ਖ਼ਬਰਾਂ
Sri Muktsar Sahib : ਜ਼ਿਲ੍ਹਾ ਮੈਜਿਸਟਰੇਟ ਨੇ ਵੋਟਿੰਗ ਤੋਂ 48 ਘੰਟੇ ਪਹਿਲਾਂ ਲਗਾਈਆਂ ਪਾਬੰਦੀਆਂ
ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਕਿਸੇ ਕਿਸਮ ਦੇ ਰੋਸ ਧਰਨੇ ਅਤੇ ਰੈਲੀਆਂ, ਮੀਟਿੰਗਾਂ ,ਨਾਅਰੇ ਲਗਾਉਣ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਮਨਾਹੀ
Jalandhar Accident : ਜਲੰਧਰ ’ਚ ਫਲਾਈਓਵਰ 'ਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟੀ
Jalandhar Accident : ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ
Chandigarh News: ਵਿਆਹੁਤਾ ਝਗੜੇ ਦੇ ਕੇਸਾਂ ਨੂੰ ਤਰਸ ਦੇ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਨਾ ਕਿ ਕਾਨੂੰਨੀ ਦ੍ਰਿਸ਼ਟੀਕੋਣ ਨਾਲ- ਹਾਈਕੋਰਟ
Chandigarh News: ਅਦਾਲਤ ਨੇ ਕਿਹਾ ਕਿ ਆਧੁਨਿਕ ਸਮਾਜ ਵਿਚ ਸਮਝੌਤਾ ਇਕਸੁਰਤਾ ਅਤੇ ਵਿਵਸਥਿਤ ਵਿਵਹਾਰ ਦੀ ਜ਼ਰੂਰੀ ਸ਼ਰਤ ਹੈ
Amritsar News : ਐਡਵੋਕੇਟ ਧਾਮੀ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ’ਚ ਹੋਈ ਬੇਅਦਬੀ ਦੀ ਕੀਤੀ ਨਿੰਦਾ
ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ਲਗਾਤਾਰ ਵਾਪਰ ਰਹੇ ਹਨ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਨੌਜਵਾਨ ਵੋਟਰਾਂ ਲਈ ਸਨੈਪਚੈਟ ‘ਤੇ ਨਵੇਂ ਫਿਲਟਰ ਜਾਰੀ
ਚੋਣਾਂ ਨਾਲ ਸਬੰਧਤ ਦੋ ਆਕਸ਼ਕ ਲੈਂਜ਼ਾਂ ਨਾਲ ਸੈਲਫ਼ੀ ਲੈ ਕੇ ਸ਼ੋਸ਼ਲ ਮੀਡੀਆ ‘ਤੇ ਕਰ ਸਕਦੇ ਹਨ ਅਪਲੋਡ
ਸਮਰਾਲਾ 'ਚ ਲਗਾਤਾਰ ਦੂਸਰੇ ਦਿਨ ਹੋਈ ਬੇਅਦਬੀ,ਅਗਨ ਭੇਂਟ ਕਰ ਨਹਿਰ 'ਚ ਸੁੱਟੇ ਸ੍ਰੀ ਗੁਟਕਾ ਸਾਹਿਬ ਦੇ ਅੰਗ ,ਇੱਕ ਔਰਤ ਸਣੇ ਤਿੰਨ ਗ੍ਰਿਫਤਾਰ
ਇੱਕ ਦਿਨ ਪਹਿਲਾਂ ਪਿੰਡ ਢਿੱਲਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਛੇੜਛਾੜ ਕੀਤੀ ਗਈ ਸੀ
Punjab Lok Sabha Election: ਲੁਧਿਆਣਾ ਸੰਸਦੀ ਹਲਕਾ: 1843 ਪੋਲਿੰਗ ਪਾਰਟੀਆਂ ਅੱਜ ਹੋਣਗੀਆਂ ਰਵਾਨਾ
Punjab Lok Sabha Election: 9395 ਕਰਮਚਾਰੀ 1843 ਪੋਲਿੰਗ ਪਾਰਟੀਆਂ ਦਾ ਹਿੱਸਾ ਬਣਨਗੇ
High Court : ਹਾਈ ਕੋਰਟ ਨੇ ਕਿਹਾ ਅਧਿਕਾਰੀਆਂ ਨੂੰ ਕੰਨਿਆ ਭਰੂਣ ਹੱਤਿਆ ਰੋਕਣ ਲਈ ਕੰਮ ਕਰਨਾ ਚਾਹੀਦਾ
High Court : ਲਿੰਗ ਅਨੁਪਾਤ ਦਾ ਡਿੱਗਣਾ ਸ਼ਰਮਨਾਕ ਜ਼ਮੀਨੀ ਹਕੀਕਤ ਹੈ
Taran Taran : ਤਰਨ ਤਾਰਨ ’ਚ ਵਿਆਹੁਤਾ ਔਰਤ ਦੀ ਭੇਦਭਰੀ ਹਾਲਾਤਾਂ ’ਚ ਹੋਈ ਮੌਤ
Taran Taran : ਲੜਕੀ ਦੇ ਪਰਿਵਾਰ ਵਾਲਿਆਂ ਨੇ ਸੁਹਰਿਆਂ ਤੇ ਲਾਏ ਗੰਭੀਰ ਇਲਜ਼ਾਮ
Lok Sabha Election 2024 : ਪੰਜਾਬ 'ਚ ਖ਼ਤਮ ਹੋਇਆ ਚੋਣ ਪ੍ਰਚਾਰ , 328 ਉਮੀਦਵਾਰ ਲੜਨਗੇ ਚੋਣ
ਪੰਜਾਬ 'ਚ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਨਤੀਜੇ ਆਉਣਗੇ