ਖ਼ਬਰਾਂ
Lal Krishna Advani News: ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਅਚਾਨਕ ਵਿਗਾੜੀ ਸਿਹਤ, AIIMS 'ਚ ਭਰਤੀ
ਦਸਿਆ ਜਾ ਰਿਹਾ ਹੈ ਕਿ ਯੂਰੋਲੋਜੀ ਵਿਭਾਗ ਦੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ।
Madhya Pradesh Sikh News: ਮੱਧ ਪ੍ਰਦੇਸ਼ 'ਚ ਦਬੰਗਾਂ ਨੇ ਸਿੱਖ ਪਤੀ-ਪਤਨੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
Madhya Pradesh Sikh News: ਪੀੜਤਾਂ ਦੀ ਸੁਣਵਾਈ ਕਰਨ ਵਾਲੀ ਕੋਈ ਵੀ ਸਿੱਖ ਸੰਸਥਾ, ਪੰਥਕ ਜਥੇਬੰਦੀਆਂ ਜਾਂ ਰਾਜਨੀਤਕ ਸ਼ਖ਼ਸੀਅਤ ਸਾਹਮਣੇ ਨਹੀਂ ਆ ਰਹੀ।
ਪਾਕਿ ਖਿਡਾਰੀਆਂ ਨੇ ਭਾਰਤ ’ਤੇ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ ਲਾ ਕੇ ਅਪਣੀ ਹਾਰ ਦੀ ਕਿੜ ਕੱਢੀ, ਰੋਹਿਤ ਸ਼ਰਮਾ ਨੇ ਦਿਤਾ ਮੋੜਵਾਂ ਜਵਾਬ
ਆਸਟ੍ਰੇਲੀਆ ਵਿਰੁਧ ਅਰਸ਼ਦੀਪ ਨੂੰ 15ਵੇਂ ਓਵਰ ’ਚ ਹੀ ਰਿਵਰਸ ਸਵਿੰਗ ਕਿਵੇਂ ਮਿਲਣੀ ਸ਼ੁਰੂ ਹੋ ਗਈ ਸੀ? ਲਗਦੈ ਗੇਂਦ ’ਤੇ ‘ਸੀਰੀਅਸ’ ਕੰਮ ਕੀਤਾ ਗਿਐ : ਇੰਜ਼ਮਾਮ-ਉਲ-ਹੱਕ
ਪੰਨੂ ਮਾਮਲੇ ’ਚ ਭਾਰਤ ਨੇ ਸਾਡੀਆਂ ਚਿੰਤਾਵਾਂ ਦਾ ਹੱਲ ਕੀਤਾ : ਅਮਰੀਕੀ ਅਧਿਕਾਰੀ
ਕਿਹਾ, ਭਾਰਤ ਤੋਂ ਜਵਾਬਦੇਹੀ ਚਾਹੁੰਦੈ ਅਮਰੀਕਾ, ਜਾਂਚ ’ਤੇ ਲਗਾਤਾਰ ਜ਼ੋਰ ਦਿਤਾ ਜਾ ਰਿਹਾ ਹੈ
1994 ISRO ਜਾਸੂਸੀ ਮਾਮਲੇ ’ਚ ਪੰਜ ਵਿਰੁਧ ਚਾਰਜਸ਼ੀਟ ਦਾਇਰ
ਪੁਲਾੜ ਵਿਗਿਆਨੀ ਨੰਬੀ ਨਾਰਾਇਣਨ ਨੂੰ ਕਥਿਤ ਤੌਰ ’ਤੇ ਫਸਾਉਣ ਦਾ ਦੋਸ਼
ਬਾਰ ਕੌਂਸਲ ਨੇ ਬਾਰ ਐਸੋਸੀਏਸ਼ਨਾਂ ਨੂੰ 3 ਅਪਰਾਧਕ ਕਾਨੂੰਨਾਂ ਵਿਰੁਧ ਤੁਰਤ ਵਿਰੋਧ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ
ਦੇਸ਼ ਭਰ ’ਚ ਬਾਰ ਐਸੋਸੀਏਸ਼ਨਾਂ ਅਤੇ ਸੂਬਾ ਬਾਰ ਕੌਂਸਲਾਂ ਨੇ ਨਵੇਂ ਲਾਗੂ ਕੀਤੇ ਗਏ ਅਪਰਾਧਕ ਕਾਨੂੰਨਾਂ ਵਿਰੁਧ ਸਖਤ ਵਿਰੋਧ ਜ਼ਾਹਰ ਕੀਤਾ
ਸੜਕਾਂ ਦੀ ਹਾਲਤ ਠੀਕ ਨਾ ਹੋਣ ’ਤੇ ਹਾਈਵੇ ਏਜੰਸੀਆਂ ਟੋਲ ਵਸੂਲ ਨਾ ਕਰਨ : ਗਡਕਰੀ
ਕਿਹਾ, ਜੇ ਤੁਸੀਂ ਖੱਡਿਆਂ ਅਤੇ ਗੰਦਗੀ ਵਾਲੀਆਂ ਸੜਕਾਂ ’ਤੇ ਵੀ ਟੋਲ ਵਸੂਲਦੇ ਹੋ, ਤਾਂ ਤੁਹਾਨੂੰ ਲੋਕਾਂ ਦੀ ਪ੍ਰਤੀਕਿਰਿਆ ਦਾ ਵੀ ਸਾਹਮਣਾ ਕਰਨਾ ਪਵੇਗਾ
ਬਿਰਲਾ ਨੇ ਐਮਰਜੈਂਸੀ ਦੀ ਨਿੰਦਾ ਕਰਨ ਵਾਲਾ ਮਤਾ ਪੜ੍ਹਿਆ, ਕਾਂਗਰਸ ਮੈਂਬਰਾਂ ਨੇ ਕੀਤਾ ਸਖ਼ਤ ਵਿਰੋਧ
ਸੰਸਦ ਮੈਂਬਰਾਂ ਨੂੰ ਸੜਕਾਂ ਅਤੇ ਸੰਸਦ ’ਚ ਵਿਰੋਧੀ ਧਿਰ ਦੇ ਫਰਕ ਨੂੰ ਸਮਝ ਕੇ ਸਹਿਮਤ ਅਤੇ ਅਸਹਿਮਤ ਹੋਣਾ ਚਾਹੀਦਾ ਹੈ : ਓਮ ਬਿਰਲਾ
Satnam Singh death : ਪੰਜਾਬੀ ਮਜ਼ਦੂਰ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕਰੇ ਇਟਲੀ : ਭਾਰਤ
ਖੇਤੀ ਦੀ ਭਾਰੀ ਮਸ਼ੀਨ ਨਾਲ ਭਾਰਤੀ ਮਜ਼ਦੂਰ ਦੀ ਬਾਂਹ ਕੱਟਣ ਤੋਂ ਬਾਅਦ ਉਸ ਦਾ ਮਾਲਕ ਇਲਾਜ ਕਰਵਾਉਣ ਦੀ ਥਾਂ ਉਸ ਨੂੰ ਸੜਕ ਕੰਢੇ ਸੁੱਟ ਕੇ ਫ਼ਰਾਰ ਹੋ ਗਿਆ ਸੀ
ਦਿੱਲੀ ਆਬਕਾਰੀ ਨੀਤੀ ‘ਘਪਲਾ’ ਮਾਮਲਾ : ਅਦਾਲਤ ਨੇ ਕੇਜਰੀਵਾਲ ਨੂੰ ਤਿੰਨ ਦੀ CBI ਹਿਰਾਸਤ ’ਚ ਭੇਜਿਆ
CBI ਨੇ ਪੁੱਛ-ਪੜਤਾਲ ਲਈ ਕੇਜਰੀਵਾਲ ਦੀ ਪੰਜ ਦਿਨਾਂ ਲਈ ਹਿਰਾਸਤ ਮੰਗੀ ਸੀ