ਖ਼ਬਰਾਂ
ਦਿੱਲੀ ਦੀ ਅਦਾਲਤ ਨੇ 52.3 ਡਿਗਰੀ ਸੈਲਸੀਅਸ ਤਾਪਮਾਨ ਦਾ ਨੋਟਿਸ ਲਿਆ
ਕਿਹਾ, ਜੇਕਰ ਮੌਜੂਦਾ ਪੀੜ੍ਹੀ ਜੰਗਲਾਂ ਦੀ ਕਟਾਈ ਪ੍ਰਤੀ ਉਦਾਸੀਨ ਰਹੀ ਤਾਂ ਕੌਮੀ ਰਾਜਧਾਨੀ ਬੰਜਰ ਮਾਰੂਥਲ ਬਣ ਜਾਵੇਗੀ
ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ’ਤੇ ਕੋਲਹਾਪੁਰ ਜੇਲ੍ਹ ’ਚ ਜਾਨਲੇਵਾ ਹਮਲਾ
ਕੋਲਹਾਪੁਰ ਪੁਲਿਸ ਨੇ ਪੰਜ ਵਿਅਕਤੀਆਂ ਵਿਰੁਧ ਕਤਲ ਦਾ ਮਾਮਲਾ ਦਰਜ ਕੀਤਾ
ਸੰਯੁਕਤ ਕਿਸਾਨ ਮੋਰਚਾ ਨੇ ਚੋਣ ਕਮਿਸ਼ਨ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ
ਵੋਟਾਂ ਦੀ ‘ਸੁਤੰਤਰ, ਪਾਰਦਰਸ਼ੀ’ ਗਿਣਤੀ ਕਰਨ ਦੀ ਮੰਗ ਕੀਤੀ, ਗਿਣਤੀ ਪ੍ਰਕਿਰਿਆ ਵਿਚ ਛੇੜਛਾੜ ਦਾ ਡਰ ਪ੍ਰਗਟਾਇਆ
ਲੋਕ ਸਭਾ ਚੋਣਾਂ ਖ਼ਤਮ ਹੋਣ ਤੋਂ ਇਕ ਦਿਨ ਬਾਅਦ 1,100 ਟੋਲ ਪਲਾਜ਼ਿਆਂ ’ਤੇ ਦਰਾਂ ’ਚ 3-5 ਫੀ ਸਦੀ ਦਾ ਵਾਧਾ
ਟੋਲ ਪਲਾਜ਼ਾ ਦਰਾਂ ’ਚ ਸੋਧ ਇਕ ਸਾਲਾਨਾ ਅਭਿਆਸ ਹੈ : NHAI
ਪਹਿਲਾਂ ਪੋਸਟਲ ਬੈਲਟਾਂ ਦੀ ਗਿਣਤੀ ਹੋਵੇ : ‘ਇੰਡੀਆ’ ਗੱਠਜੋੜ ਨੇ ਚੋਣ ਕਮਿਸ਼ਨ ਨੂੰ ਕੀਤੀ ਅਪੀਲ
‘ਇੰਡੀਆ’ ਗਠਜੋੜ ਦੇ ਆਗੂਆਂ ਦੇ ਇਕ ਵਫ਼ਦ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਪੂਰੇ ਬੈਂਚ ਨਾਲ ਮੁਲਾਕਾਤ ਕੀਤੀ
Fazilka News : 700 ਰੁਪਏ ਨੂੰ ਲੈ ਕੇ ਨੌਜਵਾਨਾਂ 'ਚ ਹੋਇਆ ਝਗੜਾ ,ਦੋ ਭਰਾ ਜ਼ਖਮੀ
ਪਰਿਵਾਰ 'ਚ ਹੋਈ ਸੀ ਬਜ਼ੁਰਗ ਵਿਅਕਤੀ ਦੀ ਮੌਤ
Salman Khan Case : ਸਲਮਾਨ ਖਾਨ 'ਤੇ ਹਮਲੇ ਦੀ ਸਾਜ਼ਿਸ਼ ਰਚਣ ਦੇ ਆਰੋਪ 'ਚ ਇਕ ਹੋਰ ਆਰੋਪੀ ਗ੍ਰਿਫਤਾਰ
AK-47 ਨਾਲ ਸਲਮਾਨ ਖਾਨ 'ਤੇ ਹਮਲਾ ਕਰਨ ਦੀ ਸੀ ਯੋਜਨਾ
Zomato 'ਤੇ ਦੁਪਹਿਰ ਨੂੰ ਆਰਡਰ ਦੇਣ ਤੋਂ ਬਚੋ ! ਭਿਆਨਕ ਗਰਮੀ ਤੋਂ ਬਚਣ ਲਈ ਕੰਪਨੀ ਨੇ ਕੀਤੀ ਇਹ ਅਪੀਲ
Zomato ਨੇ ਪੋਸਟ ਵਿੱਚ ਲਿਖਿਆ, "ਕਿਰਪਾ ਕਰਕੇ ਦੁਪਹਿਰ ਦੇ ਦੌਰਾਨ ਆਰਡਰ ਦੇਣ ਤੋਂ ਬਚੋ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ
Patiala News : ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਿਅਕਤੀ ਦਾ ਕੀਤਾ ਕਤਲ , ਖੇਤ 'ਚੋਂ ਮਿਲੀ ਲਾਸ਼
ਮ੍ਰਿਤਕ ਵਿਅਕਤੀ ਦੀ ਪਛਾਣ ਮੇਘ ਸਿੰਘ ਵਾਸੀ ਪਿੰਡ ਹਮਝੇੜੀ ਵਜੋਂ ਹੋਈ
Paris Olympic 2024 : ਪੈਰਿਸ ਓਲੰਪਿਕ 'ਚ ਹੁਣ 6 ਭਾਰਤੀ ਮੁੱਕੇਬਾਜ਼ ਨਜ਼ਰ ਆਉਣਗੇ ,ਜੈਸਮੀਨ ਲੰਬੋਰੀਆ ਨੇ ਵੀ ਆਪਣੀ ਜਗ੍ਹਾ ਕੀਤੀ ਪੱਕੀ
ਜੈਸਮੀਨ ਲੰਬੋਰੀਆ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕਰਨ ਵਾਲੀ ਛੇਵੀਂ ਭਾਰਤੀ ਮੁੱਕੇਬਾਜ਼