ਖ਼ਬਰਾਂ
ਦੇਸ਼ ’ਚ 17 ਜੂਨ ਨੂੰ ਮਨਾਈ ਜਾਵੇਗੀ ਬਕਰੀਦ : ਮੁਸਲਿਮ ਮੌਲਵੀ
ਈਦ-ਉਲ-ਫਿਤਰ ਦੇ ਉਲਟ, ਬਕਰੀਦ ਦਾ ਤਿਉਹਾਰ ਚੰਦਰਮਾ ਵੇਖਣ ਦੇ 10ਵੇਂ ਦਿਨ ਮਨਾਇਆ ਜਾਂਦਾ ਹੈ
ਚੰਡੀਗੜ੍ਹ ’ਚ ਡਾਕਟਰ ਅਤੇ ਸਟਾਫ਼ ਨੂੰ ਮਰੀਜ਼ਾਂ ਨਾਲ ਹਿੰਦੀ ’ਚ ਗੱਲ ਕਰਨ ਦੀਆਂ ਹਦਾਇਤਾਂ ਜਾਰੀ
PGI ਡਾਇਰੈਕਟਰ ਨੇ ਜਾਰੀ ਕੀਤਾ ਸਰਕੂਲਰ, ਸਾਈਨ ਬੋਰਡ ਵੀ ਹਿੰਦੀ ’ਚ ਹੋਵੇਗਾ
NEET ਵਿਚ ਗ੍ਰੇਸ ਅੰਕ ਹਾਸਲ ਕਰਨ ਵਾਲੇ 1500 ਤੋਂ ਵੱਧ ਉਮੀਦਵਾਰਾਂ ਦੇ ਨਤੀਜਿਆਂ ਹੋਵੇਗੀ ਮੁੜ ਜਾਂਚ
NTA ਨੇ ਕਿਸੇ ਵੀ ਬੇਨਿਯਤੀ ਤੋਂ ਇਨਕਾਰ ਕੀਤਾ, ਜਾਂਚ ਲਈ ਬਣਾਈ ਕਮੇਟੀ
17ਵੀਂ ਲੋਕ ਸਭਾ ਦੇ ਭੰਗ ਹੋਣ ਨਾਲ ਬੀਤੇ ਦੀ ਗੱਲ ਹੋਇਆ ਕੁੜੀਆਂ ਦੇ ਵਿਆਹ ਦੀ ਉਮਰ ਵਧਾਉਣ ਵਾਲਾ ਬਿਲ
ਇਸ ਬਿਲ ਦਾ ਉਦੇਸ਼ ਬਾਲ ਵਿਆਹ ਰੋਕੂ ਐਕਟ, 2006 ’ਚ ਸੋਧ ਕਰ ਕੇ ਕੁੜੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ ਵਧਾ ਕੇ 21 ਸਾਲ ਕਰਨਾ ਹੈ
ਲੋਕ ਸਭਾ ਚੋਣਾਂ ’ਚ ਜਿੱਤ ਮਗਰੋਂ ਜੇਲ ’ਚ ਬੰਦ ਅੰਮ੍ਰਿਤਪਾਲ ਨੂੰ ਮਿਲੇ ਮਾਪੇ
ਮਾਂ ਨੇ ਜੇਲ ਦੇ ਸਟਾਫ਼ ਨੂੰ ਵੰਡੀ ਮਠਿਆਈ
ਕੀ ਮੋਦੀ ਕੈਬਨਿਟ ’ਚ ਇਸ ਵਾਰ ਪੰਜਾਬ ਦਾ ਕੋਈ ਸੰਸਦ ਮੈਂਬਰ ਨਹੀਂ ਹੋਵੇਗਾ?
ਨਾ ਤਾਂ ਭਾਜਪਾ ਜਿੱਤੀ ਅਤੇ ਨਾ ਹੀ ਰਾਜ ਸਭਾ ’ਚ ਕੋਈ ਮੈਂਬਰ
ਭਾਰਤ ਤੋਂ ਸਿੱਖ ਸ਼ਰਧਾਲੂ ਜੋੜ ਮੇਲ ਲਈ ਪਾਕਿਸਤਾਨ ਪਹੁੰਚੇ
ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ETPB ਦੇ ਸੀਨੀਅਰ ਅਧਿਕਾਰੀਆਂ ਨੇ ਵਾਹਗਾ ਸਰਹੱਦ ’ਤੇ 846 ਸਿੱਖ ਸ਼ਰਧਾਲੂਆਂ ਦਾ ਸਵਾਗਤ ਕੀਤਾ
ਇਜ਼ਰਾਈਲ ਨੇ ਹਮਾਸ ਦੀ ਕੈਦ ਤੋਂ ਚਾਰ ਬੰਧਕਾਂ ਨੂੰ ਬਚਾਇਆ, ਗਾਜ਼ਾ ’ਚ ਹਮਲਿਆਂ ’ਚ 94 ਫਲਸਤੀਨੀ ਮਾਰੇ ਗਏ
130 ਤੋਂ ਵੱਧ ਲੋਕ ਅਜੇ ਵੀ ਬੰਧਕ ਬਣੇ ਹੋਏ ਹਨ, ਜਿਨ੍ਹਾਂ ਵਿਚੋਂ ਲਗਭਗ ਇਕ ਚੌਥਾਈ ਦੀ ਮੌਤ ਹੋ ਚੁਕੀ ਹੈ
ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਉਪ-ਰਾਸ਼ਟਰਪਤੀ ਧਨਖੜ ਨਾਲ ਕੀਤੀ ਮੁਲਾਕਾਤ
ਇਹ ਜਾਣਕਾਰੀ ਉਪ ਰਾਸ਼ਟਰਪਤੀ ਦੇ ਅਧਿਕਾਰਤ ‘ਐਕਸ’ ਅਕਾਊਂਟ ’ਤੇ ਸਾਂਝੀ ਕੀਤੀ
ਇਗਾ ਸਵਿਆਟੇਕ ਨੇ ਫ਼ਰੈਂਚ ਓਪਨ ’ਚ ਬਣਾਈ ਹੈਟ੍ਰਿਕ
ਪੋਲੈਂਡ ਦੀ 23 ਸਾਲ ਦੀ ਸਵਿਆਟੇਕ, ਜਸਟਿਨ ਹੇਨਿਨ ਤੋਂ ਬਾਅਦ ਫ਼ਰੈਂਚ ਓਪਨ ਵਿਚ ਲਗਾਤਾਰ ਤਿੰਨ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਹੈ