ਖ਼ਬਰਾਂ
Lok Sabha Election: ਇਸ ਵਾਰ ਚੁਣੇ ਗਏ 41 ਪਾਰਟੀਆਂ ਦੇ ਉਮੀਦਵਾਰ, ਪਿਛਲੀਆਂ ਚੋਣਾਂ ਵਿਚ ਜਿੱਤੇ ਸੀ 36 ਪਾਰਟੀਆਂ ਦੇ ਉਮੀਦਵਾਰ
ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਨੇ 11 ਸੀਟਾਂ 'ਤੇ ਜਿੱਤ ਹਾਸਲ ਕੀਤੀ, ਜਦੋਂ ਕਿ ਆਜ਼ਾਦ ਉਮੀਦਵਾਰਾਂ ਨੂੰ ਸੱਤ ਸੀਟਾਂ 'ਤੇ ਜੇਤੂ ਐਲਾਨਿਆ ਗਿਆ।
Delhi water crisis: ਦਿੱਲੀ ਜਲ ਸੰਕਟ ਨੂੰ ਲੈ ਕੇ ਸੁਪਰੀਮ ਕੋਰਟ ਦਾ ਫ਼ੈਸਲਾ; ਹਿਮਾਚਲ ਨੂੰ ਵਾਧੂ ਪਾਣੀ ਮੁਹੱਈਆ ਕਰਵਾਉਣ ਦੇ ਦਿਤੇ ਨਿਰਦੇਸ਼
ਭਲਕੇ ਹਰਿਆਣਾ ਦੀਆਂ ਨਹਿਰਾਂ ਰਾਹੀਂ ਦਿੱਲੀ ਪਹੁੰਚੇਗਾ 137 ਕਿਊਸਿਕ ਪਾਣੀ
Punjab News: ਹਾਰ ਕਾਰਨ 117 ਵਿਧਾਨ ਸਭਾ ਹਲਕਿਆਂ 'ਚੋਂ ਸਿਰਫ਼ 33 ਵਿਚ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਅੱਗੇ
ਬਲਬੀਰ ਸਿੰਘ ਨੇ ਪਟਿਆਲਾ (ਦਿਹਾਤੀ) ਤੋਂ ਲੀਡ ਹਾਸਲ ਕੀਤੀ। ਹਾਲਾਂਕਿ, ਉਹ ਖੁਦ ਪਟਿਆਲਾ ਲੋਕ ਸਭਾ ਤੋਂ ਚੋਣ ਲੜੇ ਪਰ ਅਸਫ਼ਲ ਰਹੇ।
Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਧਾਇਕ ਵਜੋਂ ਚੁੱਕੀ ਸਹੁੰ
ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਭਾਜਪਾ ਆਗੂ ਨੂੰ ਅਪਣੇ ਚੈਂਬਰ ਵਿਚ ਸਹੁੰ ਚੁਕਾਈ।
Taliban News: ਤਾਲਿਬਾਨ ਨੇ ਔਰਤਾਂ ਸਮੇਤ 63 ਲੋਕਾਂ ਨੂੰ ਮਾਰੇ ਕੋਹੜੇ, ਸੰਯੁਕਤ ਰਾਸ਼ਟਰ ਨੇ ਕੀਤੀ ਸਖ਼ਤ ਨਿੰਦਾ
ਸੰਯੁਕਤ ਰਾਸ਼ਟਰ ਦਫਤਰ ਨੇ ਇਸ ਦੀ ਸਖਤ ਨਿੰਦਾ ਕੀਤੀ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀਆਂ ਜ਼ਿੰਮੇਵਾਰੀਆਂ ਦਾ ਸਨਮਾਨ ਕਰਨ ਲਈ ਕਿਹਾ।
Encounter: ਯੂਪੀ ਦੇ ਮੁਜ਼ੱਫਰਨਗਰ 'ਚ ਬਿਹਾਰ ਦਾ ਵਾਂਟੇਡ ਗੈਂਗਸਟਰ ਢੇਰ , ਪੁਲਿਸ ਨੇ ਰੱਖਿਆ ਸੀ 2.25 ਲੱਖ ਦਾ ਇਨਾਮ
ਗੈਂਗਸਟਰ ਨੂੰ ਯੂਪੀ STF ਦੀ ਨੋਇਡਾ ਯੂਨਿਟ ਅਤੇ ਬਿਹਾਰ STF ਦੇ ਸਾਂਝੇ ਆਪਰੇਸ਼ਨ ਵਿੱਚ ਢੇਰ ਕਰ ਦਿੱਤਾ
Uttarkashi : ਉੱਤਰਕਾਸ਼ੀ ਦੇ ਸਹਸਤਰਾਲ ਟ੍ਰੈਕਿੰਗ ਰੂਟ 'ਤੇ ਫ਼ਸੇ 22 ਟ੍ਰੈਕਰਾਂ 'ਚੋਂ 9 ਦੀ ਮੌਤ ,ਬਚਾਅ ਕਾਰਜ ਜਾਰੀ
13 ਨੂੰ ਬਚਾ ਲਿਆ ਗਿਆ , ਮੌਸਮ ਖ਼ਰਾਬ ਹੋਣ ਕਾਰਨ ਫਸੇ ਸਨ ਇਹ ਲੋਕ
Lok Sabha Election Results: ਲੋਕ ਸਭਾ ਚੋਣਾਂ 2024 'ਚ ਅਕਾਲੀ ਦਲ ਦੇ 13 ’ਚੋਂ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ
ਹਰਸਿਮਰਤ ਬਾਦਲ ਤੋਂ ਇਲਾਵਾ ਦੋ ਹੋਰ ਉਮੀਦਵਾਰ 2 ਜ਼ਮਾਨਤ ਜਮ੍ਹਾਂ ਕਰਵਾਉਣ 'ਚ ਕਾਮਯਾਬ ਰਹੇ, ਉਨ੍ਹਾਂ 'ਚ ਫਿਰੋਜ਼ਪੁਰ ਤੋਂ ਨਰਦੇਵ ਮਾਨ ਤੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਹਨ
Tihar Jail Gang War : ਤਿਹਾੜ ਜੇਲ੍ਹ 'ਚ ਫ਼ਿਰ ਹੋਈ ਗੈਂਗਵਾਰ, ਬਦਮਾਸ਼ਾਂ ਨੇ ਕੈਦੀ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਜਿਸ ਕੈਦੀ 'ਤੇ ਹੋਇਆ ਹਮਲਾ , ਉਹ ਗੋਗੀ ਗੈਂਗ ਦਾ ਬਦਮਾਸ਼
Pune Porsche crash: ਨਾਬਾਲਗ 12 ਜੂਨ ਤੱਕ ਆਬਜ਼ਰਵੇਸ਼ਨ ਹੋਮ 'ਚ ਰਹੇਗਾ, ਮਾਪੇ 10 ਜੂਨ ਤੱਕ ਰਿਮਾਂਡ 'ਤੇ
ਫਾਸਟ ਟਰੈਕ ਅਦਾਲਤ 'ਚ ਵੀ ਸੁਣਵਾਈ ਦੀ ਮੰਗ ਕੀਤੀ