ਖ਼ਬਰਾਂ
Punjab News : ਵਿਜੀਲੈਂਸ ਬਿਊਰੋ ਨੇ PSIEC ਪਲਾਟ ਅਲਾਟਮੈਂਟ ਘੁਟਾਲੇ ’ਚ ਸ਼ਾਮਲ ਉੱਪ-ਮੰਡਲ ਇੰਜਨੀਅਰ ਨੂੰ ਕੀਤਾ ਗ੍ਰਿਫਤਾਰ
ਉਕਤ ਮੁਲਜ਼ਮ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਫਰਜ਼ੀ ਫਰਮ ਬਣਾਈ ਹੋਈ ਸੀ
MP Vikramjit Singh Sahney News: ਸੰਸਦ ਮੈਂਬਰ ਵਿਕਰਮ ਸਾਹਨੀ ਨੇ ਪੰਜਾਬ ਲਈ ਬਜਟ ਸਹਾਇਤਾ ਦੀ ਮੰਗ ਕੀਤੀ
MP Vikramjit Singh Sahney News: ਡਾ: ਸਾਹਨੀ ਨੇ ਇਹ ਵੀ ਕਿਹਾ ਕਿ 1.5 ਲੱਖ ਕਰੋੜ ਵਿਚੋਂ 50 ਸਾਲ ਦੇ ਵਿਆਜ ਮੁਕਤ ਕਰਜ਼ੇ 'ਤੇ ਸੂਬਿਆਂ ਨੂੰ ਦਿੱਤੇ ਜਾਣਗੇ।
High Court News : ਹਾਈ ਕੋਰਟ ਨੇ AFT ਦੇ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਕੇਂਦਰ ਪ੍ਰਤੀ ਪ੍ਰਗਟਾਈ ਨਾਰਾਜ਼ਗੀ
High Court News : ਹਾਈ ਕੋਰਟ ਨੇ AFT ਨੂੰ ਕੇਸ ਜਲਦੀ ਨਿਪਟਾਉਣ ਦੇ ਦਿੱਤੇ ਹੁਕਮ
NEET-UG paper leak case : NEET ਪੇਪਰ ਲੀਕ ਮਾਮਲੇ 'ਤੇ ਸੁਪਰੀਮ ਕੋਰਟ ਦਾ ਫੈਸਲਾ , ਦੁਬਾਰਾ ਨਹੀਂ ਹੋਵੇਗੀ ਪ੍ਰੀਖਿਆ
ਸੁਪਰੀਮ ਕੋਰਟ ਨੇ ਕਿਹਾ -ਪੂਰੇ ਇਮਤਿਹਾਨ 'ਚ ਬੇਨਿਯਮੀਆਂ ਦੇ ਪੁਖਤਾ ਸਬੂਤ ਨਹੀਂ
Punjab News: ਮੁਹਾਲੀ 'ਚ ਡਾਇਰੀਆ ਤੇ ਹੈਜ਼ੇ ਦਾ ਖਤਰਾ, ਹੁਣ ਤੱਕ 21 ਮਰੀਜ਼ ਆਏ ਸਾਹਮਣੇ
Punjab News: ਡੀਸੀ ਨੇ ਟੈਂਕਰ ਤੋਂ ਪਾਣੀ ਸਪਲਾਈ ਕਰਨ ਦੇ ਦਿੱਤੇ ਆਦੇਸ਼
Bathinda News : ਜਨਮ ਦਿਨ ਵਾਲੇ ਦਿਨ 10 ਸਾਲਾ ਬੱਚੀ ਨਾਲ ਵਾਪਰਿਆ ਹਾਦਸਾ ,ਪਰਿਵਾਰ ਸਦਮੇ 'ਚ
5ਵੀਂ ਜਮਾਤ 'ਚ ਪੜ੍ਹਦੀ ਸੀ ਬੇਟੀ
Bagha Purana News : ਬਾਘਾ ਪੁਰਾਣਾ ’ਚ ਸਰਕਾਰੀ ਸਕੂਲ ’ਚੋਂ ਬੱਚਿਆਂ ਨੂੰ ਕੱਢਿਆ ਗਿਆ ਬਾਹਰ
Bagha Purana News : ਬੱਚਿਆਂ ’ਤੇ ਸਕੂਲ 'ਚ ਪੱਖੇ ਉਤਾਰਨ ਦੇ ਲਾਏ ਜਾ ਰਹੇ ਹਨ ਇਲਜ਼ਾਮ
Punjab News: ਪੰਜਾਬ ਦੇ ਰਾਜਪਾਲ ਨੇ ਬਾਬਾ ਨਾਮਦੇਵ ਜੀ ਨੂੰ ਸਮਰਪਿਤ ਇਮਾਰਤ ਦਾ ਨੀਂਹ ਪੱਥਰ ਰੱਖਿਆ
Punjab News: ਇਮਾਰਤ ਦੀ ਉਸਾਰੀ ਲਈ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ
ਬਿਹਾਰ 'ਚ ਆਗਾਮੀ ਚੋਣਾਂ ਦੇ ਕਾਰਨ ਬਜਟ ‘ਚ ਬਿਹਾਰ ਲਈ ਲੱਗੀ ਫੰਡਾਂ ਦੀ ਝੜੀ ਤੇ ਪੰਜਾਬ ਨੂੰ ਕੀਤਾ ਗਿਆ ਨਜ਼ਰਅੰਦਾਜ਼ : ਰਾਜਾ ਵੜਿੰਗ
ਅੱਜ ਦਾ ਬਜਟ ਮਹਿਜ਼ ਇੱਕ 'ਸਰਕਾਰ ਬਚਾਓ' ਬਜਟ: ਵੜਿੰਗ
Tamil Nadu News: ਕੁਡਨਕੁਲਮ ਪੁਲਿਸ ਨੇ ਹਿਰਾਸਤ ਵਿੱਚ ਲਏ ਛੇ ਰੂਸੀ ਨਾਗਰਿਕ
Tamil Nadu News: ਵਿਦੇਸ਼ੀਆਂ ਦੇ ਨਾਲ ਵਾਲਿਯੂਰ ਦੇ ਦੋ ਵਿਅਕਤੀ ਅਤੇ ਤਿਰੂਵਨੰਤਪੁਰਮ ਦਾ ਇੱਕ ਕਾਰ ਚਾਲਕ ਵੀ ਸੀ।