ਖ਼ਬਰਾਂ
Taran Taran : ਤਰਨ ਤਾਰਨ ’ਚ ਵਿਆਹੁਤਾ ਔਰਤ ਦੀ ਭੇਦਭਰੀ ਹਾਲਾਤਾਂ ’ਚ ਹੋਈ ਮੌਤ
Taran Taran : ਲੜਕੀ ਦੇ ਪਰਿਵਾਰ ਵਾਲਿਆਂ ਨੇ ਸੁਹਰਿਆਂ ਤੇ ਲਾਏ ਗੰਭੀਰ ਇਲਜ਼ਾਮ
Lok Sabha Election 2024 : ਪੰਜਾਬ 'ਚ ਖ਼ਤਮ ਹੋਇਆ ਚੋਣ ਪ੍ਰਚਾਰ , 328 ਉਮੀਦਵਾਰ ਲੜਨਗੇ ਚੋਣ
ਪੰਜਾਬ 'ਚ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਨਤੀਜੇ ਆਉਣਗੇ
Haryana News: ਕਾਰ ਨੂੰ ਲੱਗੀ ਅੱਗ ਕਾਰ, ਜ਼ਿੰਦਾ ਸੜਿਆ ਸਾਬਕਾ ਸਰਪੰਚ
Haryana News: ਗੈਸ ਕਿੱਟ ਫਟਣ ਕਾਰਨ ਹੋਇਆ ਹਾਦਸਾ
Amritsar News : ਅੰਮ੍ਰਿਤਸਰ ’ਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ
Amritsar News : ਬਟਾਲਾ ਰੋਡ ’ਤੇ ਬਾਂਕੇ ਬਿਹਾਰੀ ਗਲੀ ’ਚ 15 ਤੋਂ 20 ਦੇ ਕਰੀਬ ਨੌਜਵਾਨਾਂ ਨੇ ਇੱਕ ਘਰ ਦੀ ਕੀਤੀ ਭੰਨਤੋੜ
CM Yogi In Punjab: ਪੰਜਾਬ 'ਚ ਬੋਲੇ CM ਯੋਗੀ, 'ਕਾਂਗਰਸ ਤੇ 'ਆਪ' ਦੋਵੇਂ ਚੋਰ ਹਨ'
ਕਿਹਾ- 48 ਘੰਟੇ ਦਿਓ, ਪੰਜਾਬ 'ਚੋਂ ਮਾਫੀਆ ਦਾ ਸਫਾਇਆ ਕਰ ਦੇਵਾਂਗੇ
Monsoon Update: ਕੇਰਲ ਪਹੁੰਚਿਆ ਮਾਨਸੂਨ, 27 ਜੂਨ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ
ਰਾਜਧਾਨੀ ਵਿਚ ਹੀਟਸਟ੍ਰੋਕ ਕਾਰਨ ਪਹਿਲੀ ਮੌਤ
Hoshiarpur News: ਸਨਕੀ ਨੌਜਵਾਨ ਦਾ ਕਾਰਾ, ਵਿਆਹ ਲਈ ਰਿਸ਼ਤਾ ਮਨ੍ਹਾਂ ਕਰਨ 'ਤੇ ਲੜਕੀ ਦਾ ਕੀਤਾ ਕਤਲ
Hoshiarpur News: ਆਪਣੇ- ਆਪ ਨੂੰ ਵੀ ਤੇਜ਼ਧਾਰ ਹਥਿਆਰ ਨਾਲ ਕੀਤਾ ਜ਼ਖ਼ਮੀ
Amritsar Drone News : ਅੰਮ੍ਰਿਤਸਰ ’ਚ BSF ਨੇ ਤੀਸਰੀ ਵਾਰ ਪਾਕਿਸਤਾਨੀ ਡਰੋਨ ਤੇ 3 ਕਰੋੜ ਦੀ ਹੈਰੋਇਨ ਕੀਤੀ ਬਰਾਮਦ
Amritsar Drone News : ਸਰਹੱਦੀ ਪਿੰਡ ਰੋਡਾ ਵਾਲਾ ਖੁਰਦ 'ਚ ਹੈਰੋਇਨ ਦੀ ਤਸਕਰੀ ਅਤੇ ਡਰੋਨਾਂ ਦੀ ਆਵਾਜਾਈ ਲਗਾਤਾਰ ਹੈ ਜਾਰੀ
Lok Sabha Elections 2024: ਪੰਜਾਬ 'ਚ DCs ਅਤੇ SSPs ਨੂੰ ਚੋਣਾਂ ਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਨਿਗਰਾਨੀ ਵਧਾਉਣ ਦੇ ਨਿਰਦੇਸ਼
- ਈ.ਵੀ.ਐਮ. ਦੇ ਢੁੱਕਵੇਂ ਪ੍ਰਬੰਧਨ ਅਤੇ ਪੋਲਿੰਗ ਸਟੇਸ਼ਨ ਪ੍ਰਟੋਕੋਲ ਦੇ ਅਮਲ ਵਾਸਤੇ ਠੋਸ ਕਦਮ ਚੁੱਕਣ ਲਈ ਕਿਹਾ
Mohali : ਮੋਹਾਲੀ 'ਚ ਸਕਾਰਪੀਓ ਕਾਰ ਅਤੇ ਟੈਕਸੀ ਵਿਚਾਲੇ ਭਿਆਨਿਕ ਟੱਕਰ ,ਕਬੱਡੀ ਖਿਡਾਰੀ ਦੀ ਹੋਈ ਮੌਤ ,ਟੈਕਸੀ ਡਰਾਈਵਰ ਵੀ ਗੰਭੀਰ ਜ਼ਖਮੀ
ਕਬੱਡੀ ਖਿਡਾਰੀ ਪੰਮਾ ਨੇ ਅਗਲੇ ਮਹੀਨੇ ਟੂਰਨਾਮੈਂਟ ਖੇਡਣ ਜਾਣਾ ਸੀ