ਖ਼ਬਰਾਂ
Himachal News : ਹਿਮਾਚਲ ’ਚ ਪੰਜਾਬੀ ਯਾਤਰੀ ਸੜਕ ’ਤੇ ਸਫ਼ਾਈ ਕਰਦਾ ਆ ਰਿਹਾ ਨਜ਼ਰ, ਵੀਡੀਓ ਆਈ ਸਾਹਮਣੇ
Himachal News : ਵੀਡੀਓ ਤੋਂ ਸਾਬਤ ਹੋ ਰਿਹਾ ਕਿ ਪੰਜਾਬ ਤੋਂ ਜਾਣ ਵਾਲਾ ਹਰ ਯਾਤਰੀ ਹੜਦੰਗ ਨਹੀਂ ਮਚਾਉਂਦਾ
Ayodhya Ram Mandir: ਹੁਣ ਸ਼ਰਧਾਲੂਆਂ ਦੇ ਮੱਥੇ 'ਤੇ ਨਹੀਂ ਲੱਗੇਗਾ ਚੰਦਨ, ਚਰਨਅੰਮ੍ਰਿਤ ਦੇਣ 'ਤੇ ਵੀ ਪਾਬੰਦੀ
ਹੁਣ ਪੁਜਾਰੀਆਂ ਵੱਲੋਂ ਮਿਲਣ ਵਾਲੀ ਦਕਸ਼ਿਨਾ ਵੀ ਦਾਨ ਬਾਕਸ ਵਿਚ ਰੱਖੀ ਜਾਵੇਗੀ
Punjab News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਲੜਕੀ ਨੇ ਮੰਗੀ ਮੁਆਫ਼ੀ
ਕਿਹਾ, ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ
Sultanpur Lodhi : ਬਲਬੀਰ ਸਿੰਘ ਸੀਚੇਵਾਲ ਨੇ ਹਵਾ ਦੇ ਪ੍ਰਦੂਸ਼ਣ ਨਾਲ ਭਾਰਤ ’ਚ ਹੋਈਆਂ 23 ਲੱਖ ਮੌਤਾਂ ’ਤੇ ਜਤਾਈ ਚਿੰਤਾ
Balbir Singh Seechewal : ਯੂਨੀਸੇਫ਼ ਨਾਲ ਸਾਂਝੇ ਤੌਰ ’ਤੇ ਖੋਜ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ ਨੇ ਜਾਰੀ ਕੀਤੀ ਰਿਪੋਰਟ
NEET paper leak Case: NEET ਪੇਪਰ ਲੀਕ ਮਾਮਲੇ 'ਚ EOU ਦੀ ਕਾਰਵਾਈ, ਸੰਜੀਵ ਮੁਖੀਆ ਦੀ ਗ੍ਰਿਫ਼ਤਾਰੀ ਦੇ ਹੁਕਮ
ਬੀਤੇ ਦਿਨ ਘਰ ਵਿਚ ਹੋਈ ਸੀ ਛਾਪੇਮਾਰੀ
Himachal Pradesh News : ਨਮੂਨੀਆ ਅਤੇ ਬੁਖਾਰ ਸਮੇਤ 52 ਦਵਾਈਆਂ ਘਟੀਆ ਗੁਣਵੱਤਾ
Himachal Pradesh News : ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਮਈ ਦਾ ਡਰਾਗਰ ਅਲਰਟ ਕੀਤਾ ਜਾਰੀ
Punjab News: ਨਸ਼ੀਲੇ ਪਦਾਰਥਾਂ ਦੇ ਨੈਕਸਸ ਕਰ ਕੇ ਨਹੀਂ ਕੀਤਾ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ, ਕੀ ਬੋਲੇ DGP ਪੰਜਾਬ?
ਖ਼ਤਰੇ ਪਿੱਛੇ ਪਾਕਿ ISI ਦਾ ਹੱਥ
Mohali News: ਮੁਹਾਲੀ ਵਿਚ 24x7 ਨਿਗਰਾਨੀ ਕਰਨਗੇ CCTV ਕੈਮਰੇ; ਸ਼ਹਿਰ ਵਿਚ ਕੈਮਰੇ ਲਗਾਉਣ ਦਾ ਕੰਮ ਸ਼ੁਰੂ
ਗਮਾਡਾ ਅਤੇ ਨਗਰ ਨਿਗਮ ਨੇ ਹਾਦਸਿਆਂ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਲੱਭਣ ਦੇ ਉਦੇਸ਼ ਨਾਲ ਇਸ ਕਦਮ ਦੀ ਆਗਿਆ ਦਿਤੀ ਸੀ।
Moga News : ਨੂੰਹ ਨੇ ਸੱਸ ਦੀ ਹੱਤਿਆ ਦਾ ਜੁਰਮ ਕਬੂਲਿਆ, ਸੱਸ 15 ਦਿਨਾਂ ਬਾਅਦ ਪੁੱਜੀ ਥਾਣੇ
Moga News : ਦੁਬਈ ਤੋਂ ਆਏ ਆਪਣੇ ਪੁੱਤਰ ਨਾਲ ਥਾਣੇ ਪੁੱਜ ਕੇ ਸਾਰਿਆਂ ਨੂੰ ਕਰ ਦਿੱਤਾ ਹੈਰਾਨ
Salvador climate: ਭਾਰੀ ਮੀਂਹ ਕਾਰਨ ਸਲਵਾਡੋਰ ਵਿਚ ਰੈੱਡ ਅਲਰਟ ਜਾਰੀ, 19 ਲੋਕਾਂ ਦੀ ਮੌਤ
ਕੰਧ ਡਿੱਗਣ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਹੁਣ ਤੱਕ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵਧ ਗਈ ਹੈ।