ਖ਼ਬਰਾਂ
Pathankot border : ਪਠਾਨਕੋਟ ਸਰਹੱਦ 'ਤੇ 2 ਸ਼ੱਕੀ ਦੇਖੇ ਜਾਣ ਤੋਂ ਬਾਅਦ ਹਾਈ ਅਲਰਟ ਜਾਰੀ
Pathankot border : BSF ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਤਲਾਸ਼ੀ ਮੁਹਿੰਮ
Punjab News: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਯੋਗਾ ਕਰਨ ਵਾਲੀ ਕੁੜੀ ਨੂੰ ਨੋਟਿਸ ਜਾਰੀ; 30 ਜੂਨ ਤਕ ਪੇਸ਼ ਹੋਣ ਦੇ ਹੁਕਮ
ਪੇਸ਼ ਨਾ ਹੋਣ ਦੀ ਸੂਰਤ ਵਿਚ ਗੁਜਰਾਤ ਦੇ ਵਡੋਦਰਾ ਜਾ ਸਕਦੀ ਹੈ ਪੁਲਿਸ
Patiala News : ਘਨੌਰ ਦੇ ਪਿੰਡ ਚਤੁਰ ਨਿਗਾਵਾਂ ਨੇੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ , ਪਿਓ-ਪੁੱਤ ਸਣੇ ਤਿੰਨ ਜਣਿਆਂ ਦੀ ਮੌਤ
ਦੋਵੇਂ ਧਿਰਾਂ ਉਸ ਜ਼ਮੀਨ 'ਤੇ ਕਬਜ਼ਾ ਲੈਣ ਲਈ ਪਹੁੰਚੀਆਂ ਹੋਈਆਂ ਸਨ
ਮਹਾ ਮੰਡਲੇਸ਼ਵਰ ਸ਼੍ਰੀ ਸੋਨਾਕਸ਼ੀ ਮਹੰਤ ਨੇ ਟ੍ਰਾਈਸਿਟੀ ਅਤੇ ਆਸ ਪਾਸ ਦੇ ਇਲਾਕਿਆਂ ’ਚ 100,000 ਰੁੱਖ ਲਗਾਉਣ ਦਾ ਸੰਕਲਪ ਲਿਆ
ਬੂਟੇ ਲਗਾਉਣ ਲਈ ਪਹਿਲੇ ਟਰੱਕ ਨੂੰ ਹਰੀ ਝੰਡੀ ਵਿਖਾਈ ਗਈ
Bombay High court : ਹਾਈਕੋਰਟ ਨੇ ਮੁੰਬਈ ਕਾਲਜ ਦੇ ਹਿਜਾਬ 'ਤੇ ਪਾਬੰਦੀ ਦੇ ਫੈਸਲੇ 'ਚ ਦਖ਼ਲ ਦੇਣ ਤੋਂ ਕੀਤਾ ਇਨਕਾਰ ! ਜਾਣੋ ਕੀ ਹੈ ਮਾਮਲਾ
Bombay High court : ਵਿਦਿਆਰਥਣਾਂ ਦੁਆਰਾ ਦਾਇਰ ਪਟੀਸ਼ਨ ਨੂੰ ਕੀਤਾ ਖਾਰਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਮੌਕੇ ਮਨਜੀਤ ਸਿੰਘ ਜੀਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ
ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਕੀਤੀ ਮੁਲਾਕਾਤ
Lehrgaga Suicide : ਲਹਿਰਾਗਾਗਾ ’ਚ ਕਰਜ਼ੇ ਤੋਂ ਤੰਗ ਆ ਕੇ ਮਜ਼ਦੂਰ ਨੇ ਫਾਹਾ ਲਾ ਕੀਤੀ ਖੁਦਕੁਸ਼ੀ
Lehrgaga Suicide : 3 ਬੱਚਿਆਂ ਦਾ ਪਿਤਾ ਸੀ ਮ੍ਰਿਤਕ
Jalandhar West by-election : ਪੋਲਿੰਗ ਪਾਰਟੀਆਂ ਦੇ ਗਠਨ ਲਈ ਚੋਣ ਅਮਲੇ ਦੀ ਦੂਜੀ ਰੈਂਡਮਾਈਜ਼ੇਸ਼ਨ
ਜਨਰਲ ਆਬਜ਼ਰਵਰ ਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸ਼ਿਕਾਇਤ ਸੈੱਲ ਅਤੇ ਸੀ-ਵਿਜਿਲ ਸੈੱਲ ਦਾ ਦੌਰਾ
Chandigarh News: ਚੰਡੀਗੜ੍ਹ 'ਚ ਅਧਿਆਪਕ ਦਾ ਜਿਨਸੀ ਸ਼ੋਸ਼ਣ, ਪੀੜਤਾ ਦੀ ਸ਼ਿਕਾਇਤ 'ਤੇ ਵਾਈਸ ਪ੍ਰਿੰਸੀਪਲ ਮੁਅੱਤਲ
Chandigarh News: ਜਾਂਚ ਕਮੇਟੀ ਦਾ ਕੀਤਾ ਗਿਆ ਗਠਨ
IRCTC train ticket booking: IRCTC ਅਕਾਊਂਟ ਤੋਂ ਕਿਸੇ ਹੋਰ ਲਈ ਟਿਕਟ ਬੁੱਕ ਕਰਨ ’ਤੇ ਲੱਗੀ ਪਾਬੰਦੀ? ਜਾਣੋ ਪੂਰਾ ਸੱਚ
ਜੇਕਰ ਤੁਹਾਡੇ ਮਨ ਵਿਚ ਵੀ ਇਹੀ ਸਵਾਲ ਹੈ ਤਾਂ ਆਓ ਜਾਣਦੇ ਹਾਂ ਕਿ ਇਸ 'ਤੇ IRCTC ਦਾ ਕੀ ਕਹਿਣਾ ਹੈ...