ਖ਼ਬਰਾਂ
Atishi Hunger Strike: ਜਲ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਖ਼ਤਮ, ਸ਼ੂਗਰ ਲੈਵਲ ਹੋਇਆ ਸੀ ਘੱਟ
ਆਤਿਸ਼ੀ ਦੀ ਭੁੱਖ ਹੜਤਾਲ ਪੰਜਵੇਂ ਦਿਨ ਖ਼ਤਮ ਕਰਵਾਈ ਗਈ
Kochi Airport : ਕੋਚੀ ਤੋਂ ਲੰਡਨ ਜਾਣ ਵਾਲੇ ਯਾਤਰੀ ਨੇ ਹੀ ਦਿੱਤੀ ਫਲਾਈਟ 'ਚ ਬੰਬ ਹੋਣ ਦੀ ਧਮਕੀ, ਪੁਲਿਸ ਨੇ ਆਰੋਪੀ ਨੂੰ ਕੀਤਾ ਗ੍ਰਿਫਤਾਰ
ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਸੋਮਵਾਰ ਦੇਰ ਰਾਤ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ
ਵੱਡੀ ਖ਼ਬਰ! ਵੈਸਟਇੰਡੀਜ਼ ਵਿੱਚ 11 ਭਾਰਤੀ ਖਿਡਾਰੀਆਂ ਨੇ 'ਹਿੱਟ-ਐਂਡ-ਰਨ' ਦੀ ਘਟਨਾ ਨੂੰ ਦਿੱਤਾ ਅੰਜਾਮ
ਭਾਰਤੀ ਟੀਮ ਦਾ ਸੈਮੀਫਾਈਨਲ ਮੁਕਾਬਲਾ ਇੰਗਲੈਂਡ ਨਾਲ 27 ਜੂਨ ਨੂੰ ਖੇਡਿਆ ਜਾਵੇਗਾ
Sangrur News : ਲਹਿਰਾ ਗਾਗਾ ਦੀ ਨਹਿਰ ’ਚ ਡੁੱਬੇ ਪਿਓ ਪੁੱਤ
Sangrur News : ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਪ੍ਰਿੰਸ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ ਭਾਲ
Lok Sabha speaker: ਲੋਕ ਸਭਾ ਸਪੀਕਰ ਨੂੰ ਲੈ ਕੇ ਨਹੀਂ ਬਣੀ ਸਹਿਮਤੀ, INDIA ਬਲਾਕ ਨੇ ਵੀ ਉਤਾਰਿਆ ਉਮੀਦਵਾਰ
ਭਲਕੇ ਹੋਵੇਗੀ ਸਪੀਕਰ ਲਈ ਚੋਣ
Parliament Session 2024: ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ, ਅੰਮ੍ਰਿਤਪਾਲ ਸਿੰਘ ਰਹੇ ਗੈਰ ਹਾਜ਼ਰ
ਅੰਮ੍ਰਿਤਪਾਲ ਸਿੰਘ ਦਾ ਨਾਮ ਲਿਆ ਗਿਆ ਪਰ ਉਹ ਗੈਰ ਹਾਜ਼ਰ ਰਹੇ
Bomboy High court : ਜੇਕਰ PM ਅਤੇ VVIP ਲਈ ਸੜਕਾਂ ਅਤੇ ਫੁੱਟਪਾਥ ਖ਼ਾਲੀ ਕਰਵਾਏ ਜਾ ਸਕਦੇ ਹਨ, ਤਾਂ ਫਿਰ ਸਾਰਿਆਂ ਲਈ ਕਿਉਂ ਨਹੀਂ?
Bomboy High court : ਅਦਾਲਤ ਨੇ ਰਾਜ ਸਰਕਾਰ ਅਤੇ ਬੀਐਮਸੀ ਨੂੰ ਲਗਾਈ ਫਟਕਾਰ
Jalandhar by poll: ਨਾਮਜ਼ਦਗੀਆਂ ਮਗਰੋਂ 16 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਾਇਜ਼, 7 ਰੱਦ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕੁੱਲ 23 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ
Julian Assange: ਜੂਲੀਅਨ ਅਸਾਂਜੇ 5 ਸਾਲ ਜੇਲ੍ਹ 'ਚ ਰਹਿਣ ਮਗਰੋਂ ਰਿਹਾਅ
1901 ਦਿਨ ਬਿਤਾਉਣ ਤੋਂ ਬਾਅਦ, 24 ਜੂਨ ਦੀ ਸਵੇਰ ਨੂੰ ਬੇਲਮਾਰਸ਼ ਦੀ ਅਧਿਕਤਮ ਸੁਰੱਖਿਆ ਵਾਲੀ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ
Ludhiana News : ਲੁਧਿਆਣਾ ਪੁਲਿਸ ’ਤੇ ਗੋਲ਼ੀ ਚਲਾਉਣ ਵਾਲੇ ਦਾ ਨਿਕਲਿਆ ਅਤਿਵਾਦੀ ਪਿਛੋਕੜ
Ludhiana News : ਅਤਿਵਾਦੀ ਗਤੀਵਿਧੀਆਂ ’ਚ ਸ਼ਾਮਲ ਭਾਊ ਦੇ ਭਰਾ ਸਤਿੰਦਰ ਨੇ ਚਲਾਈਆਂ ਸਨ ਪੁਲਿਸ 'ਤੇ ਗੋਲ਼ੀਆਂ