ਖ਼ਬਰਾਂ
Jalandhar News : ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ Bio CNG ਫੈਕਟਰੀ ਖ਼ਿਲਾਫ਼ ਕੰਧਾਲਾ ਗੁਰੂ ਵਾਸੀਆਂ ਦੇ ਵਿਰੋਧ ਦੀ ਹਮਾਇਤ
Jalandhar News : ਕੈਬਨਿਟ ਮੰਤਰੀ ਨੇ ਕੰਧਾਲਾ ਗੁਰੂ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਲੋਕਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਨਗੇ
Gurdaspur News : ਬਟਾਲਾ ਪੁਲਿਸ ਨੇ 10,000 ਰੁਪਏ ਦੇ ਲਾਲਚ 'ਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁਲਜ਼ਮਾਂ ਨੂੰ ਕੀਤਾ ਨੂੰ ਕਾਬੂ
Gurdaspur News : ਮੁਲਜ਼ਮਾਂ ਕੋਲੋਂ 1 ਪਿਸਤੌਲ ਅਤੇ 2 ਗੱਡੀਆਂ ਹੋਈਆਂ ਬਰਾਮਦ
Tennis Hall of fame : ਪੇਸ ਤੇ ਅੰਮ੍ਰਿਤਰਾਜ ‘ਟੈਨਿਸ ਹਾਲ ਆਫ ਫੇਮ’ ’ਚ ਸ਼ਾਮਲ
ਪੇਸ ਨੂੰ ‘ਹਾਲ ਆਫ ਫੇਮ’ ਦੀ ‘ਪਲੇਅਰ ਸ਼੍ਰੇਣੀ’ ਵਿਚ ਜਗ੍ਹਾ ਦਿਤੀ ਗਈ
Moga News : ਮੋਗਾ ’ਚ ਸਕੂਲ 'ਚ ਬੱਚਿਆਂ ਦੀ ਹੋਈ ਕੁੱਟਮਾਰ, ਵੋਖੋ ਤਸਵੀਰਾਂ
Moga News : ਕਲਾਸ ਰੂਮ ’ਚ ਲੜ ਰਹੇ ਸਨ ਬੱਚੇ, ਪ੍ਰਿੰਸੀਪਲ ਨੇ ਲਾਈਨ 'ਚ ਖੜ੍ਹ ਕੇ ਕੁੱਟਿਆ
Kapurthala News : ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਇਟਲੀ 'ਚ ਬਣਿਆ ਟਰਾਮ ਚਾਲਕ
ਕਪੂਰਥਲਾ ਦੇ ਪਿੰਡ ਨਡਾਲਾ ਦਾ ਹਰਪ੍ਰੀਤ ਸਿੰਘ 2009 ਵਿੱਚ ਗਿਆ ਸੀ ਇਟਲੀ
Sikkim News : ਸਿੱਕਮ ਜਾਣ ਵਾਲੇ ਸੈਲਾਨੀਆਂ ਲਈ ਵਾਹਨਾਂ ’ਚ ਥੈਲੇ ਰੱਖਣੇ ਹੋਏ ਲਾਜ਼ਮੀ
Sikkim News : ਯਾਤਰੀ ਕੂੜਾ ਸੁੱਟਣ ਲਈ ਖੁਦ ਦੇ ਥੈਲੇ ਦੀ ਕਰੇ ਵਰਤੋਂ , ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਹੋਵੇਗੀ ਸਜ਼ਾ
ਕੇਰਲ ਦਾ ਨੌਜਵਾਨ ਲਾਤਵੀਆ ਦੀ ਨਹਿਰ ’ਚ ਡੁੱਬਾ
ਛੇ ਦੋਸਤਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ
Monsoon Session 2024 : ਸਰਬ ਪਾਰਟੀ ਮੀਟਿੰਗ 'ਚ JDU ਨੇ ਬਿਹਾਰ ਅਤੇ YSRCP ਨੇ ਆਂਧਰਾ ਲਈ ਵਿਸ਼ੇਸ਼ ਦਰਜਾ ਮੰਗਿਆ, ਜਾਣੋ ਕੀ ਹੈ ਪੂਰਾ ਮਾਮਲਾ
Monsoon Session 2024 : ਸੈਂਟਰਲ ਹਾਲ ਨੂੰ ਮੁੜ ਖੋਲ੍ਹਣ ਦੀ ਮੰਗ
ਆਗਰਾ ਦੇ ਨੌਜਵਾਨ ਦਾ ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ
ਦੋ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ ਗੈਵਿਨ ਦਸੌਰ ਦਾ