ਖ਼ਬਰਾਂ
Jalandhar News: ਬਰਗਰ ਖਾਣ ਵਾਲੇ ਵੇਖ ਲੈਣ ਇਹ ਖਬਰ, ਵਿਚੋਂ ਜ਼ਿੰਦਾ ਨਿਕਲਿਆ ਕੀੜਾ
Jalandhar News: ਪ੍ਰਵਾਰ ਨੇ ਕਾਰਵਾਈ ਦੀ ਕੀਤੀ ਮੰਗ
Amritpal Singh News: MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ, ਪੁਲਿਸ ਨੇ ਭਰਾ ਨੂੰ ਡਰੱਗ ਸਣੇ ਕੀਤਾ ਗ੍ਰਿਫਤਾਰ
Amritpal Singh News: ਜਲੰਧਰ ਦਿਹਾਤੀ ਪੁਲਿਸ ਨੇ ਕੀਤੀ ਕਾਰਵਾਈ
Nepal Landslide News: ਨੇਪਾਲ 'ਚ ਵੱਡਾ ਹਾਦਸਾ, ਨਦੀ 'ਚ ਡਿੱਗੀਆਂ ਦੋ ਬੱਸਾਂ, 63 ਲੋਕ ਲਾਪਤਾ
Nepal Landslide News: ਲਗਾਤਾਰ ਪੈ ਰਹੇ ਮੀਂਹ ਕਾਰਨ ਉਡਾਣਾਂ ਕੀਤੀਆਂ ਰੱਦ
Agniveer Reservation: ਸਾਬਕਾ ਅਗਨੀਵੀਰਾਂ ਨੂੰ ਸੀਆਈਐਸਐਫ਼, ਬੀਐਸਐਫ਼ ਭਰਤੀਆਂ ਵਿਚ ਮਿਲੇਗਾ 10 ਫ਼ੀ ਸਦੀ ਰਾਖਵਾਂਕਰਨ
Agniveer Reservation: ਸਰੀਰਕ ਤੌਰ ’ਤੇ ਵੀ ਛੋਟ ਮਿਲੇਗੀ।
Sandeep Thapar: ਸ਼ਿਵ ਸੈਨਾ ਨੇਤਾ ਸੰਦੀਪ ਥਾਪਰ ਮਾਮਲੇ ਵਿਚ ਵੱਡੀ ਕਾਰਵਾਈ, ਪੁਲਿਸ ਨੇ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Sandeep Thapar: ਮੁਲਜ਼ਮ ਨੇ ਹਮਲਾਵਰਾਂ ਨੂੰ ਭਜਾਉਣ ਵਿਚ ਕੀਤੀ ਸੀ ਮਦਦ
Punjab Weather Update : ਪੰਜਾਬ ਵਿਚ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਹਨੇਰੀ-ਤੂਫਾਨ ਦੇ ਨਾਲ-ਨਾਲ ਮੀਂਹ ਪੈਣ ਦਾ ਆਉਣ ਦਾ ਅਲਰਟ ਜਾਰੀ
Punjab Weather Update : ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਵਿੱਚ ਸਵੇਰੇ 8 ਵਜੇ ਤੱਕ ਯੈਲੋ ਅਲਰਟ ਜਾਰੀ ਕੀਤਾ
Fazilka News : ਅਬੋਹਰ 'ਚ ਕਰੰਟ ਲੱਗਣ ਨਾਲ ਲਾਈਨਮੈਨ ਦੀ ਮੌਤ, 2 ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਬਿਜਲੀ ਦੀ ਲਾਈਨ ਦੀ ਮੁਰੰਮਤ ਕਰਦੇ ਸਮੇਂ ਵਾਪਰਿਆ ਹਾਦਸਾ
Jaipur Airport : ਜੈਪੁਰ ਏਅਰਪੋਰਟ 'ਤੇ ਸਪਾਈਸਜੈੱਟ ਦੀ ਕਰੂ ਮੈਂਬਰ ਨੇ CISF ਦੇ ASI ਨੂੰ ਮਾਰਿਆ ਥੱਪੜ ,ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪੂਰੀ ਸਕਰੀਨਿੰਗ ਨੂੰ ਲੈ ਕੇ ਭੜਕੀ ਮਹਿਲਾ ਕਰਮੀ ,ਬਿਨਾਂ ਜਾਂਚ ਅੰਦਰ ਜਾਣ ਦੀ ਕੀਤੀ ਕੋਸ਼ਿਸ਼- CISF ਜਵਾਨ
Amritsar News : ਰਾਸ਼ਟਰੀ ਭਗਵਾ ਸੈਨਾ ਦੇ ਉਪ ਪ੍ਰਧਾਨ ਪ੍ਰਵੀਨ ਕੁਮਾਰ ਨੂੰ ਨਕਾਬਪੋਸ਼ ਹਮਲਾਵਰਾਂ ਨੇ ਮਾਰੀ ਗੋਲੀ ,ਹਸਪਤਾਲ 'ਚ ਦਾਖਲ
ਬਾਈਕ 'ਤੇ ਸਵਾਰ ਹੋ ਕੇ ਆਏ ਸਨ ਨਕਾਬਪੋਸ਼ ਹਮਲਾਵਰ
Punjab News : ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ ਮੁੜ ਹੋਏ ਬਹਾਲ , ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਈ ਬਹਾਲੀ
ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਉਮਰਾਨੰਗਲ ਨੂੰ ਕੀਤਾ ਗਿਆ ਸੀ ਮੁਅੱਤਲ