ਖ਼ਬਰਾਂ
Budget 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਇਨਕਮ ਟੈਕਸ ਸਲੈਬ ਵਿੱਚ ਵੱਡੇ ਬਦਲਾਅ ਦਾ ਐਲਾਨ
3 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ
Union Budget 2024 : ਨੌਜਵਾਨਾਂ ਲਈ ਬਜਟ 'ਚ ਵੱਡਾ ਐਲਾਨ ,ਪਹਿਲੀ ਨੌਕਰੀ 'ਤੇ ਮਿਲਣਗੇ ਸਰਕਾਰ ਤੋਂ 15000 ਰੁਪਏ, ਜਾਣੋ ਪੂਰੀ ਸਕੀਮ
ਇਸ ਸਕੀਮ ਦਾ ਲਾਭ ਲੈਣ ਲਈ ਵਿਅਕਤੀ ਦੀ ਆਮਦਨ 1 ਲੱਖ ਰੁਪਏ ਤੱਕ ਹੋਣੀ ਚਾਹੀਦੀ
Union Budget 2024: ਦੇਸ਼ ਵਿਚ ਸਸਤਾ ਹੋਵੇਗਾ ਸੋਨੇ
Union Budget 2024: ਸੋਨੇ ’ਤੇ ਕਸਟਮ ਡਿਊਟੀ 6 ਫੀਸਦੀ ਘਟਾਈ
Union Budget 2024: ਰੁਜ਼ਗਾਰ ਸਿਰਜਣ ਲਈ ਸਰਕਾਰ ਦਾ ਵੱਡਾ ਉਪਰਾਲਾ
Union Budget 2024: ਕਰਮਚਾਰੀਆਂ, ਰੁਜ਼ਗਾਰਦਾਤਾਵਾਂ ਲਈ 3 ਰੁਜ਼ਗਾਰ ਨਾਲ ਜੁੜੀਆਂ ਪ੍ਰੋਤਸਾਹਨ ਯੋਜਨਾਵਾਂ ਸ਼ੁਰੂ
Union Budget 2024: 1 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮਿਲੇਗੀ
Union Budget 2024 : ਸੂਰਜਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ, ਛੱਤਾਂ ’ਤੇ ਲਗਾਏ ਜਾਣਗੇ ਸੋਲਰ ਪੈਨਲ
Union Budget 2024 : ਮੋਦੀ ਸਰਕਾਰ ਨੇ ਬਜਟ 'ਚ ਮਹਿਲਾਵਾਂ ਨਾਲ ਸਬੰਧਤ ਯੋਜਨਾਵਾਂ ਲਈ ਰੱਖੇ 3 ਲੱਖ ਕਰੋੜ ਰੁਪਏ
ਸਰਕਾਰ ਮਹਿਲਾਵਾਂ ਲਈ ਤਿੰਨ ਵੱਡੀਆਂ ਯੋਜਨਾਵਾਂ ਸ਼ੁਰੂ ਕਰਨ ਜਾ ਰਹੀ ਹੈ
Union Budget 2024: ਦੇਸ਼ ਵਿੱਚ ਉੱਚ ਸਿੱਖਿਆ ਲਈ ਮਿਲੇਗਾ 10 ਲੱਖ ਤੱਕ ਦਾ ਲੋਨ
Union Budget 2024: ਇਕ ਸਾਲ ਵਿਚ 1 ਲੱਖ ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ
Union Budget 2024 : ਕਿਸਾਨਾਂ ਲਈ ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ - ਖੇਤੀ ਸੈਕਟਰ ਲਈ 1.52 ਲੱਖ ਕਰੋੜ ਰੁਪਏ ਅਲਾਟ
ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕੇ ਜਾਣਗੇ
Union Budget 2024: ਖੁੱਲ ਗਿਆ ਬਜਟ ਦਾ ਪਿਟਾਰਾ, ਇਸ ਮੰਤਰਾਲੇ ਨੂੰ ਮਿਲੇ ਇੰਨੇ ਫੰਡ
Union Budget 2024:ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ 'ਚ ਬਜਟ ਪੇਸ਼ ਕੀਤਾ ਹੈ।
Hoshiarpur News : ਵਿਜੀਲੈਂਸ ਬਿਊਰੋ ਵੱਲੋਂ ਮ੍ਰਿਤਕ ਦੇ ਨਾਂ ‘ਤੇ ਕਰਜ਼ਾ ਲੈਣ ਦੇ ਆਰੋਪ 'ਚ ਸਹਿਕਾਰੀ ਬੈਂਕ ਦੇ 5 ਕਰਮਚਾਰੀ ਗ੍ਰਿਫਤਾਰ
ਇਹ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਰੂਪੋਵਾਲ ਦੇ ਕਰਮਚਾਰੀ ਹਨ