ਖ਼ਬਰਾਂ
Moga News : ਮੋਗਾ ’ਚ ਕਰੋੜਾਂ ਦੇ ਘਪਲੇ ਮਾਮਲੇ ’ਚ ਮਾਲ ਪਟਵਾਰੀ ਗ੍ਰਿਫ਼ਤਾਰ
Moga News : ਰੂਪੋਸ਼ ਪਰਵਾਸੀ ਔਰਤ ਦੇ ਨਾਂ ਸਰਕਾਰੀ ਜ਼ਮੀਨ ਕਰਨ ਦਾ ਦੋਸ਼
NEET UG 2024: ਸੁਪਰੀਮ ਕੋਰਟ ਨੇ NEET ਮੁੱਦੇ 'ਤੇ NTA ਤੋਂ ਮੰਗਿਆ ਜਵਾਬ
NEET UG 2024: ''ਜੇਕਰ 0.1 ਫੀਸਦੀ ਵੀ ਗੜਬੜੀ ਹੋਈ ਹੈ ਤਾਂ ਦੇਖਣਾ ਜ਼ਰੂਰੀ ਹੈ ਕਿਉਂਕਿ ਇਹ ਲੱਖਾਂ ਬੱਚਿਆਂ ਨਾਲ ਜੁੜਿਆ ਮਾਮਲਾ ਹੈ, 8 ਜੁਲਾਈ ਨੂੰ ਹੋਵੇਗੀ ਸੁਣਵਾਈ
Lawrence Bishnoi News: ਗੈਂਗਸਟਰ ਲਾਰੈਂਸ ਦੀ ਵੀਡੀਓ ਕਾਲ ਵਾਇਰਲ, ਪਾਕਿਸਤਾਨੀ ਡੌਨ ਭੱਟੀ ਨੂੰ ਦੇ ਰਿਹਾ ਈਦ ਦੀਆਂ ਮੁਬਾਰਕਾਂ
ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।
Ludhiana News : ਪੁਲਿਸ ਕੁਆਰਟਰਾਂ 'ਚ ਮਿਲੀ ਥਾਣੇਦਾਰ ਦੀ ਪਤਨੀ ਦੀ ਪੱਖੇ ਨਾਲ ਲਟਕਦੀ ਲਾਸ਼, ਮਾਮਲਾ ਦਰਜ
Ludhiana News : ਦੋਵਾਂ ’ਚ ਰਹਿੰਦਾ ਸੀ ਘਰੇਲੂ ਕਲੇਸ਼, ਥਾਣੇਦਾਰ ਪਤੀ ਮੌਕੇ ਤੋਂ ਹੋਇਆ ਫ਼ਰਾਰ
Punjab News: ਕਪੂਰਥਲਾ ਦੇ ਨੌਜਵਾਨ ਨੇ ਫਲਾਇੰਗ ਅਫ਼ਸਰ ਬਣ ਚਮਕਾਇਆ ਮਾਪਿਆਂ ਦਾ ਨਾਂਅ
ਹਰਵੀਰ ਸਿੰਘ ਬਠਿੰਡਾ ਨੇ ਸਬ ਲੈਫਟੀਨੈਂਟ ਵਜੋਂ ਜੁਆਇਨ ਕੀਤਾ
Punjab News: ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਮੌ+ਤ; ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਪ੍ਰੀਤ ਸਿੰਘ
ਝਰਨੇ ਹੇਠ ਨਹਾਉਣ ਸਮੇਂ ਵਾਪਰਿਆ ਹਾਦਸਾ
Delhi Bomb Threat News: ਦਿੱਲੀ ਹਵਾਈ ਅੱਡੇ 'ਤੇ ਬੰਬ ਦੀ ਧਮਕੀ, ਈਮੇਲ ਰਾਹੀਂ ਮਿਲਿਆ ਸੁਨੇਹਾ
ਦੁਬਈ ਜਾ ਰਹੀ ਸੀ ਫਲਾਈਟ
Punjab News: ਸੁਲਤਾਨਪੁਰ ਲੋਧੀ 'ਚ ਭਿਆਨਕ ਸੜਕ ਹਾਦਸਾ, 3 ਨੌਜਵਾਨਾਂ ਦੀ ਮੌਤ
ਮੌਕੇ 'ਤੇ ਬਾਈਕ ਅਤੇ ਐਕਟਿਵਾ ਬੁਰੀ ਤਰ੍ਹਾਂ ਨੁਕਸਾਨੀ ਗਈ
Haryana News: ਹਰਿਆਣਾ 'ਚ ਹੀਟਵੇਵ ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਮੌਤ, ਬੱਚੇ ਵੀ ਹੋ ਰਹੇ ਹਨ ਸ਼ਿਕਾਰ
ਹਸਪਤਾਲ ਵਿਚ ਬੈੱਡਾਂ ਦੀ ਘਾਟ ਕਾਰਨ ਇਕ ਬੈੱਡ ’ਤੇ ਦੋ-ਦੋ ਮਰੀਜ਼ ਇਲਾਜ ਅਧੀਨ ਹਨ।