ਖ਼ਬਰਾਂ
Lahore News : ਪਾਕਿਸਤਾਨ ’ਚ ਆਲੀਆ ਨੀਲਮ ਨੇ ਚੀਫ਼ ਜਸਟਿਸ ਦੀ ਚੁੱਕੀ ਸਹੁੰ
Lahore News : ਪਹਿਲੀ ਵਾਰ ਲਾਹੌਰ ਹਾਈ ਕੋਰਟ ਦੀ ਜੱਜ ਬਣ ਰਚਿਆ ਇਤਿਹਾਸ
Mohali News : ਕੇਂਦਰ ਸਰਕਾਰ ਨੇ SC,BC ਜਾਅਲੀ ਸਰਟੀਫਿਕੇਟਾਂ ਦੇ ਮਾਮਲੇ ’ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
Mohali News : SC,BC ਮਹਾਂ ਪੰਚਾਇਤ ਨੇ ਕੇਂਦਰ ਸਰਕਾਰ ਦਾ ਜਾਅਲੀ ਸਰਟੀਫਿਕੇਟਾਂ ਨੂੰ ਲੈ ਕੇ ਖੜਕਾਇਆਂ ਸੀ ਦਰਵਾਜ਼ਾ
Nawanshahr News : ਬਲਾਚੌਰ ਵਿਖੇ ਗੁਰਦੁਆਰਾ ਸਾਹਿਬ ’ਚ ਚੌਰ ਸਾਹਿਬ ਦੀ ਸੇਵਾ ਕਰਦਿਆਂ ਬਜ਼ੁਰਗ ਸੇਵਾਦਾਰ ਦੀ ਹੋਈ ਮੌਤ
ਮੌਤ ਸਮਾਂ ਤੇ ਸਥਾਨ ਦੇਖਕੇ ਨਹੀਂ ਆਉਂਦੀ, ਇਹ ਅਟੱਲ ਸੱਚਾਈ ਹੈ,ਜਿਸ ਦੀ ਮਿਸਾਲ ਗੁਰਦੁਆਰਾ ਸਾਹਿਬ 'ਚ ਪ੍ਰਤੱਖ ਦੇਖਣ ਨੂੰ ਮਿਲੀ
Moga News : ਮੋਗਾ 'ਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੀਤਾ ਕਤਲ
Moga News : ਪੁਲਿਸ ਨੇ 6 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਭਾਲ ਕੀਤੀ ਸ਼ੁਰੂ
Patiala News : ਜੋਧਪੁਰ ਪੁਲਿਸ ਨੇ ਰੰਗੇ ਹੱਥੀਂ 580000 ਦੀ ਜਾਲੀ ਕਰੰਸੀ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Patiala News : ਘਰ ’ਚ ਰੇਡ ਕਰ ਜਾਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਅਤੇ ਕੰਪਿਊਟਰ ਕੀਤਾ ਬਰਾਮਦ
Faridkot : ਕੈਨੇਡਾ ’ਚ ਵਾਪਰੇ ਸੜਕ ਹਾਦਸੇ ’ਚ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਸਮੇਤ 4 ਮੌਤਾਂ ,ਪਿੰਡ ਰੋੜੀਕਪੂਰਾ ਦਾ ਰਹਿਣ ਵਾਲਾ ਸੀ ਪਰਿਵਾਰ
ਇਸ ਦੁੱਖਦਾਈ ਘਟਨਾ ਦਾ ਪਤਾ ਲੱਗਦਿਆ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ
Delhi News : ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਉਦਯੋਗ ਅਤੇ ਕਿਸਾਨਾਂ ਦੇ ਮੁੱਦਿਆਂ 'ਤੇ ਕੀਤੀ ਚਰਚਾ
Delhi News : ਬਿੱਟੂ ਨੇ ਵਿੱਤ ਮੰਤਰੀ ਨੂੰ ਪੰਜਾਬ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਨ ਦੀ ਕੀਤੀ ਅਪੀਲ
Saudi Arab Plane fire : ਪਾਕਿਸਤਾਨ ਦੇ ਪੇਸ਼ਾਵਰ ਹਵਾਈ ਅੱਡੇ 'ਤੇ ਸਾਊਦੀ ਏਅਰਲਾਈਨਜ਼ ਦੇ ਜਹਾਜ਼ ਨੂੰ ਲੱਗੀ ਅੱਗ
ਸਾਰੇ 276 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
NEET Paper Leak : ਬਿਹਾਰ NEET ਪੇਪਰ ਲੀਕ ਮਾਸਟਰਮਾਈਂਡ ਰੌਕੀ ਗ੍ਰਿਫਤਾਰ
NEET Paper Leak : ਸੀਬੀਆਈ ਨੇ 10 ਦਿਨਾਂ ਦਾ ਰਿਮਾਂਡ ਹਾਸਲ ਕੀਤਾ
ਇੰਗਲੈਂਡ ’ਚ ਸਿੱਖ ਪ੍ਰਵਾਰ ਦਾ ਘਰ ਸਾੜਿਆ, 26 ਸਾਲਾ ਨੌਜਵਾਨ ਦੀ ਮੌਤ, 4 ਫੱਟੜ
ਵੈਸਟ ਮਿਡਲੈਂਡਜ਼ ਪੁਲਿਸ ਵਲੋਂ ਕਤਲ ਕੇਸ ਦੀ ਜਾਂਚ ਸ਼ੁਰੂ