ਖ਼ਬਰਾਂ
Haryana News: ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ ਛੁੱਟੀ; ਡੀਜੀਪੀ ਨੇ ਜਾਰੀ ਕੀਤੇ ਹੁਕਮ
ਲਿਖਿਆ, ਜੇਕਰ ਐਮਰਜੈਂਸੀ ਹੋਵੇ ਤਾਂ ਹੀ ਛੁੱਟੀ ਮੰਗੋ
Punjab News: ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਭਾਜਪਾ ਵਿਚ ਹੋਏ ਸ਼ਾਮਲ
ਜਾਖੜ ਦੀ ਹਾਜ਼ਰੀ ਵਿਚ ਪਾਰਟੀ ਦੀ ਮੈਂਬਰਸ਼ਿਪ ਲਈ
Anti-paper leak law: ਦੇਸ਼ 'ਚ ਪੇਪਰ ਲੀਕ ਵਿਰੋਧੀ ਕਾਨੂੰਨ ਲਾਗੂ; 10 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਤਕ ਦਾ ਹੋਵੇਗਾ ਜੁਰਮਾਨਾ
ਐਕਟ ਦੇ ਤਹਿਤ ਅਪਰਾਧੀਆਂ ਲਈ ਵੱਧ ਤੋਂ ਵੱਧ ਸਜ਼ਾ 10 ਸਾਲ ਦੀ ਕੈਦ ਅਤੇ 1 ਕਰੋੜ ਰੁਪਏ ਤਕ ਦਾ ਜੁਰਮਾਨਾ ਹੈ।
ਸੋਨੇ ਦੀ ਕੀਮਤ ’ਚ 800 ਰੁਪਏ ਅਤੇ ਚਾਂਦੀ ’ਚ 1400 ਰੁਪਏ ਦਾ ਉਛਾਲ
ਚਾਂਦੀ ਦੀ ਕੀਮਤ ਵੀ ਲਗਾਤਾਰ ਚੌਥੇ ਦਿਨ 1,400 ਰੁਪਏ ਦੀ ਤੇਜ਼ੀ ਨਾਲ 93,700 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ
ਭਾਰਤ ਨੇ ਕੈਨੇਡੀਅਨ ਸੰਸਦ ਵਲੋਂ ਨਿੱਝਰ ਦੀ ਯਾਦ ’ਚ ‘ਇਕ ਮਿੰਟ ਦਾ ਮੌਨ’ ਰੱਖੇ ਜਾਣ ਦੀ ਨਿੰਦਾ ਕੀਤੀ
ਦੋ ਦਿਨ ਪਹਿਲਾਂ ਕੈਨੇਡੀਅਨ ਸੰਸਦ ਨੇ ਨਿੱਝਰ ਦੀ ਯਾਦ ’ਚ ਇਕ ਮਿੰਟ ਦਾ ਮੌਨ ਰੱਖਿਆ ਸੀ
ਕੇਜਰੀਵਾਲ ਨੂੰ ਅਪਰਾਧ ਨਾਲ ਜੋੜਨ ਦੇ ਸਿੱਧੇ ਸਬੂਤ ਦੇਣ ’ਚ ਅਸਫਲ ਰਹੀ ਈ.ਡੀ., ਜਾਣੋ ਹੇਠਲੀ ਅਦਾਲਤ ਨੇ ਜ਼ਮਾਨਤ ਦੇਣ ਦੌਰਾਨ ਕੀ-ਕੀ ਕਿਹਾ
ਵਿਸ਼ੇਸ਼ ਜੱਜ ਜਸਟਿਸ ਬਿੰਦੂ ਨੇ ਕਿਹਾ ਕਿ ਉਨ੍ਹਾਂ ਦਾ ਦੋਸ਼ ਅਜੇ ਤਕ ਪਹਿਲੀ ਨਜ਼ਰ ’ਚ ਸਾਬਤ ਨਹੀਂ ਹੋਇਆ ਹੈ
ਹੱਜ ਯਾਤਰਾ ਦੌਰਾਨ 98 ਭਾਰਤੀਆਂ ਦੀ ਮੌਤ
ਪਿਛਲੇ ਸਾਲ ਪੂਰੇ ਹੱਜ ਦੌਰਾਨ ਭਾਰਤ ਦੇ ਕੁਲ 187 ਲੋਕਾਂ ਦੀ ਮੌਤ ਹੋਈ ਸੀ
PFRDA ਨੇ ਰਿਟਾਇਰਮੈਂਟ ਤਕ ਵਧੀਆ ਫੰਡ ਬਣਾਉਣ ਲਈ ਨਵੀਂ ਯੋਜਨਾ ਸ਼ੁਰੂ ਕੀਤੀ
PFRDA ਦੀ ਇਸ ਪ੍ਰਸਤਾਵਿਤ ਯੋਜਨਾ ਦੇ ਤਹਿਤ, ਇਕੁਇਟੀ ਫੰਡ ’ਚ ਲੰਮੇ ਸਮੇਂ ਲਈ ਵਧੇਰੇ ਨਿਵੇਸ਼ ਦੀ ਰਕਮ ਅਲਾਟ ਕੀਤੀ ਜਾ ਸਕਦੀ ਹੈ
ਭਾਰਤੀ ਪਰਵਾਰਾਂ ’ਚ ਬੋਤਲਬੰਦ ਸਾਫਟ ਡਰਿੰਕ ਦੀ ਖਪਤ ਵਧੀ, ਹੁਣ ਅੱਧੇ ਤੋਂ ਵੱਧ ਪਰਵਾਰ ਦਿੰਦੇ ਨੇ ਸਾਫਟ ਡਰਿੰਕ ਨੂੰ ਤਰਜੀਹ
ਪਿਛਲੇ ਦੋ ਸਾਲਾਂ ’ਚ ਔਸਤਨ ਪਰਵਾਰ ਨੇ ਬੋਤਲਬੰਦ ਸਾਫਟ ਡਰਿੰਕ ਦੀ ਖਪਤ ’ਚ 250 ਮਿਲੀਲੀਟਰ ਦਾ ਵਾਧਾ ਹੋਇਆ
ਕਿਸਾਨ ਯੂਨੀਅਨਾਂ ਨੇ ਬਜਟ ’ਚ ਵੱਧ ਖੋਜ ਤੇ ਵਿਕਾਸ ਖਰਚ, ਸਬਸਿਡੀ ਸੁਧਾਰਾਂ ਦੀ ਮੰਗ ਕੀਤੀ
ਵਿੱਤ ਮੰਤਰੀ ਨਾਲ ਬਜਟ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਅਤੇ ਖੇਤੀਬਾੜੀ ਮਾਹਰਾਂ ਨਾਲ ਸਲਾਹ-ਮਸ਼ਵਰੇ ਲਈ ਹੋਈ ਬੈਠਕ