ਖ਼ਬਰਾਂ
Punjab News: 'ਆਪ' ਢਾਈਆਂ ਸਾਲਾਂ 'ਚ ਪੰਜਾਬ 'ਚ ਇੱਕ ਵੀ ਵਿਕਾਸ ਪ੍ਰੋਜੈਕਟ ਸ਼ੁਰੂ ਕਰਨ 'ਚ ਅਸਫ਼ਲ : ਬਾਜਵਾ
Punjab News: ਕਿਹਾ- ਭਗਵੰਤ ਮਾਨ ਨੂੰ ਸਭ ਤੋਂ ਵੱਧ ਚਿੰਤਾ ਚੋਣ ਪ੍ਰਚਾਰ ਅਤੇ ਪਾਰਟੀ ਵਿਸਥਾਰ ਦੀ ਹੈ
Faridkot News : ਕੈਦੀ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਮਾਮਲੇ ’ਚ ਸਹਾਇਕ ਜੇਲ੍ਹ ਸੁਪਰਡੈਂਟ ਖ਼ਿਲਾਫ਼ ਮਾਮਲਾ ਦਰਜ
Faridkot News : ਵਧੀਕ ਸੈਸ਼ਨ ਜੱਜ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਤੋਂ ਬਾਅਦ ਹੋਇਆ ਮਾਮਲਾ ਦਰਜ
Delhi News : ਸੰਸਦ ਮੈਂਬਰ ਵਿਕਰਮ ਸਾਹਨੀ ਨੇ ਪੰਜਾਬ ਲਈ ਵਿਸ਼ੇਸ਼ ਗ੍ਰਾਂਟ ਅਤੇ ਉਦਯੋਗਿਕ ਜ਼ੋਨ ਦੀ ਕੀਤੀ ਮੰਗ
Delhi News : ਡਾ. ਸਾਹਨੀ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਕਮੇਟੀ ਦੀ ਰਿਪੋਰਟ ਅਗਲੇ 30 ਤੋਂ 60 ਦਿਨਾਂ ’ਚ ਪੇਸ਼ ਕੀਤੀ ਜਾਵੇ
Kanwar Marg News: ਹਰਿਦੁਆਰ ਦੇ ਕਾਂਵੜ ਮਾਰਗ ’ਤੇ ਮਸਜਿਦਾਂ, ਮਜ਼ਾਰਾਂ ਦੇ ਸਾਹਮਣੇ ਪਰਦੇ ਲਗਾਏ ਗਏ
Kanwar Marg News: ਦਹਾਕਿਆਂ ਤੋਂ, ਕਾਂਵੜੀਏ ਇੱਥੋਂ ਲੰਘਦੇ ਆ ਰਹੇ ਹਨ, ਮਜ਼ਾਰ ਦੇ ਬਾਹਰ ਰੁੱਖਾਂ ਦੀ ਛਾਂ ’ਚ ਆਰਾਮ ਕਰਦੇ ਹਨ ਅਤੇ ਚਾਹ ਆਦਿ ਪੀਂਦੇ ਹਨ....
Paris Olympics 2024 : ਓਲੰਪਿਕ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਫਰਾਂਸ ’ਚ ਰੇਲਵੇ ਲਾਈਨ ਦੀ ਭੰਨਤੋੜ
Paris Olympics 2024 : ਟਰੇਨ ਸੰਚਾਲਨ ਪ੍ਰਭਾਵਤ
Ludhiana News : ਲੁਧਿਆਣਾ ਦਾ ਮਿੱਢਾ ਫਾਟਕ ਭਲਕੇ ਤੋਂ ਰਹਿਣਗੇ ਬੰਦ
Ludhiana News : ਰੇਲ ਲਾਈਨ ਡਬਲ ਕਰਨ ਦਾ ਕੰਮ ਸ਼ੁਰੂ, 3 ਅਗਸਤ ਨੂੰ ਖੁੱਲ੍ਹੇਗਾ ਚੌਕ, ਬਦਲਣਾ ਪਵੇਗਾ ਰੂਟ
Punjab News: ਮੁੱਖ ਸਕੱਤਰ ਵਲੋਂ ਸੂਬੇ ਵਿਚ ਡਾਇਰੀਆ ਦੇ ਕੇਸਾਂ ਦੀ ਕੀਤੀ ਮੁੜ ਸਮੀਖਿਆ, CM ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਦੇ ਨਿਰਦੇਸ਼
Punjab News: ਕੋਈ ਵੀ ਨਵਾਂ ਸੈਂਪਲ ਫੇਲ੍ਹ ਹੋਣ ਦੀ ਸੂਰਤ ਵਿੱਚ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ
Vigilance Punjab: ਵਿਜੀਲੈਂਸ ਨੇ ਨਗਰ ਨਿਗਮ ਦਾ JE 50 ਹਜ਼ਾਰ ਦੀ ਰਿਸ਼ਵਤ ਲੈਂਦਾ ਰੱਗੇ ਹੱਥੀਂ ਕੀਤਾ ਕਾਬੂ
Vigilance Punjab; ਜੇ.ਈ ਜਤਿੰਦਰ ਕੁਮਾਰ ਵਜੋਂ ਹੋਈ ਮੁਲਜ਼ਮ ਦੀ ਪਹਿਚਾਣ
Women’s Asia Cup : ਭਾਰਤ ਨੌਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
Women’s Asia Cup:ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 39 ਗੇਂਦਾਂ 'ਤੇ 55 ਦੌੜਾਂ ਬਣਾਈਆਂ।
Punjab News : ਮਾਨ ਸਰਕਾਰ ਦੀਆਂ ਫ਼ਸਲੀ ਵਿਭਿੰਨਤਾ ਪਹਿਲਕਦਮੀਆਂ ਨੂੰ ਬੂਰ ਪੈਣ ਲੱਗਾ, ਕਿਸਾਨ ਲੈ ਰਹੇ ਭਰਪੂਰ ਲਾਹਾ
ਸੂਬੇ ਵਿੱਚ ਬਾਗ਼ਬਾਨੀ ਅਧੀਨ ਰਕਬਾ 4,39,210 ਹੈਕਟੇਅਰ ਤੋਂ ਵਧ ਕੇ 4,81,616 ਹੈਕਟੇਅਰ ਹੋਇਆ