ਖ਼ਬਰਾਂ
Delhi News : ਸੰਸਦ ਮੈਂਬਰ ਵਿਕਰਮ ਸਾਹਨੀ ਨੇ ਪੰਜਾਬ ਲਈ ਵਿਸ਼ੇਸ਼ ਗ੍ਰਾਂਟ ਅਤੇ ਉਦਯੋਗਿਕ ਜ਼ੋਨ ਦੀ ਕੀਤੀ ਮੰਗ
Delhi News : ਡਾ. ਸਾਹਨੀ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਕਮੇਟੀ ਦੀ ਰਿਪੋਰਟ ਅਗਲੇ 30 ਤੋਂ 60 ਦਿਨਾਂ ’ਚ ਪੇਸ਼ ਕੀਤੀ ਜਾਵੇ
Kanwar Marg News: ਹਰਿਦੁਆਰ ਦੇ ਕਾਂਵੜ ਮਾਰਗ ’ਤੇ ਮਸਜਿਦਾਂ, ਮਜ਼ਾਰਾਂ ਦੇ ਸਾਹਮਣੇ ਪਰਦੇ ਲਗਾਏ ਗਏ
Kanwar Marg News: ਦਹਾਕਿਆਂ ਤੋਂ, ਕਾਂਵੜੀਏ ਇੱਥੋਂ ਲੰਘਦੇ ਆ ਰਹੇ ਹਨ, ਮਜ਼ਾਰ ਦੇ ਬਾਹਰ ਰੁੱਖਾਂ ਦੀ ਛਾਂ ’ਚ ਆਰਾਮ ਕਰਦੇ ਹਨ ਅਤੇ ਚਾਹ ਆਦਿ ਪੀਂਦੇ ਹਨ....
Paris Olympics 2024 : ਓਲੰਪਿਕ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਫਰਾਂਸ ’ਚ ਰੇਲਵੇ ਲਾਈਨ ਦੀ ਭੰਨਤੋੜ
Paris Olympics 2024 : ਟਰੇਨ ਸੰਚਾਲਨ ਪ੍ਰਭਾਵਤ
Ludhiana News : ਲੁਧਿਆਣਾ ਦਾ ਮਿੱਢਾ ਫਾਟਕ ਭਲਕੇ ਤੋਂ ਰਹਿਣਗੇ ਬੰਦ
Ludhiana News : ਰੇਲ ਲਾਈਨ ਡਬਲ ਕਰਨ ਦਾ ਕੰਮ ਸ਼ੁਰੂ, 3 ਅਗਸਤ ਨੂੰ ਖੁੱਲ੍ਹੇਗਾ ਚੌਕ, ਬਦਲਣਾ ਪਵੇਗਾ ਰੂਟ
Punjab News: ਮੁੱਖ ਸਕੱਤਰ ਵਲੋਂ ਸੂਬੇ ਵਿਚ ਡਾਇਰੀਆ ਦੇ ਕੇਸਾਂ ਦੀ ਕੀਤੀ ਮੁੜ ਸਮੀਖਿਆ, CM ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਦੇ ਨਿਰਦੇਸ਼
Punjab News: ਕੋਈ ਵੀ ਨਵਾਂ ਸੈਂਪਲ ਫੇਲ੍ਹ ਹੋਣ ਦੀ ਸੂਰਤ ਵਿੱਚ ਜ਼ਿੰਮੇਵਾਰ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ
Vigilance Punjab: ਵਿਜੀਲੈਂਸ ਨੇ ਨਗਰ ਨਿਗਮ ਦਾ JE 50 ਹਜ਼ਾਰ ਦੀ ਰਿਸ਼ਵਤ ਲੈਂਦਾ ਰੱਗੇ ਹੱਥੀਂ ਕੀਤਾ ਕਾਬੂ
Vigilance Punjab; ਜੇ.ਈ ਜਤਿੰਦਰ ਕੁਮਾਰ ਵਜੋਂ ਹੋਈ ਮੁਲਜ਼ਮ ਦੀ ਪਹਿਚਾਣ
Women’s Asia Cup : ਭਾਰਤ ਨੌਵੀਂ ਵਾਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
Women’s Asia Cup:ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 39 ਗੇਂਦਾਂ 'ਤੇ 55 ਦੌੜਾਂ ਬਣਾਈਆਂ।
Punjab News : ਮਾਨ ਸਰਕਾਰ ਦੀਆਂ ਫ਼ਸਲੀ ਵਿਭਿੰਨਤਾ ਪਹਿਲਕਦਮੀਆਂ ਨੂੰ ਬੂਰ ਪੈਣ ਲੱਗਾ, ਕਿਸਾਨ ਲੈ ਰਹੇ ਭਰਪੂਰ ਲਾਹਾ
ਸੂਬੇ ਵਿੱਚ ਬਾਗ਼ਬਾਨੀ ਅਧੀਨ ਰਕਬਾ 4,39,210 ਹੈਕਟੇਅਰ ਤੋਂ ਵਧ ਕੇ 4,81,616 ਹੈਕਟੇਅਰ ਹੋਇਆ
Fake Marriage : ਇੱਕ ਸ਼ਾਤਿਰ ਆਦਮੀ ਵਾਰ -ਵਾਰ ਔਰਤਾਂ ਨਾਲ ਵਿਆਹ ਕਰਵਾਉਣਾ, ਸੁਹਾਗਰਾਤ ਮਨਾਉਂਦਾ ਅਤੇ ਫ਼ਿਰ ਭੱਜ ਜਾਂਦਾ ,ਔਰਤ ਨੇ ਇੰਝ ਫਸਾਇਆ
ਔਰਤ ਨੇ ਸ਼ਾਤਿਰ ਨੂੰ ਉਸੀ ਦੇ ਜਾਲ 'ਚ ਫਸਾ ਕੇ ਕਾਨੂੰਨ ਦੇ ਸ਼ਿਕੰਜੇ ਵਿੱਚ ਫਸਾ ਦਿੱਤਾ
Punjab And Haryana High Court : ਪਟਿਆਲਾ-ਰਾਜਪੁਰਾ ਹਾਈਵੇ 'ਤੇ ਸਕੂਲ ਨਾ ਹੋਣ ਕਾਰਨ ਵਿਦਿਆਰਥਣਾਂ ਪੜ੍ਹਾਈ ਛੱਡਣ ਲਈ ਮਜ਼ਬੂਰ
Punjab And Haryana High Court : ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਨੂੰ ਨੋਟਿਸ, ਹਾਈ ਕੋਰਟ ਨੇ ਮੰਗਿਆ ਜਵਾਬ