ਖ਼ਬਰਾਂ
Jalandhar News:CM ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ ਵਿੱਚ ਕੀਤੀ ਜਨ ਸਭਾਵਾਂ, ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਪੰਜਾਬ ਦੇ ਹਰ ਵਰਗ ਲਈ ਇਤਿਹਾਸਕ ਕੰਮ ਕੀਤਾ, ਅਜਿਹਾ ਮੁੱਖ ਮੰਤਰੀ ਪੰਜਾਬ 'ਚ ਪਹਿਲੀ ਵਾਰ ਬਣਿਆ ਹੈ : ਸੰਜੇ ਸਿੰਘ
ਪਾਕਿਸਤਾਨੀ ਡਿਪਲੋਮੈਟ ਦੇ ਰਸੋਈਏ ’ਤੇ ਭਾਰਤੀ ਨੌਕਰਾਣੀ ਨਾਲ ਛੇੜਛਾੜ ਦਾ ਮਾਮਲਾ ਦਰਜ
ਮਿਨਹਾਜ ਹੁਸੈਨ ਨੂੰ ਡਿਪੋਰਟ ਕਰ ਦਿਤਾ ਗਿਆ ਹੈ
Glory Bawa : ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਮਰਹੂਮ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਨੂੰ ਭੇਜੀ 25 ਲੱਖ ਦੀ ਮਦਦ
ਗਲੋਰੀ ਬਾਵਾ ਨੇ ਕਿਹਾ ‘ਨਾ ਕਦੇ ਮੁਲਾਕਾਤ ਹੋਈ, ਨਾ ਹੀ ਕਦੇ ਗੱਲ ਹੋਈ, ਪਰ ਭਰਾ ਨੂੰ ਮਿਲ ਕੇ ਕਰਾਂਗੀ ਧੰਨਵਾਦ’
Shambhu Border News : 5 ਮਹੀਨੇ ਤੋਂ ਬੰਦ ਪਏ ਸ਼ੰਭੂ ਬਾਰਡਰ ਦਾ ਮਾਮਲਾ ਹਾਈਕੋਰਟ ਪਹੁੰਚਿਆ
Shambhu Border News : ਪਟੀਸ਼ਨ 'ਚ ਕਿਹਾ ਐਮਰਜੈਂਸੀ ਵਾਹਨਾਂ ਲਈ ਕੋਈ ਰਸਤਾ ਨਹੀਂ
Marriage Fraud : ਫਰਜ਼ੀ ਆਧਾਰ ਕਾਰਡ ਬਣਾ ਕੇ ਲੜਕੀ ਨੇ 2 ਲੋਕਾਂ ਨਾਲ ਕਰਵਾਇਆ ਵਿਆਹ, 5 ਆਰੋਪੀਆਂ ਖਿਲਾਫ਼ ਕੇਸ ਦਰਜ
ਸਾਰਿਆਂ ਨੇ ਮਿਲ ਕੇ ਸ਼ਿਕਾਇਤਕਰਤਾ ਨਾਲ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਮਾਰੀ
Delhi News : ਪੰਜਾਬ ਦੇ ਟੈਕਸੀ ਡਰਾਈਵਰ ਨੇ ਆਪਣੇ ਹੀ ਦੋਸਤ ਦਾ ਗਲਾ ਘੁੱਟ ਕੇ ਕੀਤੀ ਹੱਤਿਆ
Delhi News : ਪੰਜਾਬ ਤੋਂ ਸਵਾਰੀ ਲੈ ਕੇ ਗਏ ਦਿੱਲੀ, ਹੋਟਲ ’ਚ ਕਿਸੇ ਗੱਲ ਲੈ ਕੇ ਹੋਈ ਦੋਨਾਂ ’ਚ ਤਕਰਾਰ
Jalandhar News : ਅਜ਼ਾਦ ਉਮੀਦਵਾਰ ਅਜੈਵੀਰ ਵਾਲਮੀਕੀ ਅਤੇ ਦੀਪਕ ਭਗਤ ਆਪ 'ਚ ਸ਼ਾਮਲ , CM ਮਾਨ ਨੇ ਦੋਵਾਂ ਆਗੂਆਂ ਦਾ ਕੀਤਾ ਸਵਾਗਤ
ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ 'ਆਪ' ਦਾ ਲਗਾਤਾਰ ਵਧਦਾ ਜਾ ਰਿਹਾ ਹੈ ਗਰਾਫ਼
Surat News : ਸੂਰਤ 'ਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ, ਬਚਾਅ ਕਾਰਜ ਜਾਰੀ
Surat News : ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਜਿਤਾਇਆ ਜਾ ਰਿਹਾ ਖਦਸ਼ਾ
Punjab News : ਕੰਗਨਾ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਭਰਾ ਨੇ ਲਾਈਵ ਹੋ ਕੇ ਸਿੱਖਾਂ ਤੋਂ ਮੰਗੀ ਮਦਦ
Punjab News : ਕਿਹਾ, ਮਾਇਆ ਮੋਰਚਿਆਂ ’ਚ ਪਹੁੰਚਾਈ ਜਾਵੇ, ਕਿਸੇ ਬੈਂਕ ਖਾਤੇ ’ਚ ਨਾ ਪਾਈ ਜਾਵੇ
Gujarat News : ਮੁੰਬਈ 'ਚ 1 ਕਰੋੜ ਦਾ ਫਲੈਟ, ਔਡੀ ਕਾਰ, ਫਲਾਈਟ 'ਚ ਕਰਦਾ ਸੀ ਸਫਰ ,ਗੁਜਰਾਤ 'ਚ ਫੜਿਆ ਗਿਆ ਕਰੋੜਪਤੀ ਚੋਰ
ਚੋਰ ਦਾ ਲਗਜ਼ਰੀ ਲਾਈਫ ਸਟਾਈਲ ਦੇਖ ਕੇ ਅਧਿਕਾਰੀ ਵੀ ਰਹਿ ਗਏ ਹੈਰਾਨ