ਖ਼ਬਰਾਂ
Myanmar Earthquake: ਮਿਆਂਮਾਰ ’ਚ ਮੁੜ ਆਇਆ ਤੇਜ਼ ਭੂਚਾਲ
5.1 ਮਾਪੀ ਗਈ ਤੀਬਰਤਾ
ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ 2.8 ਕਿਲੋਗ੍ਰਾਮ ਧਮਾਕਾਖੇਜ ਸਮੱਗਰੀ ਹੋਈ ਬਰਾਮਦ
ਜਰਮਨੀ-ਅਧਾਰਤ ਗੋਲਡੀ ਢਿੱਲੋਂ ਦੇ ਇਸ਼ਾਰੇ 'ਤੇ ਕਰਦੇ ਸਨ ਕੰਮ, NIA ਨੇ ਗੋਲਡੀ ਢਿੱਲੋਂ 'ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ
Punjab News : ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ਦੇ 50 ਬੰਬ ਵਾਲੇ ਬਿਆਨ 'ਤੇ ਸਾਧਿਆ ਨਿਸ਼ਾਨਾ
Punjab News : ਬਾਜਵਾ ਵਿਰੁਧ ਸਖ਼ਤ ਕਾਰਵਾਈ ਦੇ ਹੁਕਮ ਜਾਰੀ
Haryana News : ਹਰਿਆਣਾ ’ਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੋਏ ਮੁਕਾਬਲੇ ਵਿਚ ਦੋਵੇਂ ਮੁਲਜ਼ਮ ਜ਼ਖ਼ਮੀ
Haryana News : ਸ਼ਾਹਬਾਦ ਇਮੀਗ੍ਰੇਸ਼ਨ ਸੈਂਟਰ 'ਤੇ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਦੀ ਕਰ ਰਹੇ ਸੀ ਮਦਦ
Iran News: ਈਰਾਨ ਦੇ ਸਿਸਤਾਨ-ਬਲੋਚਿਸਤਾਨ ਸੂਬੇ ਵਿੱਚ 8 ਪਾਕਿਸਤਾਨੀ ਕਾਮਿਆਂ ਦੀ ਹੱਤਿਆ
ਪਾਕਿਸਤਾਨ ਅਤੇ ਈਰਾਨ ਦੇ ਸਥਾਨਕ ਸਮੂਹ ਦਹਾਕਿਆਂ ਤੋਂ ਬਲੋਚਿਸਤਾਨ ਵਿੱਚ ਵਧੇਰੇ ਖ਼ੁਦਮੁਖ਼ਤਿਆਰੀ ਲਈ ਲੜ ਰਹੇ ਹਨ।
Four Terrorists Arrested in Jalandhar : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਚਾਰ ਅਤਿਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
Four Terrorists Arrested in Jalandhar : ਪੁਲਿਸ ਸਟੇਸ਼ਨਾਂ 'ਤੇ ਹੋਣ ਵਾਲੇ ਰਾਕੇਟ ਲਾਂਚਰ ਹਮਲੇ ਨੂੰ ਟਾਲਿਆ
President Draupadi Murmu: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
ਸ਼ੁਕਰਗੁਜ਼ਾਰ ਭਾਰਤ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।
Vikramjit Singh Sahney: 'ਵਿਸਾਖੀ ਸੁਪਰਸਿੱਖ 5K ਮੈਰਾਥਨ' ਦੇ ਤੀਜੇ ਐਡੀਸ਼ਨ ਦਾ ਸਫ਼ਲਤਾਪੂਰਵਕ ਕੀਤਾ ਗਿਆ ਆਯੋਜਨ
ਸਮਾਗਮ ਵਿੱਚ ਹਰ ਉਮਰ ਸਮੂਹ ਦੇ 3000 ਤੋਂ ਵੱਧ ਨਾਗਰਿਕਾਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ
Weather News : ਯੂਪੀ ਤੇ ਬਿਹਾਰ ਸਮੇਤ 17 ਰਾਜਾਂ ਵਿਚ ਅਲਰਟ ਜਾਰੀ, ਗੜੇਮਾਰੀ ਦੀ ਸੰਭਾਵਨਾ
Weather News : ਰਾਜਸਥਾਨ ਵਿਚ ਚੇਤਾਵਨੀ ਜਾਰੀ