ਖ਼ਬਰਾਂ
ਭਾਰਤ ’ਚ ਮਹਿੰਗਾਈ ਤੋਂ ਪਿੰਡਾਂ ਦੇ ਲੋਕ ਜ਼ਿਆਦਾ ਪ੍ਰਭਾਵਤ : HSBC
ਕਿਹਾ, ਜੁਲਾਈ ਅਤੇ ਅਗੱਸਤ ’ਚ ਮੀਂਹ ਆਮ ਨਹੀਂ ਰਿਹਾ ਤਾਂ 2024 ’ਚ ਅਨਾਜ ਦੇ ਮੋਰਚੇ ’ਤੇ ਸਥਿਤੀ ਪਿਛਲੇ ਸਾਲ ਨਾਲੋਂ ਵੀ ਖਰਾਬ ਹੋ ਸਕਦੀ ਹੈ
French Woman : ਬਿਨ੍ਹਾਂ ਕੰਮ ਤੋਂ ਹੀ ਮਹਿਲਾ ਨੂੰ ਮਿਲਦੀ ਰਹੀ 20 ਸਾਲ ਤੱਕ ਸੈਲਰੀ ਪਰ ਮਹਿਲਾ ਨੇ ਕੰਪਨੀ 'ਤੇ ਹੀ ਕਰ ਦਿੱਤਾ ਮੁਕੱਦਮਾ
'ਕੰਪਨੀ ਉਸ ਨੂੰ 20 ਸਾਲਾਂ ਤੋਂ ਬਿਨਾਂ ਕੋਈ ਕੰਮ ਦਿੱਤੇ ਮੋਟੀ ਤਨਖਾਹ ਦੇ ਰਹੀ ਹੈ'
Bathinda News : ਨਹਾਉਣ ਗਏ 2 ਨੌਜਵਾਨ ਨਹਿਰ 'ਚ ਡੁੱਬੇ ,ਰਾਜਸਥਾਨ ਦਾ ਰਹਿਣ ਵਾਲਾ ਇਕ ਨੌਜਵਾਨ
ਦੋਵਾਂ ਨੌਜਵਾਨਾਂ ਦੀ ਭਾਲ ਜਾਰੀ
khanna News : ਪਿੰਡ ਬਿਲਾਸਪੁਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ SGPC ਅਤੇ ਡੇਰਾਂ ਪ੍ਰਬੰਧਕਾਂ ਵਿਚਾਲੇ ਖੂਨੀ ਝੜਪ , ਕਈ ਲੋਕ ਜ਼ਖਮੀ
ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ
Uttarakhand News: ਪੰਤਨਗਰ ਹਵਾਈ ਅੱਡੇ ’ਤੇ ਤਾਇਨਾਤ ATS ਅਧਿਕਾਰੀ ਨੇ ਔਰਤ ਦੇ ਭੇਸ 'ਚ ਕੀਤੀ ਖ਼ੁਦਕੁਸ਼ੀ
ਪੁਲਿਸ ਮੁਤਾਬਕ ਔਰਤ ਦਾ ਭੇਸ ਬਦਲ ਕੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ
Triple Talaq Case: ਭਾਜਪਾ ਨੂੰ ਵੋਟ ਪਾਉਣ 'ਤੇ ਨਾਰਾਜ਼ ਪਤੀ ਨੇ ਪਤਨੀ ਨੂੰ ਦਿੱਤਾ ਤਿੰਨ ਤਲਾਕ ,ਮਹਿਲਾ ਦਾ ਪਤੀ 'ਤੇ ਵੱਡਾ ਆਰੋਪ
ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ’ਚ 26 ਸਾਲਾ ਔਰਤ ਨੇ ਪੁਲਿਸ ਨੇ ਦਿੱਤੀ ਇਹ ਜਾਣਕਾਰੀ
jalandhar Accident : ਕਾਰ ਤੇ ਟਿੱਪਰ ਦੀ ਟੱਕਰ ਕਾਰਨ ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਗੰਭੀਰ ਜ਼ਖ਼ਮੀ
jalandhar Accident : ਹਾਦਸਾ ’ਚ ਕਾਰ ਦੇ ਉੱਡੇ ਪਰਖੱਚੇ
ਸੀਤਾਰਮਨ 23 ਜਾਂ 24 ਜੁਲਾਈ ਨੂੰ ਪੇਸ਼ ਕਰਨਗੇ ਭਾਰਤ ਦਾ ਬਜਟ
ਮਾਨਸੂਨ ਸੈਸ਼ਨ ਸ਼ੁਰੂ ਹੋਵੇਗਾ 22 ਜੁਲਾਈ ਤੋਂ
Amritsar Police : ਪੁਲਿਸ ਨੂੰ ਮਿਲੀ ਸਫ਼ਲਤਾ, ਰੈਸਟੋਰੈਂਟ ’ਚ ਗੋਲ਼ੀਆਂ ਚਲਾਉਣ ਮਾਮਲੇ ’ਚ ਆਰੋਪੀਆਂ ਨੂੰ ਕੀਤਾ ਕਾਬੂ
Amritsar Police : ਪੰਜ ਦੋਸ਼ੀਆਂ ’ਚੋ 2 ਨੂੰ ਭੇਜਿਆ ਜੇਲ੍ਹ ਤੇ ਬਾਕੀ ਤਿੰਨ ਦੋਸ਼ੀਆਂ ਰਿਮਾਂਡ ਤੇ ਲੈ ਕੇ ਕੀਤੀ ਜਾ ਰਹੀ ਪੁੱਛਗਿੱਛ
Pardhan Mantri Bajeke : ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਤੋਂ ਲੜਨਗੇ ਜ਼ਿਮਨੀ ਚੋਣ, ਬੇਟੇ ਨੇ ਵੀਡੀਓ ਪਾ ਕੇ ਕੀਤਾ ਐਲਾਨ
ਨਾਲ ਹੀ ਸਿੱਖ ਸੰਗਤ ਨੂੰ ਸਾਥ ਦੇਣ ਦੀ ਵੀ ਕੀਤੀ ਅਪੀਲ