ਖ਼ਬਰਾਂ
Chief Electoral Officer of Punjab: ਵੋਟਾਂ ਤੋਂ ਇਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੀ ਵੱਡੀ ਪ੍ਰੈਸ ਕਾਨਫਰੰਸ
Chief Electoral Officer of Punjab : 'ਪੰਜਾਬ ’ਚ ਇਸ ਵਾਰ 70 ਫ਼ੀਸਦੀ ਵੋਟਿੰਗ ਦਾ ਟੀਚਾ'
Chandigarh Weather News: ਚੰਡੀਗੜ੍ਹ 'ਚ 2002 ਤੋਂ ਬਾਅਦ ਪਹਿਲੀ ਵਾਰ ਮਈ ਮਹੀਨਾ ਰਿਹਾ ਸੁੱਕਾ
ਇਸ ਸਾਲ ਪੂਰੇ ਮਈ 'ਚ ਇਕ ਵਾਰ ਵੀ ਮੀਂਹ ਨਹੀਂ ਪਿਆ। ਮਈ ਦੇ ਕਰੀਬ 15 ਦਿਨਾਂ ਤੋਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਵੱਧ ਰਿਹਾ
Jammu Kashmir News: ਕੁਪਵਾੜਾ ਥਾਣਾ ਕਾਂਡ: ਤਿੰਨ ਲੈਫਟੀਨੈਂਟ ਕਰਨਲ ਸਮੇਤ 16 ਲੋਕਾਂ ਵਿਰੁਧ ਮਾਮਲਾ ਦਰਜ
ਫੌਜ ਦੇ ਤਿੰਨ ਲੈਫਟੀਨੈਂਟ ਕਰਨਲ ਅਤੇ 13 ਹੋਰਾਂ ਵਿਰੁਧ ਕਤਲ ਅਤੇ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।
Heat Wave: ਬਿਹਾਰ, ਝਾਰਖੰਡ ਤੇ ਹਰਿਆਣਾ ਵਿਚ ਗਰਮੀ ਦਾ ਕਹਿਰ, ਝਾਰਖੰਡ 'ਚ 15 ਲੋਕਾਂ ਦੀ ਮੌਤ
ਵਿਭਾਗ ਮੁਤਾਬਕ ਰਾਜਧਾਨੀ 'ਚ ਅੱਜ ਮੀਂਹ ਪੈ ਸਕਦਾ ਹੈ ਅਤੇ ਹਵਾ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ।
Haryana News: ਗੁਰੂਗ੍ਰਾਮ ਦੇ ਮਾਨੇਸਰ 'ਚ ਕੱਪੜਾ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ
ਕੋਈ ਜਾਨੀ ਨੁਕਸਾਨ ਨਹੀਂ
Haryana News: ਖੜ੍ਹੀ ਕਾਰ ਨੂੰ ਅਚਾਨਕ ਲੱਗੀ ਅੱਗ; ਸਾਬਕਾ ਸਰਪੰਚ ਦੀ ਜ਼ਿੰਦਾ ਸੜਨ ਕਾਰਨ ਮੌਤ
ਪੁਲਿਸ ਨੇ ਸਾਬਕਾ ਸਰਪੰਚ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ।
India China Border Tension: ਚੀਨ ਨੇ ਭਾਰਤ ਨਾਲ ਲੱਗਦੇ ਸ਼ਿਗਾਤਸੇ ਏਅਰਬੇਸ 'ਤੇ ਤਾਇਨਾਤ ਕੀਤੇ J-20 ਲੜਾਕੂ ਜਹਾਜ਼
ਸੈਟੇਲਾਈਟ ਤਸਵੀਰਾਂ 'ਚ ਖੁਲਾਸਾ
Punjab News: ਚੋਣ ਮੈਦਾਨ ’ਚੋਂ ਗਾਇਬ ਰਹੇ ਸਿੱਧੂ; 83 ਦਿਨਾਂ ਤਕ ਚੱਲੀ ਮੁਹਿੰਮ ਦੌਰਾਨ ਨਾ ਸਟੇਜ ’ਤੇ ਦਿਖੇ ਨਾ ਹੀ ਸਾਂਝੀ ਕੀਤੀ ਪੋਸਟ
ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਪਤਨੀ ਕੈਂਸਰ ਨਾਲ ਜੂਝ ਰਹੀ ਹੈ। ਅਜਿਹੇ 'ਚ ਇਨ੍ਹੀਂ ਦਿਨੀਂ ਉਨ੍ਹਾਂ ਦਾ ਧਿਆਨ ਅਪਣੀ ਪਤਨੀ ਦੀ ਸਿਹਤ 'ਤੇ ਹੈ।
Prajwal Revanna News: ਜਿਨਸੀ ਸ਼ੋਸ਼ਣ ਮਾਮਲਾ: ਦੇਸ਼ ਪਰਤੇ ਪ੍ਰਜਵਲ ਰੇਵੰਨਾ, SIT ਨੇ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ
ਐਸਆਈਟੀ ਨੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ (33) ਨੂੰ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗ੍ਰਿਫਤਾਰ ਕਰ ਲਿਆ।
US News: ਚੋਣਾਂ ਤੋਂ ਪਹਿਲਾਂ ਸਾਬਕਾ ਡੋਨਾਲਡ ਟਰੰਪ ਨੂੰ ਵੱਡਾ ਝਟਕਾ! ਹਸ਼ ਮਨੀ ਮਾਮਲੇ ਦੇ ਸਾਰੇ 34 ਮਾਮਲਿਆਂ ’ਚ ਦੋਸ਼ੀ ਕਰਾਰ
ਐਡਲਟ ਸਟਾਰ ਸਟੌਰਮੀ ਡੈਨੀਅਲਸ ਨੂੰ 130,000 ਡਾਲਰ ਦਾ ਭੁਗਤਾਨ ਕਰਨ ਦਾ ਮਾਮਲਾ