ਖ਼ਬਰਾਂ
Shortest marriage ever : ਵਿਆਹ ਦੇ 3 ਮਿੰਟ ਬਾਅਦ ਹੀ ਪਤਨੀ ਨੇ ਦਿੱਤਾ ਤਲਾਕ ! ਲਾੜੇ ਨੇ ਕਰ ਦਿੱਤੀ ਇਹ ਗਲਤੀ
ਹੁਣ ਤੱਕ ਦਾ ਸਭ ਤੋਂ ਛੋਟਾ ਵਿਆਹ!
Budget 2024 : ਵਿੱਤ ਮੰਤਰੀ ਨੇ ANGEL TAX ਨੂੰ ਪੂਰੀ ਤਰ੍ਹਾਂ ਕਰ ਦਿੱਤਾ ਖ਼ਤਮ, ਜਾਣੋ ਕੀ ਹੈ ਏਂਜਲ ਟੈਕਸ
Budget 2024 : ਏਂਜਲ ਟੈਕਸ ਤੋਂ ਕਿਵੇਂ ਮਿਲੇਗੀ ਲੋਕਾਂ ਨੂੰ ਰਾਹਤ
Chandipura virus: ਗੁਜਰਾਤ 'ਚ ਇਸ ਘਾਤਕ ਵਾਇਰਸ ਦਾ ਕਹਿਰ
ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 15 ਤੱਕ ਪਹੁੰਚ ਗਈ ਹੈ। ਹੁਣ ਤੱਕ ਕਰੀਬ ਇੱਕ ਦਰਜਨ ਜ਼ਿਲ੍ਹਿਆਂ ਤੋਂ ਕੁੱਲ 29 ਮਾਮਲੇ ਸਾਹਮਣੇ ਆ ਚੁੱਕੇ ਹਨ।
Budget 2024: ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਨੂੰ ਵਿਸ਼ੇਸ਼ ਸਹਾਇਤਾ ਪੈਕੇਜ ਦੇਣ ਦਾ ਐਲਾਨ
Budget 2024:ਸਰਕਾਰ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਲਈ ਮਦਦ ਕਰੇਗੀ
Union Budget 2024 : ਸਰਕਾਰ ਨੇ ਕਿਸਾਨ ਬਜਟ -ਖੇਤੀਬਾੜੀ ਲਈ 1.52 ਲੱਖ ਕਰੋੜ ਦਿੱਤੇ, 32 ਫ਼ਸਲਾਂ ਦੀਆਂ 109 ਕਿਸਮਾਂ ਜਾਣਗੀਆਂ ਲਿਆਂਦੀਆਂ
Union Budget 2024 : 1 ਕਰੋੜ ਕਿਸਾਨਾਂ ਨੂੰ ਕੁਦਰਤੀ ਖੇਤੀ ਦੀ ਕਰਵਾਏਗੀ ਸ਼ੁਰੂਆਤ
Union Budget 2024 : ਹੁਣ ਸਸਤੇ ਹੋਣਗੇ ਸਮਾਰਟਫ਼ੋਨ ਤੇ ਚਾਰਜਰ , ਕਸਟਮ ਡਿਊਟੀ ਘਟਾਉਣ ਦਾ ਐਲਾਨ
ਬਜਟ 2024 ਵਿੱਚ ਸਰਕਾਰ ਨੇ ਮੋਬਾਈਲ ਅਤੇ ਸਹਾਇਕ ਉਪਕਰਣਾਂ 'ਤੇ ਮੂਲ ਕਸਟਮ ਡਿਊਟੀ ਨੂੰ ਘਟਾ ਕੇ 15 ਪ੍ਰਤੀਸ਼ਤ ਕਰ ਦਿੱਤਾ ਹੈ
Union Budget 2024 : ਲੋਕ ਸਭਾ ’ਚ ਦੇਸ਼ ਦਾ ਆਮ ਬਜਟ ਹੋਇਆ ਪੇਸ਼, ਜਾਣੋ ਬਜਟ ਦੀਆਂ 9 ਗੱਲਾਂ
Union Budget 2024 : ਬਜਟ ’ਚ ਜਾਣੋ ਕੀ-ਕੀ ਹੋਇਆ ਸਸਤਾ
Union Budget 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ, 1 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ !
ਪ੍ਰਧਾਨ ਮੰਤਰੀ ਸੂਰਿਆਘਰ ਬਿਲਜੀ ਯੋਜਨਾ ਸ਼ੁਰੂ ਕੀਤੀ ਗਈ, ਜਿਸ ਤਹਿਤ ਛੱਤਾਂ 'ਤੇ ਸੋਲਰ ਪੈਨਲ ਲਗਾਏ ਜਾਣਗੇ
Dismissed AIG Raj Jit News: ਡਰੱਗ ਮਾਮਲੇ ਵਿਚ ਬਰਖ਼ਾਸਤ AIG ਰਾਜ ਜੀਤ ਸਿੰਘ ਨੂੰ ਮੋਹਾਲੀ ਅਦਾਲਤ ਨੇ ਐਲਾਨਿਆ ਭਗੋੜਾ
Dismissed AIG Raj Jit News: ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਸਟਿਸ ਅਨੀਸ਼ ਗੋਇਲ ਦੀ ਅਦਾਲਤ ਨੇ ਹੁੰਦਲ ਨੂੰ ਪੀ.ਓ. ਐਲਾਨ ਦਿੱਤਾ
Budget 2024: ਜਾਣੋ ਬਜਟ 'ਚ ਕੀ ਹੋਇਆ ਸਸਤਾ ਤੇ ਮਹਿੰਗਾ
Budget 2024: ਇਸ ਵਾਰ ਵੱਡੇ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਮੋਬਾਈਲ ਫੋਨ ਸਸਤੇ ਕਰਨ ਦਾ ਐਲਾਨ ਕੀਤਾ ਹੈ