ਖ਼ਬਰਾਂ
‘ਐਗਜ਼ਿਟ ਪੋਲ’ ਗਲਤ ਹੋਣ ’ਤੇ ਪ੍ਰਦੀਪ ਗੁਪਤਾ ਨੇ ਕਿਹਾ, ‘ਯੂ.ਪੀ. ਨੂੰ ਹਲਕੇ ’ਚ ਲੈਣਾ ਸਾਨੂੰ ਮਹਿੰਗਾ ਪਿਆ’
ਕਿਹਾ, ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਦੇ ਅਨੁਮਾਨ ਗਲਤ ਨਹੀਂ ਹਨ ਪਰ ਮਹੱਤਵਪੂਰਨ ਸੂਬਿਆਂ ’ਚ ਸਰੋਤਾਂ ਦੀ ਤਾਇਨਾਤੀ ਗਲਤ ਹੋਈ
ਹੁਣ ਕੁੱਝ ਹੱਦ ਤਕ ਤਾਨਾਸ਼ਾਹੀ ’ਤੇ ਲਗਾਮ ਲਗਾਈ ਗਈ ਹੈ : ਵਿਕਰਮ ਸੇਠ
ਕਿਹਾ, ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅਸੀਂ ਪਹਿਲਾਂ ਮੁਕਾਬਲੇ ਬਿਹਤਰ ਸਥਿਤੀ ’ਚ ਹਾਂ
NEET-NET ‘ਪੇਪਰ ਲੀਕ’ ਵਿਵਾਦ : NTA ਦੇ ਡਾਇਰੈਕਟਰ ਜਨਰਲ ਨੂੰ ਅਹੁਦੇ ਤੋਂ ਹਟਾਇਆ ਗਿਆ
ਨਿਯਮਤ ਨਿਯੁਕਤ ਤਕ ਪ੍ਰਦੀਪ ਸਿੰਘ ਖਰੋਲਾ ਨੂੰ NTA ਦਾ ਵਾਧੂ ਚਾਰਜ ਦਿਤਾ ਗਿਆ, NEET-PG ਇਮਤਿਹਾਨ ਕੀਤਾ ਗਿਆ ਮੁਲਤਵੀ
GST ਕੌਂਸਲ ਦੀ 53ਵੀਂ ਬੈਠਕ ’ਚ ਅਹਿਮ ਫ਼ੈਸਲੇ ਅਤੇ ਸਿਫ਼ਾਰਸ਼ਾਂ, ਰੇਲਵੇ ਪਲੇਟਫਾਰਮ ਦੀਆਂ ਟਿਕਟਾਂ ਅਤੇ ਹੋਰ ਸਹੂਲਤਾਂ ’ਤੇ GST ਤੋਂ ਮਿਲੀ ਛੋਟ
ਜੀ.ਐਸ.ਟੀ. ਕੌਂਸਲ ਨੇ ਵੱਖ-ਵੱਖ ਕਾਨੂੰਨੀ ਫੋਰਮਾਂ ’ਚ ਅਪੀਲ ਦਾਇਰ ਕਰਨ ਲਈ ਵਿੱਤੀ ਹੱਦ ਮਿੱਥੀ
ਭਾਰਤ ਅਤੇ ਬੰਗਲਾਦੇਸ਼ ਨੇ 10 ਸਮਝੌਤਿਆਂ ’ਤੇ ਹਸਤਾਖਰ ਕੀਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮਰੁਤਬਾ ਸ਼ੇਖ ਹਸੀਨਾ ਵਿਚਾਲੇ ਵਿਆਪਕ ਗੱਲਬਾਤ
ਕੇਂਦਰ ਨੇ ਮੁਕਾਬਲੇ ਵਾਲੇ ਇਮਤਿਹਾਨਾਂ ਦੀ ਪ੍ਰਕਿਰਿਆ ’ਚ ਸੁਧਾਰ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ
ਇਸਰੋ ਦੇ ਸਾਬਕਾ ਮੁਖੀ ਦੀ ਅਗਵਾਈ ’ਚ ਬਣੇਗੀ ਕਮੇਟੀ
IMD Weather Update: ਕੇਰਲ, ਕਰਨਾਟਕ ਦੇ ਕੁਝ ਹਿੱਸਿਆਂ ’ਚ ਮੀਂਹ ਲਈ ਰੈੱਡ ਅਲਰਟ ਜਾਰੀ
IMD Weather Update: ਆਈਐਮਡੀ ਨੇ 24 ਤੋਂ 26 ਜੂਨ ਦੌਰਾਨ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ
Canada News : ਕੈਨੇਡਾ ’ਚ ਟਿਮ ਹਾਰਟਨ ਦੀ ਨੌਕਰੀ ਲਈ ਦਰਜਨਾਂ ਭਾਰਤੀ ਵਿਦਿਆਰਥੀ ਲਾਈਨ ’ਚ ਖੜ੍ਹੇ , ਵੀਡੀਓ ਆਈ ਸਾਹਮਣੇ
Canada News : ਲੰਬੀ ਲਾਈਨ ਦਾ ਵੀਡੀਓ ਟੋਰਾਂਟੋ ’ਚ ਇੱਕ ਭਾਰਤੀ ਵਿਦਿਆਰਥੀ ਦੁਆਰਾ ਕੀਤਾ ਗਿਆ ਸਾਂਝਾ
Government Employees News : ਦੇਰੀ ਨਾਲ ਦਫ਼ਤਰ ਪਹੁੰਚਣ ਵਾਲਿਆਂ ਦੀ ਹੁਣ ਖੈਰ ਨਹੀਂ ! ਕੇਂਦਰ ਨੇ ਸਰਕਾਰੀ ਕਰਮਚਾਰੀਆਂ ਨੂੰ ਦਿੱਤੀ ਚਿਤਾਵਨੀ
Government Employees News : ਕਰਮਚਾਰੀ 9.15 ਵਜੇ ਤੋਂ ਇੱਕ ਮਿੰਟ ਹੋਏ ਲੇਟ ਤਾਂ ਲੱਗੇਗਾ ਅੱਧਾ ਦਿਨ : ਰਿਪੋਰਟ
Amritsar News : ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਲੜਕੀ ਖ਼ਿਲਾਫ਼ ਪੁਲਿਸ ਸ਼ਿਕਾਇਤ ਕਰਵਾਈ ਦਰਜ
Amritsar News : ਔਰਤ ਨੇ ਸਿੱਖ ਮਰਿਆਦਾ ਦੀ ਕੀਤੀ ਉਲੰਘਣਾ, ਦੋ ਮੁਲਾਜ਼ਮ ਮੁਅੱਤਲ