ਖ਼ਬਰਾਂ
Jalandhar West By Election : ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਲਾਏ ਪੱਕੇ ਡੇਰੇ ,ਪਰਿਵਾਰ ਸਮੇਤ ਕਿਰਾਏ ਦੇ ਘਰ 'ਚ ਹੋਏ ਸ਼ਿਫ਼ਟ
ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੀ ਸਹੂਲਤ ਦੇਣ ਦੇ ਉਦੇਸ਼ ਨਾਲ ਚੁੱਕਿਆ ਕਦਮ
ਯੂਕੇ ’ਚ ਗੋਰੇ ਇੰਜੀਨੀਅਰ ਦੀ ਝੂਠੀ ਗਵਾਹੀ ਕਾਰਣ ਜੇਲ ਜਾਣਾ ਪਿਆ ਸੀ ਡਾਕਘਰ ਦੀ ਗਰਭਵਤੀ ਭਾਰਤੀ ਮੈਨੇਜਰ ਨੂੰ
ਪੀੜਤ ਨੇ ਗੋਰੇ ਦੀ ਮਾਫ਼ੀ ਕੀਤੀ ਮੁਢੋਂ ਰੱਦ
Nawanshahr jail News : ਨਵਾਂਸ਼ਹਿਰ ਦੇ ਗੈਂਗਸਟਰ ਦੀ ਜੇਲ੍ਹ 'ਚ ਹੋਈ ਮੌਤ
Nawanshahr jail News :ਲੁਧਿਆਣਾ ਜੇਲ੍ਹ 'ਚ ਬੰਦ ਗੱਗੂ ਨੇ ਪੈਟਰੋਲ ਪੰਪ ’ਤੇ ਕੀਤਾ ਸੀ ਕਤਲ
Jalandhar : ਜ਼ਿਮਨੀ ਚੋਣ ਤੋਂ ਪਹਿਲਾਂ 2 ਹਿੱਸਿਆਂ 'ਚ ਵੰਡਿਆ ਅਕਾਲੀ ਦਲ , ਕੁਲਵੰਤ ਸਿੰਘ ਬੋਲੇ-''ਸੁਰਜੀਤ ਕੌਰ ਨੂੰ ਨਹੀਂ ਦੇਵਾਂਗੇ ਸਮਰਥਨ''
''ਬੀਬੀ ਜਗੀਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਾਰਟੀ ਤੋਂ ਪੁੱਛੇ ਬਿਨਾਂ ਹੀ ਸੁਰਜੀਤ ਕੌਰ ਨੂੰ ਉਮੀਦਵਾਰ ਬਣਾਇਆ''
Doda Encounter : ਡੋਡਾ 'ਚ ਸੁਰੱਖਿਆ ਬਲਾਂ ਤੇ ਅੱਤਵਾਦੀ ਮੁਕਾਬਲੇ ’ਚ ਤਿੰਨ ਅੱਤਵਾਦੀ ਢੇਰ
Doda Encounter : ਗੋਲ਼ੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਹੋਇਆ ਜ਼ਖ਼ਮੀ
ਪ੍ਰਵਾਸੀ ਭਾਰਤੀਆਂ ਨੇ ਲਗਾਤਾਰ ਦੂਜੇ ਵਰ੍ਹੇ ਭਾਰਤ ਭੇਜੇ 107 ਅਰਬ ਡਾਲਰ
ਸੱਭ ਤੋਂ ਵਧ ਅਮਰੀਕਾ ਤੋਂ ਆ ਰਿਹੈ ਪੈਸਾ
ਅਮਰੀਕਾ ’ਚ ਪੰਜਾਬੀ ਜੋੜੀ ਪੁਜੀ ਜੇਲ, ਚਚੇਰੇ ਭਰਾ ਤੋਂ ਪੈਟਰੋਲ ਪੰਪ ’ਤੇ ਕਰਵਾਇਆ ਸੀ ਜਬਰੀ ਕੰਮ
ਪੀੜਤ ਨੂੰ ਮਿਲੇਗਾ 1.87 ਕਰੋੜ ਰੁਪਏ ਮੁਆਵਜ਼ਾ
OMG ! ਭਾਰਤ ਦੇ ਇਸ ਸ਼ਹਿਰ 'ਚ ਮਿਲਿਆ 41 ਹਜ਼ਾਰ ਸਾਲ ਪੁਰਾਣਾ ਸ਼ੁਤਰਮੁਰਗ ਦਾ ਆਲ੍ਹਣਾ , 3500 ਤੋਂ ਜ਼ਿਆਦਾ ਅੰਡਿਆਂ ਦੇ ਟੁਕੜੇ ਵੀ ਮਿਲੇ
ਸ਼ੁਤਰਮੁਰਗ ਸਿਰਫ਼ ਅਫ਼ਰੀਕਾ ਵਿੱਚ ਹੀ ਨਹੀਂ ਭਾਰਤ ਵਿੱਚ ਵੀ ਪਾਏ ਜਾਂਦੇ ਸਨ !
Paris Olympics : ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ਲਈ 16 ਮੈਂਬਰੀ ਟੀਮ ਦਾ ਕੀਤਾ ਐਲਾਨ
Paris Olympics : ਸ਼੍ਰੀਜੇਸ਼ ਅਤੇ ਮਨਪ੍ਰੀਤ ਚੌਥੀ ਓਲੰਪਿਕ ਖੇਡਣਗੇ, 5 ਖਿਡਾਰੀ ਕਰਨਗੇ ਡੈਬਿਊ
Rahul Gandhi : ਮਾਣਹਾਨੀ ਮਾਮਲੇ 'ਚ ਸੁਲਤਾਨਪੁਰ ਦੀ MP-MLA ਅਦਾਲਤ ਦਾ ਹੁਕਮ, 'ਰਾਹੁਲ ਗਾਂਧੀ 2 ਜੁਲਾਈ ਨੂੰ ਪੇਸ਼ ਹੋਣ'
ਰਾਹੁਲ ਗਾਂਧੀ ਮਾਣਹਾਨੀ ਦੇ ਮਾਮਲੇ 'ਚ 20 ਫਰਵਰੀ ਤੋਂ ਜ਼ਮਾਨਤ 'ਤੇ ਹਨ