ਖ਼ਬਰਾਂ
Chandigarh Housing Board : ਹਾਊਸਿੰਗ ਬੋਰਡ ਛੋਟੇ ਫਲੈਟਾਂ ਦੇ ਅਲਾਟੀਆਂ ਵੱਲੋਂ ਕਿਰਾਇਆ ਨਾ ਦੇਣ ਖ਼ਿਲਾਫ਼ ਹੋਇਆ ਸਖ਼ਤ
Chandigarh Housing Board : ਰੈਂਟਲ ਹਾਊਸਿੰਗ ਕੰਪਲੈਕਸ ਸਕੀਮ ਅਧੀਨ 2 ਹਜ਼ਾਰ ਫਲੈਟ ਹਨ ਸ਼ਾਮਲ, ਹਜ਼ਾਰਾਂ ਫਲੈਟਾਂ ’ਚ ਰਹਿ ਰਹੇ ਨੇ ਅਣਅਧਿਕਾਰਤ ਵਿਅਕਤੀ
Britannia biscuit factory closed: 132 ਸਾਲ ਪੁਰਾਣੀ ਬ੍ਰਿਟਾਨੀਆ ਬਿਸਕੁਟ ਫੈਕਟਰੀ ਹੋਈ ਬੰਦ
1892 'ਚ ਅੰਗਰੇਜ਼ਾਂ ਨਾਲ ਰਲ ਕੇ ਕੀਤੀ ਗਈ ਸੀ ਸ਼ੁਰੂ
Chandigarh News : ਟੁਆਏ ਟਰੇਨ ਤੋਂ ਡਿੱਗ ਕੇ ਬੱਚੇ ਦੀ ਮੌਤ ਮਾਮਲੇ ’ਚ ਪਿਕਸ ਲੈਂਡ ਕੰਪਨੀ ਦੇ 2 ਸਾਥੀ ਗ੍ਰਿਫ਼ਤਾਰ
Chandigarh News : ਟੁਆਏ ਟਰੇਨ ਦੇ ਚਾਲਕ ਨੂੰ ਪਹਿਲਾਂ ਹੀ ਕਰ ਲਿਆ ਗਿਆ ਕਾਬੂ
T20 World Cup: ਆਸਟ੍ਰੇਲੀਆ ਦੀ ਹਾਰ ਨਾਲ ਇਸ ਖਿਡਾਰੀ ਦਾ ਅੰਤਰਰਾਸ਼ਟਰੀ ਕਰੀਅਰ ਖ਼ਤਮ, ਟੀਮ ਨਹੀਂ ਦੇ ਸਕੀ ਜੇਤੂ ਵਿਦਾਈ
ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਸੰਕੇਤ ਦਿਤਾ ਸੀ ਕਿ ਇਹ ਟੀ-20 ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ।
Lok Sabha Speaker: ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ 18ਵੀਂ ਲੋਕ ਸਭਾ ਦੇ ਸਪੀਕਰ ਚੁਣੇ ਗਏ
Lok Sabha Speaker: ਦੂਜੀ ਵਾਰ ਸਪੀਕਰ ਬਣਨ ਦਾ ਬਣਾਇਆ ਰਿਕਾਰਡ
Arvind Kejriwal Arrest News: ਅਰਵਿੰਦ ਕੇਜਰੀਵਾਲ ਨੂੰ CBI ਨੇ ਕੀਤਾ ਗ੍ਰਿਫਤਾਰ, ਹੋਵੇਗੀ ਪੁੱਛਗਿੱਛ
Arvind Kejriwal Arrest News: ਬੀਤੀ ਰਾਤ CBI ਨੇ ਤਿਹਾੜ 'ਚ ਕੀਤੀ ਸੀ ਪੁੱਛਗਿਛ
Punjab Mid-Day Meal: ਪੰਜਾਬ ਦੇ ਸਕੂਲਾਂ ਵਿੱਚ 1 ਜੁਲਾਈ ਤੋਂ ਮਿਡ-ਡੇ-ਮੀਲ ਦਾ ਨਵਾਂ ਮੀਨੂ ਲਾਗੂ ਕੀਤਾ ਜਾਵੇਗਾ, ਮਿਲਣਗੇ ਮੌਸਮੀ ਫਲ
Punjab Mid-Day Meal: ਬੁੱਧਵਾਰ ਨੂੰ ਮਿਲਣਗੇ ਪੁਰੀਆਂ ਛੋਲੇ
ICC Women's ODI batting rankings: ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ ਮਹਿਲਾ ਵਨਡੇ ਰੈਂਕਿੰਗ ਵਿਚ ਟਾਪ 10 ’ਚ ਸ਼ਾਮਲ
ਮੰਧਾਨਾ ਨੇ ਦੱਖਣੀ ਅਫਰੀਕਾ ਵਿਰੁਧ ਹਾਲ ਹੀ 'ਚ ਖਤਮ ਹੋਈ ਤਿੰਨ ਮੈਚਾਂ ਦੀ ਸੀਰੀਜ਼ 'ਚ 343 ਦੌੜਾਂ ਬਣਾ ਕੇ ਚੋਟੀ ਦੇ 10 'ਚ ਅਪਣਾ ਸਥਾਨ ਬਰਕਰਾਰ ਰੱਖਿਆ।
Abhishek Sharma News: ਜ਼ਿੰਬਾਬਵੇ ਦੌਰੇ ਲਈ ਭਾਰਤੀ ਕ੍ਰਿਕਟ ਟੀਮ ’ਚ ਪੰਜਾਬ ਦੇ ਅਭਿਸ਼ੇਕ ਸ਼ਰਮਾ ਦੀ ਚੋਣ
ਅੰਮ੍ਰਿਤਸਰ ਨਾਲ ਸਬੰਧਤ ਹੈ ਅਭਿਸ਼ੇਕ ਸ਼ਰਮਾ
US News: ਜੂਨ ਦੀ ਚੋਣ ਬਹਿਸ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਗੁਪਤ ਤਰੀਕੇ ਨਾਲ ਪੈਸੇ ਦੇਣ ਦੇ ਮਾਮਲੇ 'ਚ ਅੰਸ਼ਕ ਰਾਹਤ!
ਰਿਪੋਰਟਾਂ ਮੁਤਾਬਕ ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਟਰੰਪ ਬਹਿਸ ਦੌਰਾਨ ਖੁੱਲ੍ਹ ਕੇ ਟਿੱਪਣੀ ਕਰ ਸਕਣਗੇ।