ਖ਼ਬਰਾਂ
President Droupadi Murmu Dinner : ਰਾਸ਼ਟਰਪਤੀ ਮੁਰਮੂ ਨੇ PM ਮੋਦੀ ਸਮੇਤ ਮੰਤਰੀਆਂ ਲਈ ਡਿਨਰ ਦਾ ਆਯੋਜਨ ਕੀਤਾ
ਲੋਕ ਸਭਾ ਸਪੀਕਰ ਓਮ ਬਿਰਲਾ ਵੀ ਹੋਏ ਸ਼ਾਮਿਲ
ਡੋਮੀਨੋਜ਼ ਨਾਲ ਮਿਲਦੇ-ਜੁਲਦੇ ਨਾਂ ਵਾਲੀ ਪੰਜਾਬ ਅਧਾਰਤ ਫੂਡ ਚੇਨ ’ਤੇ ਚਲਿਆ ਦਿੱਲੀ ਹਾਈ ਕੋਰਟ ਦਾ ਡੰਡਾ
ਡੋਨੀਟੋਜ਼ ਵਲੋਂ ਡੋਮੀਨੋਜ਼ ਦੇ ਟ੍ਰੇਡਮਾਰਕ ਦੀ ਵਰਤੋਂ ’ਤੇ ਰੋਕ ਲਗਾਈ, ਸੋਸ਼ਲ ਮੀਡੀਆ ਮੰਚਾਂ ਨੂੰ ਡੋਨੀਟੋ ਦੇ ਉਤਪਾਦਾਂ ਦੀ ਸੂਚੀ ਹਟਾਉਣ ਦੇ ਵੀ ਹੁਕਮ ਦਿੱਤੇ
ਭਾਰਤੀ ਮੂਲ ਦੀ ਪੁਲਾੜ ਮੁਸਾਫ਼ਰ ਸੁਨੀਤਾ ਵਿਲੀਅਮਜ਼ ਨੇ ਤੀਜੀ ਵਾਰ ਪੁਲਾੜ ਲਈ ਉਡਾਣ ਭਰੀ
ਬੋਇੰਗ ਕੰਪਨੀ ਦੇ ਸਟਾਰਲਾਈਨਰ ਜਹਾਜ਼ ਰਾਹੀਂ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਜਾਣ ਵਾਲੇ ਪਹਿਲੇ ਮੈਂਬਰ ਬਣ ਕੇ ਇਤਿਹਾਸ ਰਚਿਆ
ਪਾਵਰਲਿਫਟਰ ਸੰਦੀਪ ਕੌਰ ’ਤੇ ਡੋਪਿੰਗ ਦੇ ਦੋਸ਼ ’ਚ 10 ਸਾਲ ਦੀ ਪਾਬੰਦੀ
ਸੰਦੀਪ ਕੌਰ ਚਾਰ ਸਾਲ ਦੀ ਪਾਬੰਦੀ ਕੱਟਣ ਤੋਂ ਬਾਅਦ ਪਿਛਲੇ ਸਾਲ ਅਗੱਸਤ ’ਚ ਹੀ ਵਾਪਸ ਆਈ ਸੀ
ਆਈ.ਆਈ.ਟੀ. ਮੁੰਬਈ, ਆਈ.ਆਈ.ਟੀ. ਦਿੱਲੀ ਚੋਟੀ ਦੀਆਂ 150 ਯੂਨੀਵਰਸਿਟੀਆਂ ’ਚ ਸ਼ਾਮਲ
ਐਮ.ਆਈ.ਟੀ. ਫਿਰ ਬਣੀ ਦੁਨੀਆਂ ਦੀ ਬਿਹਤਰੀਨ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਭਾਰਤ ਦੀਆਂ ਕੇਂਦਰੀ ਯੂਨੀਵਰਸਿਟੀਆਂ ’ਚ ਪਹਿਲੇ ਸਥਾਨ ’ਤੇ
ਦਿਵਿਆਂਗ ਵਿਅਕਤੀ ਕਮਿਸ਼ਨਰ ਦੇ ਅਹੁਦੇ ’ਤੇ ਨਿਯੁਕਤੀ ਦਾ ਕੇਸ: ਰਾਜ ਕੁਮਾਰ ਮੱਕੜ ਨੂੰ ਅਯੋਗ ਕਰਾਰ ਦਿਤੇ ਜਾਣ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਪਟੀਸ਼ਨਕਰਤਾ ਨੇ ਹਾਈ ਕੋਰਟ ਨੂੰ ਦਸਿਆ ਕਿ ਸੂਬਾ ਸਰਕਾਰ ਇਸ ਅਹੁਦੇ ਦਾ ਦੁਬਾਰਾ ਇਸ਼ਤਿਹਾਰ ਦੇਣ ਜਾ ਰਹੀ ਹੈ
ਪੰਜਾਬ-ਹਰਿਆਣਾ ਹਾਈਕੋਰਟ ਨੇ ਬਾਇੱਜਤ ਬਰੀ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈ ਕੇ ਜਾਰੀ ਕੀਤੇ ਇਹ ਹੁਕਮ
FIR ਦਰਜ ਹੁੰਦੇ ਹੀ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਨੂੰ ਸਿੱਧੇ ਤੌਰ ’ਤੇ ਬਰਖਾਸਤ ਨਾ ਕੀਤਾ ਜਾਵੇ
INDIA Alliance: 'ਇੰਡੀਆ' ਗਠਜੋੜ ਸਰਕਾਰ ਬਣਾਉਣ ਦੀ ਦੌੜ 'ਚ ਨਹੀਂ, ਖੜਗੇ ਬੋਲੇ - ਸਹੀ ਸਮੇਂ ਦਾ ਕਰਾਂਗੇ ਇੰਤਜ਼ਾਰ
'ਫਾਸ਼ੀਵਾਦੀ ਸ਼ਾਸਨ ਦੇ ਖਿਲਾਫ ਜੰਗ ਜਾਰੀ ਰਹੇਗੀ', 'ਇੰਡੀਆ' ਗਠਜੋੜ ਦੀ ਮੀਟਿੰਗ ਤੋਂ ਬਾਅਦ ਬੋਲੇ ਖੜਗੇ
Mumbai News : ਚਲਦੀ ਟਰੇਨ 'ਚੋਂ ਔਰਤ ਦਾ ਮੰਗਲਸੂਤਰ ਚੋਰੀ ਕਰਕੇ ਫਰਾਰ ਹੋਣ ਵਾਲੇ ਆਰੋਪੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਇਹ ਘਟਨਾ 15 ਦਿਨ ਪਹਿਲਾਂ ਦਾਦਰ ਰੇਲਵੇ ਸਟੇਸ਼ਨ 'ਤੇ ਵਾਪਰੀ ਸੀ
Narendra Modi Leader of NDA : ਅਮਿਤ ਸ਼ਾਹ ਨੇ PM ਮੋਦੀ ਨੂੰ NDA ਦਾ ਨੇਤਾ ਚੁਣੇ ਜਾਣ 'ਤੇ ਦਿੱਤੀ ਵਧਾਈ
ਕਿਹਾ -'PM ਮੋਦੀ ਲਗਾਤਾਰ ਤੀਜੀ ਵਾਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'