ਖ਼ਬਰਾਂ
ਦਿੱਲੀ ਦੇ ਲੋਕਾਂ ਵਿਰੁਧ ਰਚੀ ਗਈ ਵੱਡੀ ਸਾਜ਼ਸ਼ : ਸੌਰਭ ਭਾਰਦਵਾਜ
ਕਿਹਾ, ਗਾਦ ਕੱਢਣ ਦੇ ਕੰਮ ’ਚ ਭ੍ਰਿਸ਼ਟਾਚਾਰ ਕਾਰਨ ਦਿੱਲੀ ’ਚ ਪਾਣੀ ਖੜ੍ਹਨ ਦੀ ਸਮੱਸਿਆ, ਉਪ ਰਾਜਪਾਲ ’ਤੇ ਸ਼ਾਮਲ ਅਧਿਕਾਰੀਆਂ ਵਿਰੁਧ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼
ਕਪੂਰਥਲਾ ਵਿੱਚ ਡਾਇਰੀਆ ਦਾ ਕਹਿਰ, ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਕਪੂਰਥਲਾ ਦੇ ਵਿਧਾਇਕ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਾਇਰੀਆ ਨੂੰ ਰੋਕਣ ਲਈ ਤੁਰੰਤ ਯਤਨ ਕਰਨ ਲਈ ਕਿਹਾ
Paris Olympics 2024 : ਓਲੰਪਿਕ ’ਚ ਭਾਰਤ ਦਾ ਦੂਜਾ ਦਿਨ, ਇਤਿਹਾਸ ਰਚਦੇ ਹੋਏ ਮਨੂ ਨੇ ਖੋਲ੍ਹਿਆ ਭਾਰਤ ਦਾ ਖਾਤਾ
Paris Olympics 2024 : ਨਿਸ਼ਾਨੇਬਾਜ਼ ਚਮਕੇ, ਪਰ ਤੀਰਅੰਦਾਜ਼ਾਂ ਦੇ ਨਿਸ਼ਾਨੇ ਖੁੰਝੇ
PM Modi Mann Ki Baat : ਪ੍ਰੋਜੈਕਟ PARI ਕੀ ਹੈ ? 'ਮਨ ਕੀ ਬਾਤ' 'ਚ PM ਮੋਦੀ ਨੇ ਕਿਸ ਦਾ ਜ਼ਿਕਰ ਕੀਤਾ, ਤੁਸੀਂ ਵੀ ਜਾਣੋ
PM Modi Mann Ki Baat : ਮਨ ਕੀ ਬਾਤ ਰਾਹੀਂ 112ਵੀਂ ਵਾਰ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ
Flight Ticket Prices Increase News : ਰੱਖੜੀ ਦੇ ਮੌਕੇ 'ਤੇ ਵਿਗਾੜ ਦੇਵੇਗੀ ਹਵਾਈ ਯਾਤਰਾ, ਟਿਕਟਾਂ ਦੀਆਂ ਕੀਮਤਾਂ 'ਚ 46 ਪ੍ਰਤੀਸ਼ਤ ਵਾਧਾ
Flight Ticket Prices Increase News : ਦੇਸ਼ ਦੇ ਪ੍ਰਮੁੱਖ ਮਾਰਗਾਂ 'ਤੇ ਔਸਤ ਆਰਥਿਕ-ਸ਼੍ਰੇਣੀ ਦੇ ਹਵਾਈ ਕਿਰਾਏ 'ਚ ਰੱਖੜੀ ਦੇ ਹਫਤੇ ਦੇ ਆਸਪਾਸ 46% ਦਾ ਹੋਇਆ ਵਾਧਾ
Baba Bakala Accident News : ਸੜਕ ਹਾਦਸੇ ’ਚ 2 ਦੀ ਮੌਤ 1 ਗੰਭੀਰ ਜ਼ਖਮੀ
Baba Bakala Accident News :
Haryana News : ਹਰਿਆਣਾ 'ਚ ਕਤਲ ਤੋਂ ਬਾਅਦ ਪਤੀ ਪਹੁੰਚਿਆ ਪੁਲਿਸ ਚੌਕੀ
Haryana News : ਹੱਥ 'ਚ ਖੂਨ ਨਾਲ ਲਥਪਥ ਹਥਿਆਰ, ਕਿਹਾ- ਪਤਨੀ ਦਾ ਗਲਾ ਘੁੱਟ ਕੇ ਕੀਤਾ ਕਤਲ, ਆਤਮ ਸਮਰਪਣ ਕਰਨ ਆਇਆ ਹਾਂ
Kotakpura Goli Kand : ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਕਿਸੇ ਵੀ ਅਧਿਕਾਰੀ ਵੱਲੋਂ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਗਈ
Kotakpura Goli Kand : ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਜਥੇਦਾਰ ਸਾਹਿਬ ਨੂੰ ਦੱਸਾਂਗਾ ਕਿ ਬੇਅਦਬੀ ਮਾਮਲਿਆਂ ’ਚ ਅਕਾਲੀ ਸਰਕਾਰ ਦਾ ਕੀ ਸੀ ਰੋਲ
Chandigarh News : ਮੁੱਖ ਮੰਤਰੀ ਨੇ 58 ਹਾਈਟੈੱਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
Chandigarh News : ਐਂਬੂਲੈਸਾਂ ਦੀ ਰੀਅਲ-ਟਾਈਮ ਟਰੈਕਿੰਗ ਨੂੰ ਯਕੀਨੀ ਬਣਾਇਆ: ਮੁੱਖ ਮੰਤਰੀ
Paris Olympics 2024 : ਮਨੂ ਭਾਕਰ ਨੇ ਰਚਿਆ ਇਤਿਹਾਸ, ਸ਼ੂਟਿੰਗ ’ਚ ਭਾਰਤ ਲਈ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ
Paris Olympics 2024 : ਮਨੂ ਭਾਕਰ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ