ਖ਼ਬਰਾਂ
Ravindra Jadeja Retires : ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਹੁਣ ਇਸ ਖਿਡਾਰੀ ਨੇ ਲਿਆ ਸੰਨਿਆਸ, PM ਮੋਦੀ ਨੇ ਕੀਤਾ ਟਵੀਟ
‘‘ਟੀ20 ਵਿਸ਼ਵ ਕੱਪ ਜਿੱਤਣਾ ਮੇਰੇ ਲਈ ਸੁਪਨਾ ਸੱਚ ਹੋਣ ਵਰਗਾ ''
Amritsar News : ਅੰਮ੍ਰਿਤਸਰ ਦੇ ਭੰਡਾਰੀ ਪੁੱਲ ’ਤੇ ਕਾਰ ਨੂੰ ਲੱਗੀ ਭਿਆਨਕ ਅੱਗ, ਵੇਖੋ ਤਸਵੀਰਾਂ
Amritsar News : ਇਕਦਮ ਵੇਖਦੇ ਹੀ ਵੇਖਦਿਆਂ ਗੱਡੀ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਹੋਈਆਂ ਸ਼ੁਰੂ
12 ਨਵੇਂ ਨਗਰ ਵਣ/ਵਾਟੀਕਾ ਪ੍ਰੋਜੈਕਟਾਂ ਨੂੰ ਪ੍ਰਵਾਨਗੀ , ਬਠਿੰਡਾ ਵਿਖੇ ਫੈਂਸਿੰਗ ਪੋਸਟ ਵਰਮੀਕੰਪੋਸਟ ਅਤੇ ਵੂਡਨ ਕਰੇਟ ਤਿਆਰ ਕਰਨ ਦਾ ਕੰਮ ਸ਼ੁਰੂ
''ਵਣ ਵਿਭਾਗ ਸੂਬੇ ਨੂੰ ਸਵੱਛ ਅਤੇ ਹਰਿਆ-ਭਰਿਆ ਬਣਾਉਣ ਲਈ ਵਚਨਬੱਧ''
Ladowal Toll Plaza : ਕਿਸਾਨਾਂ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ 'ਪੱਕੇ ਤੌਰ' 'ਤੇ ਕੀਤਾ ਬੰਦ ! ਕੈਬਿਨਾਂ ਨੂੰ ਲਾਏ ਤਾਲੇ
ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਕਿਹਾ- ਅਧਿਕਾਰੀ ਸਮਾਂ ਸੀਮਾ ਨਹੀਂ ਦਿਖਾ ਰਹੇ
Punjab News : ਪੰਜਾਬ ਵਿਚ ਵੀ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਕਰ ਲਈ ਤਿਆਰੀ
Punjab News : 20 ਹਜ਼ਾਰ ਤੋਂ ਵੱਧ ਗਜ਼ਟਿਡ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਗਈ ਸਿਖ਼ਲਾਈ
Heavy Rain In Surat : ਗੁਜਰਾਤ ਦੇ ਸੂਰਤ ਸ਼ਹਿਰ 'ਚ ਭਾਰੀ ਮੀਂਹ ,ਆਮ ਜਨਜੀਵਨ ਪ੍ਰਭਾਵਿਤ
ਭਾਰੀ ਮੀਂਹ ਕਾਰਨ ਸੂਰਤ ਸ਼ਹਿਰ 'ਚ ਸੜਕਾਂ 'ਤੇ ਭਰਿਆ ਪਾਣੀ
Kedarnath Avalanche : ਕੇਦਾਰਨਾਥ ਧਾਮ ਨੇੜੇ ਆਇਆ ਬਰਫੀਲਾ ਤੂਫ਼ਾਨ ,ਡਿੱਗਿਆ ਬਰਫ਼ ਦਾ ਪਹਾੜ , ਨਜ਼ਾਰਾ ਦੇਖ ਕੰਬ ਗਏ ਸ਼ਰਧਾਲੂ!
ਗਾਂਧੀ ਸਰੋਵਰ ਨੇੜੇ ਬਰਫ਼ ਦਾ ਪਹਾੜ ਹੇਠਾਂ ਡਿੱਗਦਾ ਨਜ਼ਰ ਆ ਰਿਹਾ ਹੈ
Samrala Accident News : ਤੇਜ਼ ਰਫ਼ਤਾਰ ਰੇਸਰ ਬਾਈਕ ਨੇ ਐਕਟਿਵਾ ਨੂੰ ਮਾਰੀ ਟੱਕਰ, 2 ਦੀ ਮੌਤ, ਇੱਕ ਜ਼ਖ਼ਮੀ
Samrala Accident News : ਭਿਆਨਕ ਟੱਕਰ ’ਚ ਰੇਸਰ ਬਾਈਕ ਨੂੰ ਲੱਗੀ ਅੱਗ
Punjab News : ਬਠਿੰਡਾ ਵਿੱਚ ਜਲਦ ਲਗਾਏ ਜਾਣਗੇ ਤਿੰਨ ਹੋਰ ਸੌਰ ਊਰਜਾ ਪਾਵਰ ਪਲਾਂਟ
50 ਕਰੋੜ ਦੀ ਲਾਗਤ ਵਾਲੇ ਇਹ ਪ੍ਰਾਜੈਕਟ ਜੂਨ 2025 ਤੱਕ ਕੀਤੇ ਜਾਣਗੇ ਕਾਰਜਸ਼ੀਲ: ਅਮਨ ਅਰੋੜਾ
Sanjay Singh : ਕੇਜਰੀਵਾਲ ਖਿਲਾਫ਼ ਕੋਈ ਸਬੂਤ ਨਹੀਂ, ਗ੍ਰਿਫਤਾਰੀ ਗੈਰ-ਕਾਨੂੰਨੀ; ਸੰਜੇ ਸਿੰਘ ਨੇ ਕਿਹਾ- ਸੰਸਦ 'ਚ ਹੋਵੇਗਾ ਪ੍ਰਦਰਸ਼ਨ
ਸੰਜੇ ਸਿੰਘ ਨੇ ਕਿਹਾ ਕਿ ਉਹ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਦੇ ਖਿਲਾਫ ਸੋਮਵਾਰ ਨੂੰ ਸਵੇਰੇ 10.30 ਵਜੇ ਸੰਸਦ ਭਵਨ ਵਿੱਚ ਪ੍ਰਦਰਸ਼ਨ ਕਰਨਗੇ