ਖ਼ਬਰਾਂ
ਪਤਨੀ, ਦੋ ਬੱਚਿਆਂ ਤੇ ਖ਼ੁਦ ਨੂੰ ਕਾਰ ਸਮੇਤ ਪਹਾੜ ਤੋਂ ਸੁਟਣ ਵਾਲਾ ਭਾਰਤੀ ਡਾਕਟਰ ਅਮਰੀਕੀ ਅਦਾਲਤ ਵਲੋਂ ਬਰੀ
ਘਰ ਜਾ ਕੇ ਪ੍ਰਵਾਰ ਨਾਲ ਰਹਿਣ ਦੀ ਵੀ ਇਜਾਜ਼ਤ ਮਿਲੀ
Hoshiarpur Accident : ਹੁਸ਼ਿਆਰਪੁਰ ’ਚ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ’ਚ ਹਜ਼ਾਰਾਂ ਚੂਚਿਆਂ ਦੀ ਹੋਈ ਮੌ+ਤ
Hoshiarpur Accident : ਟਰੱਕ ਡਰਾਈਵਰ ਚੂਚਿਆਂ ਨੂੰ ਹਰਿਆਣਾ ਤੋਂ ਸ਼੍ਰੀਨਗਰ ਲੈ ਕੇ ਜਾ ਰਿਹਾ ਸੀ
ਅਮਰੀਕਾ ’ਚ ਇਕ ਗੁਜਰਾਤੀ ਦਾ ਕਤਲ
ਕਾਤਲ ਨੂੰ ਹੋਟਲ 'ਚੋਂ ਕੀਤਾ ਗ੍ਰਿਫ਼ਤਾਰ
Punjab News : ਪੰਜਾਬ ਵਿੱਚ 105 ਨਾਨਕ ਬਗੀਚੀਆਂ ਅਤੇ 25 ਪਵਿਤਰ ਵਣ ਸਥਾਪਤ ਕੀਤੇ
ਵਣ ਵਿਭਾਗ ਸੂਬੇ ਨੂੰ ਸਵੱਛ ਅਤੇ ਹਰਿਆ-ਭਰਿਆ ਬਣਾਉਣ ਲਈ ਵਚਨਬੱਧ
Amrtisar News : ਗਿਆਨੀ ਰਘਬੀਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ 'ਚ ਆਉਣ ਵਾਲੀਆਂ ਸੰਗਤਾਂ ਨੂੰ ਕੀਤੀ ਅਪੀਲ, ਵੀਡੀਓਗ੍ਰਾਫ਼ੀ ’ਤੇ ਲਗਾਈ ਰੋਕ
Amrtisar News : ਦਰਬਾਰ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਇਸ ਨੂੰ ਫੋਟੋਆਂ ਦਾ ਕੇਂਦਰ ਨਾ ਬਣਾਇਆ ਜਾਵੇ - ਜਥੇਦਾਰ ਅਕਾਲ ਤਖਤ ਸਾਹਿਬ
PSPCL ਵੱਲੋਂ ਵਿਲੱਖਣ ਪਹਿਲਕਦਮੀ; ਪਟਿਆਲਾ ਸ਼ਹਿਰ 'ਚ 35 ਕਿਲੋਵਾਟ ਸਮਰੱਥਾ ਦੇ 7 ਸੋਲਰ ਰੁੱਖ ਲਗਾਏ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ 7 ਸੋਲਰ ਰੁੱਖਾਂ ਵਾਲੇ ਪ੍ਰੋਜੈਕਟ ਦਾ ਉਦਘਾਟਨ
Punjab News : ਪੰਜਾਬ ਨੇ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਉਲੀਕੀ
ਸਾਉਣੀ ਸੀਜ਼ਨ 2024 ਦੌਰਾਨ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ‘ਤੇ ਸਬਸਿਡੀ ਲੈਣ ਲਈ ਕਿਸਾਨਾਂ ਤੋਂ 21,000 ਤੋਂ ਵੱਧ ਅਰਜ਼ੀਆਂ ਹੋਈਆਂ ਪ੍ਰਾਪਤ: ਖੁੱਡੀਆਂ
Vande Bharat Express train: ਵੰਦੇ ਭਾਰਤ ਟਰੇਨ ਨੂੰ ਲੈ ਕੇ ਵੱਡੀ ਖ਼ਬਰ,15 ਅਗਸਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਸਕਦੇ ਹਨ ਹਰੀ ਝੰਡੀ
Vande Bharat Express train: ਵੰਦੇ ਭਾਰਤ ਸਲੀਪਰ ਟ੍ਰੇਨ ਦਿੱਲੀ ਤੋਂ ਭੋਪਾਲ, ਸੂਰਤ ਦੇ ਰਸਤੇ ਜਾਵੇਗੀ ਮੁੰਬਈ
Trading News : ਦਾਦੇ ਦੇ 90 ਲੱਖ ਰੁਪਏ ਚੋਰੀ ਕਰਕੇ ਪੋਤੀ ਨੇ ਡੇਢ ਲੱਖ ਦੀ ਖਰੀਦੀ ਕਾਰ, ਫਿਰ ਮਨਾਲੀ ਦੇ ਲੁੱਟੇ ਨਜ਼ਾਰੇ ,ਇੰਝ ਖੋਲ੍ਹੀ ਪੋਲ
ਚੋਰੀ ਕੀਤੇ ਪੈਸਿਆਂ 'ਚੋਂ ਕਰੀਬ 1 ਲੱਖ ਰੁਪਏ ਮੰਦਰ 'ਚ ਦਾਨ ਵੀ ਕਰ ਦਿੱਤੇ
Punjab News: ‘ਓਪਰੇਸ਼ਨ ਲੋਟਸ ਤਹਿਤ ਅਕਾਲੀ ਦਲ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਭਾਜਪਾ’, ਪਰਮਜੀਤ ਸਰਨਾ ਦੇ ਇਲਜ਼ਾਮਾਂ ’ਤੇ ਭਾਜਪਾ ਦਾ ਜਵਾਬ
ਜੇ ਸੁਖਬੀਰ ਬਾਦਲ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ ਤਾਂ ਅਸੀਂ ਭਾਜਪਾ ਦੇ ਨਾਲ-ਨਾਲ ਅਕਾਲੀ ਦਲ ਨੂੰ ਵੀ ਚਲਾ ਲੈਂਦੇ ਹਾਂ: ਹਰਜੀਤ ਗਰੇਵਾਲ