ਖ਼ਬਰਾਂ
Union Budget 2024 for Auto : ਸਸਤੀਆਂ ਹੋਣਗੀਆਂ ਕਾਰਾਂ , ਆਟੋ ਸੈਕਟਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
ਆਟੋ ਮੋਬਾਈਲ ਅਤੇ ਆਟੋ ਕੰਪੋਨੈਂਟਸ ਲਈ PLI ਦੇ ਤਹਿਤ ਬਜਟ 'ਚ ਰੱਖੇ 3500 ਕਰੋੜ ਰੁਪਏ
Sultanpur Lodhi News : ਸੁਲਤਾਨਪੁਰ ਲੋਧੀ ’ਚ ਸੜਕ ਹਾਦਸੇ ’ਚ ਦੋ ਨੌਜਵਾਨ, ਇੱਕ ਬਜ਼ੁਰਗ ਜ਼ਖ਼ਮੀ
Sultanpur Lodhi News : ਜ਼ਖ਼ਮੀਆਂ ਦਾ ਹਸਪਤਾਲ ’ਚ ਚੱਲ ਰਿਹਾ ਹੈ ਇਲਾਜ
Landslides In Ethiopia: ਇਥੋਪੀਆ 'ਚ ਜ਼ਮੀਨ ਖਿਸਕਣ ਕਾਰਨ ਬੱਚਿਆਂ ਸਮੇਤ 146 ਲੋਕਾਂ ਦੀ ਮੌਤ
Landslides In Ethiopia:
Budget 2024 : ਬਜਟ ਹਰ ਨਾਗਰਿਕ ਲਈ ਲੰਬੇ ਸਮੇਂ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਮਾਰਗ ਨੂੰ ਕਰਦਾ ਹੈ ਉਜਾਗਰ : ਸੁਨੀਲ ਜਾਖੜ
Budget 2024 : ਜਾਖੜ ਨੇ ਨੌਜਵਾਨਾਂ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਲਈ ਦੂਰਦਰਸ਼ੀ ਉਪਾਵਾਂ ਲਈ ਪ੍ਰਧਾਨ ਮੰਤਰੀ, ਐਫ.ਐਮ ਦੀ ਕੀਤੀ ਸ਼ਲਾਘਾ
Union Budget 2024 : ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ ਬਜਟ ਨੂੰ ਦੱਸਿਆ ਕਾਪੀ-ਪੇਸਟ ,ਕਿਹਾ - 'ਕੁਰਸੀ ਬਚਾਓ' ਬਜਟ
ਬਜਟ 'ਤੇ ਖੜਗੇ ਨੇ ਕਿਹਾ -ਮੋਦੀ ਸਰਕਾਰ ਬਚਾਓ ਬਜਟ
ਕਲਸ਼ ਯਾਤਰਾ ਨਾਲ ਚੰਡੀਗੜ੍ਹ ’ਚ ਸ਼ਿਵ ਮਹਾਂ ਪੁਰਾਣ ਕਥਾ ਦੀ ਸ਼ੁਰੂਆਤ
ਸ਼੍ਰੀ ਸਨਾਤਨ ਧਰਮ ਸਭਾ ਨੇ ਸ਼ਰਧਾਲੂਆਂ ਨੂੰ ਤਿਉਹਾਰਾਂ ’ਚ ਹਿੱਸਾ ਲੈਣ ਲਈ ਸੱਦਾ ਦਿਤਾ
Budget 2024: ਬਜਟ 'ਚ ਬਿਹਾਰ ਨੂੰ ਤੋਹਫਾ; ਹਵਾਈ ਅੱਡਿਆਂ, ਹੋਰ ਪ੍ਰਾਜੈਕਟਾਂ ਲਈ 60,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਸਤਾਵ
Budget 2024: ਸੀਤਾਰਮਨ ਨੇ ਕਿਹਾ ਕਿ ਇਨ੍ਹਾਂ ਚਾਰ ਪ੍ਰੋਜੈਕਟਾਂ ਦੀ ਕੁੱਲ ਲਾਗਤ 26,000 ਕਰੋੜ ਰੁਪਏ ਹੋਵੇਗੀ
Moga News : ਕਾਲੇ ਰੰਗ ਤੋਂ ਪ੍ਰੇਸ਼ਾਨ ਹੋ ਨਵ-ਵਿਆਹੁਤਾ ਨੇ ਨਹਿਰ 'ਚ ਛਾਲ ਮਾਰ ਕੀਤੀ ਖੁ.ਦ.ਕੁ.ਸ਼ੀ
Moga News : ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Firozpur News: ਫ਼ਿਰੋਜ਼ਪੁਰ 'ਚ ਇਨਸਾਨੀਅਕਤ ਸ਼ਰਮਸਾਰ, ਪਾਦਰੀ ਮਾਮੇ ਨੇ ਭਾਣਜੀ ਨਾਲ ਕੀਤਾ ਬਲਾਤਕਾਰ
Firozpur News: ਬਹਾਨੇ ਨਾਲ ਲੈ ਗਿਆ ਹੋਟਲ
Delhi News : ਓਮ ਬਿਰਲਾ ਦੀ ਧੀ ਨੇ ਦਿੱਲੀ ਹਾਈਕੋਰਟ ਦਾ ਖੜਕਾਇਆ ਦਰਵਾਜ਼ਾ
Delhi News : ਕਈ ਸੋਸ਼ਲ ਮੀਡੀਆ 'ਤੇ ਉਸ ਦੇ ਖਿਲਾਫ਼ ਨਿੱਜੀ ਟਿੱਪਣੀ ਵਾਲੇ ਪੋਸਟ ਹਟਾਉਣ ਦੀ ਕੀਤੀ ਮੰਗ