ਖ਼ਬਰਾਂ
Shiromani Akali Dal : ਸ਼੍ਰੋਮਣੀ ਅਕਾਲੀ ਦਲ ਬਚਾਉ ਲਹਿਰ ਦਾ ਅਗਾਜ 1 ਜੁਲਾਈ ਤੋਂ
Shiromani Akali Dal : ਪਾਰਟੀ ਵਰਕਰਾਂ ਦੀ ਭਾਵਨਾ ਦੀ ਕਦਰ ਕਰਦੇ ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਦਿਖਾਉਣ
Rahul Gandhi : ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹੱਥ 'ਚ ਸੰਵਿਧਾਨ ਦੀ ਕਾਪੀ ਲੈ ਕੇ MP ਵਜੋਂ ਚੁੱਕੀ ਸਹੁੰ
'ਸੰਵਿਧਾਨ ਦੀ ਰੱਖਿਆ ਕਰਨਾ ਹਰ ਦੇਸ਼ ਭਗਤ ਭਾਰਤੀ ਦਾ ਫਰਜ਼ ਹੈ, ਅਸੀਂ ਇਸ ਫਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ'
Kultar Singh Sandhwan : ਪੰਜਾਬ ਵਿਧਾਨ ਸਭਾ ਸਪੀਕਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀ
Kultar Singh Sandhwan : ਕਿਹਾ- ਲੋਕਾਂ ਨੂੰ ਉੱਚਾ ਚੁੱਕਣ ਤੇ ਗਰੀਬਾਂ ਦੇ ਸਸ਼ਕਤੀਕਰਨ ਲਈ ਮਿਸਾਲੀ ਕੁਰਬਾਨੀਆਂ ਅਤੇ ਅਣਥੱਕ ਯਤਨ ਕੀਤੇ
ਪੰਜਾਬ ਸਰਕਾਰ ਨੇ ਜਲੰਧਰ ਪੱਛਮੀ ਹਲਕੇ ਦੇ ਵੋਟਰਾਂ ਲਈ 10 ਜੁਲਾਈ ਨੂੰ ਛੁੱਟੀ ਦਾ ਕੀਤਾ ਐਲਾਨ
ਦੁਕਾਨਾਂ -ਵਪਾਰਕ ਅਦਾਰਿਆਂ ਅਤੇ ਫੈਕਟਰੀਆਂ 'ਚ ਕੰਮ ਕਰਦੇ ਜਲੰਧਰ ਪੱਛਮੀ ਹਲਕੇ ਦੇ ਵੋਟਰਾਂ ਨੂੰ ਹੋਵੇਗੀ ਛੁੱਟੀ
UK India Free Trade Deal : ਵਿਦੇਸ਼ ਮੰਤਰੀ ਡੇਵਿਡ ਲੈਮੀ ਭਾਰਤ ਨਾਲ ਮੁੜ ਸ਼ੁਰੂ ਕਰੇਗਾ ਸਬੰਧ
UK India Free Trade Deal : ਕਿਹਾ- ਕਿੰਨੀਆਂ ਦੀਵਾਲੀ ਆਈਆਂ ਤੇ ਚਲੀਆਂ ਗਈਆਂ ਪਰ ਭਾਰਤ ਨਾਲ ਫ੍ਰੀ ਟ੍ਰੇਡ ਸਮਝੌਤਾ ਨਹੀਂ ਕਰ ਸਕੇ
50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ PSPCL ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ
ਸੋਲਰ ਪਾਵਰ 220 ਕੇਵੀ ਗ੍ਰਿਡ ਸਬ-ਸਟੇਸ਼ਨ ਕਟੋਰੇਵਾਲਾ ਵਿੱਚ ਸਪਲਾਈ ਸ਼ੁਰੂ ਹੋ ਗਈ
ਟਰੂਡੋ ਦੀ ਪਾਰਟੀ ਦੇ ਐਮਪੀ ਨੇ ਕੈਨੇਡਾ ਦੀ ਸੰਸਦ ’ਚ ਨਿੱਝਰ ਲਈ ਮੌਨ ਰੱਖਣ ਦਾ ਕੀਤਾ ਵਿਰੋਧ
ਲਿਬਰਲ ਪਾਰਟੀ ਦੇ ਐਮਪੀ ਦੇ ਬਿਆਨ ਦੀ ਹੋ ਰਹੀ ਡਾਢੀ ਚਰਚਾ
Hoshiarpur News : ਹੁਸ਼ਿਆਰਪੁਰ ਦੇ ਦਸੂਹਾ ਰੋਡ 'ਤੇ ਕਾਰ ਅਤੇ ਟਰੱਕ ਦੀ ਟੱਕਰ ,ਦਿੱਲੀ ਦੇ ਨੌਜਵਾਨ ਦੀ ਮੌਤ
ਦੋਸਤ ਨਾਲ ਲੇਹ-ਲਦਾਖ ਤੋਂ ਕਾਰ 'ਚ ਸਵਾਰ ਹੋ ਕੇ ਦਿੱਲੀ ਵਾਪਸ ਪਰਤ ਰਿਹਾ ਸੀ ਨੌਜਵਾਨ
New York News : UNGA ਪ੍ਰੈਜ਼ੀਡੈਂਟ ਨੇ ਕੂਟਨੀਤੀ ’ਚ ਔਰਤਾਂ ਅੰਤਰਰਾਸ਼ਟਰੀ ਦਿਵਸ 'ਤੇ ਭਾਰਤ ਦੀ ਹੰਸਾ ਮਹਿਤਾ ਨੂੰ ਕੀਤਾ ਸਨਮਾਨਿਤ
New York News : ਹੰਸਾ ਮਹਿਤਾ ਨੂੰ ਮਾਨਵਤਾ ਦੇ ਸਮਾਨਾਰਥੀ ਵਜੋਂ "ਪੁਰਸ਼ਾਂ" ਦੇ ਸੰਦਰਭਾਂ ਵਿਰੁੱਧ ਸਫ਼ਲਤਾਪੂਰਵਕ ਬਹਿਸ ਕਰਨ ਦਾ ਦਿੱਤਾ ਸਿਹਰਾ
Amritpal Singh Oath News : ਸੰਸਦ 'ਚ ਅੰਮ੍ਰਿਤਪਾਲ ਦੇ ਨਾਂਅ ਦੀ ਪਈ ਆਵਾਜ਼ ਪਰ ਜੇਲ੍ਹ 'ਚ ਬੰਦ ਹੋਣ ਕਰਕੇ ਸਾਂਸਦ ਵਜੋਂ ਨਹੀਂ ਚੁੱਕ ਸਕੇ ਸਹੁੰ
ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਲਈ ਡਿਬਰੁਗੜ੍ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ