ਖ਼ਬਰਾਂ
Papua New Guinea: ਭਾਰਤ ਨੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਪਾਪੂਆ ਨਿਊ ਗਿਨੀ ਨੂੰ ਸਹਾਇਤਾ ਭੇਜੀ
ਇਸ ਐਲਾਨ ਅਨੁਸਾਰ ਲਗਭਗ 19 ਟਨ ਮਨੁੱਖੀ ਅਤੇ ਆਫ਼ਤ ਰਾਹਤ ਸਮੱਗਰੀ ਲੈ ਕੇ ਇਕ ਜਹਾਜ਼ ਅੱਜ ਪਾਪੂਆ ਨਿਊ ਗਿਨੀ ਲਈ ਰਵਾਨਾ ਹੋਇਆ। "
Nagpur News : ਕੇਕ ਕੱਟ ਕੇ ਚੋਰੀ-ਛਿਪੇ ਘਰੋਂ ਨਿਕਲਿਆ 16 ਸਾਲਾ ਨੌਜਵਾਨ, ਦੋਸਤ ਨਾਲ PUBG ਖੇਡਦੇ ਸਮੇਂ ਚੈਂਬਰ 'ਚ ਡਿੱਗਿਆ ,ਹੋਈ ਮੌਤ
ਲੜਕੇ ਨੇ ਅੱਧੀ ਰਾਤ ਨੂੰ ਆਪਣੇ ਪਰਿਵਾਰ ਨਾਲ ਜਨਮ ਦਿਨ ਮਨਾਇਆ ਸੀ
Banwarilal Purohit : ਪੰਜਾਬ ਦੇ ਰਾਜਪਾਲ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ
Banwarilal Purohit : ਸੂਬੇ ਦੇ ਵਿਕਾਸ ਬਾਰੇ ਦਿੱਤੀ ਜਾਣਕਾਰੀ, ਪੰਜਾਬ ਦਾ ਸੱਭਿਆਚਾਰਕ ਦੇਖਣ ਦਾ ਦਿੱਤਾ ਸੱਦਾ
Jalandhar News : ਜਲੰਧਰ ‘ਚ NRI ਭਰਾ ਦੀ ਮੌਤ ਤੋਂ ਬਾਅਦ ਕਢਵਾਏ 2.86 ਕਰੋੜ ਰੁਪਏ, ਮਾਮਲਾ ਦਰਜ
Jalandhar News : ਤਾਏ ਨੇ ਤਿੰਨ FD ਤੁੜਵਾ ਕੇ ਭਤੀਜਿਆਂ ਨਾਲ ਕੀਤਾ ਧੋਖਾ
High Court : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਨੇ ਕੀਤੀ ਭਾਵੁਕ ਟਿੱਪਣੀ
High Court : ਕਿਹਾ -ਜੇ ਸਜ਼ਾ ਮੁਲਤਵੀ ਕਰ ਦਿੱਤੀ ਜਾਂਦੀ ਹੈ ਤਾਂ ਅਸਮਾਨ ਨਹੀਂ ਡਿੱਗ ਜਾਵੇਗਾ ਤੇ ਸਮਾਜ ਰਾਤੋ-ਰਾਤ ਨਹੀਂ ਬਦਲ ਜਾਵੇਗਾ
Fazilka News: ਹੁਣ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਿਸਾਨ ਜਾ ਸਕਣਗੇ ਕੰਡਿਆਲੀ ਤਾਰ ਦੇ ਦੂਜੇ ਪਾਸੇ, ਖੇਤਾਂ 'ਚ ਲਗਾ ਸਕਣਗੇ ਝੋਨਾ
ਸਰਹੱਦ ਪਾਰ ਖੇਤਾਂ 'ਚ ਕਿਸਾਨ ਲਗਾ ਸਕਣਗੇ ਝੋਨਾ
Punjab News: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ PM ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ
ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੂ ਰਵਿਦਾਸ ਜੀ ਦੇ ਨਾਂਅ ਤੇ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
Mumbai News: ਆਈਸਕ੍ਰੀਮ ਕੋਨ 'ਚੋਂ ਨਿਕਲੀ ਕੱਟੀ ਹੋਈ ਉਂਗਲ, ਵਿਅਕਤੀ ਦੇ ਉੱਡੇ ਹੋਸ਼
ਪੁਲਿਸ ਨੇ ਯੈਮੋ ਆਈਸਕ੍ਰੀਮ ਕੰਪਨੀ ਖਿਲਾਫ਼ ਮਾਮਲਾ ਦਰਜ ਕਰ ਕੇ ਆਈਸਕ੍ਰੀਮ ਨੂੰ ਜਾਂਚ ਲਈ ਭੇਜ ਦਿੱਤਾ ਹੈ
Delhi Water Crisis : ਦਿੱਲੀ ਜਲ ਸੰਕਟ 'ਤੇ ਗਲਤ ਬਿਆਨਬਾਜ਼ੀ ਤੋਂ SC ਨਾਰਾਜ਼ , ਹਿਮਾਚਲ ਸਰਕਾਰ ਨੂੰ ਲਗਾਈ ਫਟਕਾਰ
SC ਨੇ ਹਿਮਾਚਲ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ -ਜਲ ਸੰਕਟ ਵਰਗੇ ਸੰਵੇਦਨਸ਼ੀਲ ਮਾਮਲੇ 'ਤੇ ਅਦਾਲਤ 'ਚ ਗਲਤ ਜਵਾਬ ਕਿਵੇਂ ਦਿੱਤਾ
Faridkot News: ਪੁੱਤ ਨੇ ਪਿਓ ਦੀਆਂ ਦਿਹਾੜੀਆਂ ਦਾ ਮੋੜਿਆ ਮੁੱਲ, ਹੋਇਆ ਫੌਜ ਵਿਚ ਭਰਤੀ, ਘਰ ਆ ਕੇ ਮਾਂ ਨੂੰ ਮਾਰਿਆ ਸਲੂਟ
Faridkot News: ਮਾਪਿਆਂ ਨੇ ਵੀ ਫੁੱਲਾਂ ਦੀ ਵਰਖਾ ਕਰ ਕੀਤਾ ਫੌਜੀ ਪੁੱਤ ਦਾ ਸਵਾਗਤ