ਖ਼ਬਰਾਂ
Punjab News: ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਹਦਾਇਤ, ਡਿਊਟੀ ਦੌਰਾਨ ਫ਼ੋਨ ਚਲਾਇਆ ਤਾਂ ਹੋਵੇਗੀ ਸਖ਼ਤ ਕਾਰਵਾਈ
ਇਹ ਹੁਕਮ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਜਾਰੀ ਕੀਤੇ ਗਏ ਹਨ।
Pakistan News: ਪਾਕਿਸਤਾਨ 'ਚ ਧਰਮ ਦੇ ਨਾਂਅ 'ਤੇ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ- ਪਾਕਿ ਮੰਤਰੀ
ਮੈਂ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਮੁੱਦੇ ਨੂੰ ਹੱਲ ਕਰਨਾ ਚਾਹੁੰਦਾ ਹਾਂ ਪਰ ਵਿਰੋਧੀ ਧਿਰ ਅੜਿੱਕੇ ਪੈਦਾ ਕਰ ਰਹੀ ਹੈ।
Punjab News: ਨਸ਼ਾ ਤਸਕਰਾਂ ਖਿਲਾਫ਼ ਐਕਸ਼ਨ ਵਿਚ ਪੰਜਾਬ ਸਰਕਾਰ, ਜਾਇਦਾਦਾਂ ਹੋਣਗੀਆਂ ਜ਼ਬਤ
ਪੱਤਰ ਵਿਚ ਲਿਖਿਆ ਗਿਆ ਹੈ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰ ਕੇ ਇਹਨਾਂ ਨੂੰ ਵਿੱਤੀ ਸੱਟ ਮਾਰੀ ਜਾਵੇ
Amritpal Singh: ਅੰਮ੍ਰਿਤਪਾਲ ਸਿੰਘ ਅੱਜ ਪੰਜਾਬ ਦੇ ਹੋਰ ਸੰਸਦ ਮੈਂਬਰਾਂ ਨਾਲ ਅਹੁਦੇ ਦੀ ਸਹੁੰ ਚੁੱਕ ਸਕਣਗੇ?
ਸਹੁੰ ਚੁਕਣ ਵਾਲੇ ਪੰਜਾਬ ਦੇ ਮੈਂਬਰਾਂ ਦੀ ਜਾਰੀ ਸੂਚੀ ਵਿਚ ਅੰਮ੍ਰਿਤਪਾਲ ਦਾ ਨਾਮ ਸ਼ਾਮਲ ਪਰ ਹਾਲੇ ਉਨ੍ਹਾਂ ਦੀ ਜੇਲ ਵਿਚੋਂ ਰਿਹਾਈ ਦਾ ਨਹੀਂ ਹੈ ਕੋਈ ਫ਼ੈਸਲਾ
T20 World Cup 2024: ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਸੈਂਮੀਫਾਈਨਲ ਵਿਚ ਪਹੁੰਚਿਆ ਭਾਰਤ
ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਪਿਛਲੇ ਚੈਂਪੀਅਨ ਇੰਗਲੈਂਡ ਨਾਲ 27 ਜੂਨ ਨੂੰ ਰਾਤ 8 ਵਜੇ ਗੁਆਨਾ ਦੇ ਮੈਦਾਨ 'ਤੇ ਹੋਵੇਗਾ।
BJD ਨੇ ਰਾਜ ਸਭਾ ’ਚੋਂ NDA ਸਰਕਾਰ ਨੂੰ ਸਮਰਥਨ ਵਾਪਸ ਲਿਆ
ਭਾਜਪਾ ਨੂੰ ਹੁਣ ਕੋਈ ਸਮਰਥਨ ਨਹੀਂ, ਵਿਰੋਧੀ ਧਿਰ ਦੀ ‘ਜੀਵੰਤ ਅਤੇ ਮਜ਼ਬੂਤ’ ਭੂਮਿਕਾ ਨਿਉਣਗੇ ਪਾਰਟੀ ਦੇ ਸੰਸਦ ਮੈਂਬਰ : ਨਵੀਨ ਪਟਨਾਇਕ
ਸਰੋਗੇਸੀ ਰਾਹੀਂ ਬੱਚਾ ਪੈਦਾ ਕਰਨ ’ਤੇ 6 ਮਹੀਨੇ ਦੀ ਜਣੇਪਾ ਛੁੱਟੀ ਲੈ ਸਕਣਗੀਆਂ ਸਰਕਾਰੀ ਮੁਲਾਜ਼ਮਾਂ
ਪਰਸੋਨਲ ਮੰਤਰਾਲੇ ਨੇ ਨੋਟੀਫਾਈ ਕੀਤੇ ਸੋਧੇ ਨਿਯਮ
ਪ੍ਰਧਾਨ ਮੰਤਰੀ ਅਤੇ ਵੀ.ਵੀ.ਆਈ.ਪੀ. ਲਈ ਸੜਕਾਂ, ਫ਼ੁਟਪਾਥ ਖ਼ਾਲੀ ਕਰਵਾਏ ਜਾ ਸਕਦੇ ਹਨ, ਫਿਰ ਸਾਰਿਆਂ ਲਈ ਕਿਉਂ ਨਹੀਂ : ਹਾਈ ਕੋਰਟ
ਕਿਹਾ, ਸੂਬਾ ਸਰਕਾਰ ਨੂੰ ਕੁੱਝ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ
ਕੇਂਦਰ ਨੇ ਕਣਕ ਨੂੰ ਸਟਾਕ ਕਰਨ ਦੀ ਹੱਦ ਮਿੱਥੀ, ਕੀਮਤਾਂ ਨੂੰ ਕੰਟਰੋਲ ਕਰਨ ਲਈ ਆਯਾਤ ਡਿਊਟੀ ਘਟਾਉਣ ’ਤੇ ਵਿਚਾਰ
ਕੇਂਦਰ ਨੇ ਕਣਕ ਦੇ ਨਿਰਯਾਤ ’ਤੇ ਪਾਬੰਦੀ ਹਟਾਉਣ ਦੇ ਕਿਸੇ ਵੀ ਪ੍ਰਸਤਾਵ ਤੋਂ ਇਨਕਾਰ ਕੀਤਾ
ਵਾਧੂ ਅੰਕ ਦੇਣ ਦੀ ਨੀਤੀ ਨੂੰ ਰੱਦ ਕਰਨ ਵਿਰੁਧ ਹਰਿਆਣਾ ਸਰਕਾਰ ਦੀ ਪਟੀਸ਼ਨ ਖਾਰਜ
ਹਰਿਆਣਾ ਸਰਕਾਰ ਦੀ ਨੀਤੀ ਨੂੰ ‘ਲੋਕ ਲੁਭਾਉਣਾ ਕਦਮ’ ਕਰਾਰ ਦਿੰਦਿਆਂ ਹਾਈ ਕੋਰਟ ਦੇ ਹੁਕਮ ’ਚ ਦਖਲ ਦੇਣ ਤੋਂ ਇਨਕਾਰ ਕਰ ਦਿਤਾ