ਖ਼ਬਰਾਂ
ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਉਪ-ਰਾਸ਼ਟਰਪਤੀ ਧਨਖੜ ਨਾਲ ਕੀਤੀ ਮੁਲਾਕਾਤ
ਇਹ ਜਾਣਕਾਰੀ ਉਪ ਰਾਸ਼ਟਰਪਤੀ ਦੇ ਅਧਿਕਾਰਤ ‘ਐਕਸ’ ਅਕਾਊਂਟ ’ਤੇ ਸਾਂਝੀ ਕੀਤੀ
ਇਗਾ ਸਵਿਆਟੇਕ ਨੇ ਫ਼ਰੈਂਚ ਓਪਨ ’ਚ ਬਣਾਈ ਹੈਟ੍ਰਿਕ
ਪੋਲੈਂਡ ਦੀ 23 ਸਾਲ ਦੀ ਸਵਿਆਟੇਕ, ਜਸਟਿਨ ਹੇਨਿਨ ਤੋਂ ਬਾਅਦ ਫ਼ਰੈਂਚ ਓਪਨ ਵਿਚ ਲਗਾਤਾਰ ਤਿੰਨ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਹੈ
ਦਿੱਲੀ ਹਵਾਈ ਅੱਡੇ ’ਤੇ ਮੁਸਾਫ਼ਰਾਂ ਦੇ ਸਾਮਾਨ ਨੂੰ ਟਰਮੀਨਲ-1 ਤੋਂ ਟਰਮੀਨਲ-3 ਤਕ ਸਿੱਧਾ ਲਿਜਾਣ ਦਾ ਪ੍ਰਸਤਾਵ
ਕੌਮਾਂਤਰੀ ਉਡਾਣਾਂ ’ਚ ਮੁਸਾਫ਼ਰਾਂ ਲਈ ਟੀ-3 ਤੋਂ ਟੀ-1 ’ਚ ਇਨ-ਫਲਾਈਟ ਟ੍ਰਾਂਸਫਰ ’ਤੇ ਵੀ ਵਿਚਾਰ ਕੀਤਾ ਜਾਵੇਗਾ
High Court : ਸੌਦਾ ਸਾਧ ਦੀ ਪਟੀਸ਼ਨ ’ਤੇ ਪੰਜਾਬ ਤੇ ਸੀ.ਬੀ.ਆਈ. ਨੂੰ ਨਵੇਂ ਨੋਟਿਸ ਜਾਰੀ
High Court : ਸਾਲ 2015 ’ਚ ਬਠਿੰਡਾ ਦੇ ਦਿਆਲਪੁਰ ਅਤੇ ਮੋਗਾ ਦੇ ਸਮਾਲਸਰ ’ਚ ਦਰਜ ਦੋ ਐਫ.ਆਈ.ਆਰ. ਦੀ ਸੀ.ਬੀ.ਆਈ. ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ
Supreme Court : ਐਗਜ਼ਿਟ ਪੋਲ ਰਾਹੀਂ ਸ਼ੇਅਰ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ
Supreme Court : ਪਟੀਸ਼ਨ ਦਾਇਰ ਕਰਕੇ ਸਾਰੇ ਮੀਡੀਆ ਹਾਊਸਾਂ ਅਤੇ ਸਰਵੇਖਣ ਕੰਪਨੀਆਂ ਖ਼ਿਲਾਫ਼ ਜਾਂਚ ਦੀ ਕੀਤੀ ਗਈ ਮੰਗ
Sonia Gandhi News : ਸੋਨੀਆ ਗਾਂਧੀ ਨੂੰ ਚੁਣਿਆ ਗਿਆ ਕਾਂਗਰਸ ਸੰਸਦੀ ਦਲ ਦਾ ਚੇਅਰਪਰਸਨ
Sonia Gandhi News : : ਮੱਲਿਕਾਰਜੁਨ ਖੜਗੇ ਨੇ ਸੋਨੀਆ ਗਾਂਧੀ ਬਾਰੇ ਰੱਖਿਆ ਪ੍ਰਸਤਾਵ
High Court : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 8-9 ਜੂਨ ਨੂੰ ਚੰਡੀਗੜ੍ਹ 'ਤੇ ਨੋ ਫਲਾਇੰਗ ਜ਼ੋਨ ਕੀਤਾ ਘੋਸ਼ਿਤ, ਜਾਣੋਂ ਕੀ ਹੈ ਵਜ੍ਹਾ
High Court : ਆਈਆਈਟੀ ਰੁੜਕੀ ਟੀਮਾਂ ਕਰਨਗੀਆਂ ਸਰਵੇ
Income Tax : ਜੇਕਰ ਤੁਸੀਂ ਅਜੇ ਤੱਕ ਇਨਕਮ ਟੈਕਸ ਨਹੀਂ ਭਰਿਆ ਹੈ, ਤਾਂ ਜਲਦੀ ਫ਼ਾਈਲ ਕਰੋ, ਜਾਣੋਂ ਆਖਰੀ ਤਰੀਕ
Income Tax : ਇਨਕਮ ਟੈਕਸ ਵਿਭਾਗ ਨੇ ਇਨਕਮ ਟੈਕਸ ਫ਼ਾਰਮ ਕਰ ਦਿੱਤੇ ਹਨ ਜਾਰੀ
Uttar Pradesh News: ਜੌਨਪੁਰ 'ਚ ਕਤਲ ਦੇ ਦੋਸ਼ਾਂ 'ਚੋਂ ਮੁਲਜ਼ਮ 41 ਸਾਲ ਬਾਅਦ ਬਰੀ, ਹਾਈਕੋਰਟ ਨੇ ਪਲਟਿਆ ਫੈਸਲਾ
Uttar Pradesh News: ਹਾਈ ਕੋਰਟ ਨੇ ਕਤਲ ਦੇ ਦੋਸ਼ ਵਿਚ ਸਜ਼ਾ ਕੱਟ ਰਹੇ 4 ਦੋਸ਼ੀਆਂ ਨੂੰ ਅਣਜਾਣੇ ਵਿੱਚ ਵਾਪਰੀ ਘਟਨਾ ਦਿਤਾ ਕਰਾਰ
Punjab News: ਅਧਿਆਪਕਾਂ ਲਈ ਸ਼ੁਰੂ ਹੋ ਰਹੀ ਹੈ ਨਵੀਂ ਪ੍ਰਕਿਰਿਆ, ਜਲਦ ਕਰੋ ਅਪਲਾਈ
ਅਪਲਾਈ ਕਰਦੇ ਸਮੇਂ, ਉਨ੍ਹਾਂ ਨੂੰ ਆਪਣੀ ਪਸੰਦ ਦੇ ਸਕੂਲਾਂ ਦੀ ਪਹਿਲਾਂ ਸੂਚੀ ਦੇਣੀ ਹੋਵੇਗੀ।