ਖ਼ਬਰਾਂ
Patiala journalist dies : ਹਨ੍ਹੇਰੀ-ਤੂਫ਼ਾਨ ਦੀ ਕਵਰੇਜ ਕਰ ਰਹੇ ਪੱਤਰਕਾਰ ਦੀ ਖੰਭਾ ਡਿੱਗਣ ਕਾਰਨ ਹੋਈ ਮੌਤ ,3 ਬੱਚਿਆਂ ਦਾ ਪਿਓ ਸੀ ਮ੍ਰਿਤਕ
ਪੱਤਰਕਾਰ ਅਵਿਨਾਸ਼ ਕੰਬੋਜ ਘਰ 'ਚ ਇਕੱਲਾ ਹੀ ਕਮਾਉਣ ਵਾਲਾ ਸੀ
NDA Cabinet: ਨਿਤੀਸ਼ ਕੁਮਾਰ ਨੇ NDA ਤੋਂ ਮੰਗੇ ਕੈਬਨਿਟ ਵਿਚ ਵੱਡੇ ਅਹੁਦੇ, JDU ਦੀ ਵੀ ਵੱਡੇ ਅਹੁਦੇ 'ਤੇ ਨਜ਼ਰ
ਸੂਤਰਾਂ ਮੁਤਾਬਕ ਟੀਡੀਪੀ ਅਤੇ ਜੇਡੀਯੂ ਨੇ ਸੀਟਾਂ 'ਤੇ ਵੱਡੇ ਭਾਈਵਾਲ ਹੋਣ ਦੇ ਨਾਤੇ ਮੰਤਰੀ ਮੰਡਲ 'ਚ ਵੱਡੇ ਹਿੱਸੇ ਦੀ ਮੰਗ ਕੀਤੀ ਹੈ।
Chandrababu Mets Stalin : ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਚੰਦਰਬਾਬੂ ਨਾਇਡੂ ਨੂੰ ਮਿਲੇ ਐਮਕੇ ਸਟਾਲਿਨ , ਸਾਹਮਣੇ ਆਈਆਂ ਤਸਵੀਰਾਂ
'ਮੈਂ ਚੰਦਰਬਾਬੂ ਨਾਇਡੂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਅਸੀਂ ਭਾਈਚਾਰਕ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸਹਿਯੋਗ ਕਰਾਂਗੇ'
AC Blast : ਨੋਇਡਾ ਤੋਂ ਬਾਅਦ ਹੁਣ ਗਾਜ਼ੀਆਬਾਦ 'ਚ ਵੀ AC ਧਮਾਕਾ, ਇਮਾਰਤ ਸੜ ਕੇ ਸੁਆਹ
ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਹੁੰਚ ਕੇ ਸਮੇਂ ਸਿਰ ਅੱਗ 'ਤੇ ਕਾਬੂ ਪਾਇਆ
Ludhiana News : 3 ਦੋਸਤਾਂ ਨੇ ਮਿਲ ਕੇ ਆਪਣੇ ਦੋਸਤ ਦੀ ਗਲਾ ਵੱਢ ਕੇ ਕੀਤੀ ਹੱਤਿਆ , ਮਗਰੋਂ ਖਾਲੀ ਪਲਾਟ 'ਚ ਸੁੱਟੀ ਲਾਸ਼
ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ , ਜਾਂਚ 'ਚ ਜੁਟੀ ਪੁਲਿਸ
PM Modi's Oath Ceremony: PM ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਗੁਆਂਢੀ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੂੰ ਸੱਦਾ ਦੇਵੇਗਾ ਭਾਰਤ
ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ ਬੰਗਲਾਦੇਸ਼, ਸ਼੍ਰੀਲੰਕਾ, ਭੂਟਾਨ, ਨੇਪਾਲ ਅਤੇ ਮਾਰੀਸ਼ਸ ਦੇ ਚੋਟੀ ਦੇ ਨੇਤਾਵਾਂ ਨੂੰ ਸੱਦਾ ਦਿੱਤੇ ਜਾਣ ਦੀ ਉਮੀਦ ਹੈ।
NSA Sullivan: ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸੁਲੀਵਾਨ ਕਰਨਗੇ ਭਾਰਤ ਦਾ ਦੌਰਾ : ਵ੍ਹਾਈਟ ਹਾਊਸ
ਸੁਲੀਵਾਨ ਦੀ ਯਾਤਰਾ 'ਤੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੁਬਾਰਾ ਚੁਣੇ ਜਾਣ 'ਤੇ ਵਧਾਈ ਦੇਣ ਲਈ ਫ਼ੋਨ 'ਤੇ ਚਰਚਾ ਕੀਤੀ
Punjab Weather : ਮੌਸਮ ਵਿਭਾਗ ਵੱਲੋਂ ਪੰਜਾਬ ਦੇ 19 ਜਿਲ੍ਹਿਆਂ ‘ਚ ਔਰੇਂਜ ਅਲਰਟ ਜਾਰੀ ,ਅਗਲੇ 2 ਦਿਨ ਮੀਂਹ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ
ਤੇਜ਼ ਹਵਾਵਾਂ ਅਤੇ ਮੀਂਹ ਨਾਲ ਬਦਲਿਆ ਮੌਸਮ ,ਤਾਪਮਾਨ 'ਚ ਵੀ ਆਈ ਗਿਰਾਵਟ
President Droupadi Murmu Dinner : ਰਾਸ਼ਟਰਪਤੀ ਮੁਰਮੂ ਨੇ PM ਮੋਦੀ ਸਮੇਤ ਮੰਤਰੀਆਂ ਲਈ ਡਿਨਰ ਦਾ ਆਯੋਜਨ ਕੀਤਾ
ਲੋਕ ਸਭਾ ਸਪੀਕਰ ਓਮ ਬਿਰਲਾ ਵੀ ਹੋਏ ਸ਼ਾਮਿਲ
ਡੋਮੀਨੋਜ਼ ਨਾਲ ਮਿਲਦੇ-ਜੁਲਦੇ ਨਾਂ ਵਾਲੀ ਪੰਜਾਬ ਅਧਾਰਤ ਫੂਡ ਚੇਨ ’ਤੇ ਚਲਿਆ ਦਿੱਲੀ ਹਾਈ ਕੋਰਟ ਦਾ ਡੰਡਾ
ਡੋਨੀਟੋਜ਼ ਵਲੋਂ ਡੋਮੀਨੋਜ਼ ਦੇ ਟ੍ਰੇਡਮਾਰਕ ਦੀ ਵਰਤੋਂ ’ਤੇ ਰੋਕ ਲਗਾਈ, ਸੋਸ਼ਲ ਮੀਡੀਆ ਮੰਚਾਂ ਨੂੰ ਡੋਨੀਟੋ ਦੇ ਉਤਪਾਦਾਂ ਦੀ ਸੂਚੀ ਹਟਾਉਣ ਦੇ ਵੀ ਹੁਕਮ ਦਿੱਤੇ