ਖ਼ਬਰਾਂ
Study: ਡਾਇਬਿਟੀਜ਼, ਭਾਰ ਘਟਾਉਣ ਵਾਲੀਆਂ ਦਵਾਈਆਂ ਵਧਾਉਂਦੀਆਂ ਨੇ ਪੇਟ ਦੇ ਅਧਰੰਗ ਦਾ ਖ਼ਤਰਾ
ਇਹ ਜਾਣਕਾਰੀ ਨਵੇਂ ਅਧਿਐਨਾਂ ਦੇ ਨਤੀਜਿਆਂ ਤੋਂ ਪ੍ਰਾਪਤ ਕੀਤੀ ਗਈ ਹੈ।
Shiromani Akali Dal: ਕੀ ਬਦਲਿਆ ਜਾਵੇਗਾ ਅਕਾਲੀ ਦਲ ਦਾ ਪ੍ਰਧਾਨ?
ਸੂਤਰਾਂ ਦੀ ਮੰਨੀਏ ਤਾਂ ਪਾਰਟੀ ਦੇ ਕੁੱਝ ਵੱਡੇ ਆਗੂ ਇਸ ਸਬੰਧ ਵਿਚ ਮੀਟਿੰਗ ਕਰ ਚੁੱਕੇ ਹਨ ਤੇ ਛੇਤੀ ਹੀ ਉਨ੍ਹਾਂ ਵਲੋਂ ਇਕ ਹੋਰ ਮੀਟਿੰਗ ਕੀਤੀ ਜਾਵੇਗੀ ।
ਸਵਾਤੀ ਮਾਲੀਵਾਲ ‘ਕੁੱਟਮਾਰ’ ਮਾਮਲਾ : ਅਦਾਲਤ ਨੇ ਬਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ ਖਾਰਜ ਕੀਤੀ
ਅਦਾਲਤ ਨੇ ਕਿਹਾ ਕਿ ਦੋਸ਼ਾਂ ਨੂੰ ‘ਖਾਰਜ ਨਹੀਂ ਕੀਤਾ ਜਾ ਸਕਦਾ’
ਜੰਮੂ-ਕਸ਼ਮੀਰ ’ਚ ਅਤਿਵਾਦੀਆਂ ਤੇ ਪੱਥਰਬਾਜ਼ਾਂ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ : ਅਮਿਤ ਸ਼ਾਹ
ਅੰਮ੍ਰਿਤਪਾਲ ਸਿੰਘ ਨੂੰ ਅਸੀਂ NSA (ਕੌਮੀ ਸੁਰੱਖਿਆ ਐਕਟ) ਤਹਿਤ ਜੇਲ੍ਹ ’ਚ ਪਾ ਦਿਤਾ ਹੈ
ਅਕਸ਼ਤਾ ਮੂਰਤੀ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਸੁਨਕ ਦੀ ਚੋਣ ਮੁਹਿੰਮ ’ਚ ਸਰਗਰਮ ਹੋਈ
ਉਨ੍ਹਾਂ ਤੋਂ ਪੰਜ ਹਫ਼ਤਿਆਂ ਦੀ ਮੁਹਿੰਮ ਦੌਰਾਨ ਇਕ ਟੀਮ ਵਜੋਂ ਕੰਮ ਕਰਨ ਦੀ ਉਮੀਦ ਹੈ
'ਆਪ' ਸੰਸਦ ਮੈਂਬਰ ਰਾਘਵ ਚੱਢਾ ਨੇ ਸਾਹਨੇਵਾਲ 'ਚ ਕੀਤਾ ਵਿਸ਼ਾਲ ਰੋਡ ਸ਼ੋਅ, ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਲਈ ਕੀਤਾ ਚੋਣ ਪ੍ਰਚਾਰ ਕੀਤਾ
ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ : ਰਾਘਵ ਚੱਢਾ
ਚੋਣ ਪ੍ਰਚਾਰ ਦੌਰਾਨ ਚੰਡੀਗੜ੍ਹ ਤੋਂ BSP ਦੀ ਉਮੀਦਵਾਰ ਗੰਭੀਰ ਜ਼ਖ਼ਮੀ, ਸਿਰ ’ਤੇ ਲੱਗੀ ਸੱਟ
ਸਿੱਕਿਆਂ ਨੂੰ ਤੋਲਦੇ ਸਮੇਂ ਕਾਂਟਾ ਟੁੱਟਣ ਕਾਰਨ ਹਾਦਸਾ ਵਾਪਰਿਆ
ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਨਵਜੰਮਾ ਬੱਚਾ ਛੱਡ ਕੇ ਫ਼ਰਾਰ ਹੋਈ ਮਹਿਲਾ ,ਇਲਾਜ ਲਈ ਨਹੀਂ ਸਨ ਪੈਸੇ ,ਬੱਚੇ ਦੀ ਹੋਈ ਮੌਤ
ਔਰਤ ਖਿਲਾਫ FIR ਦਰਜ , 22 ਮਈ ਨੂੰ ਹਸਪਤਾਲ 'ਚ ਦਾਖਲ ਹੋਈ ਸੀ ਮਹਿਲਾ
ਹਾਈ ਕੋਰਟ ਨੇ ਸਾਬਕਾ ਆਈ.ਜੀ. ਨਿਰਮਲ ਸਿੰਘ ਢਿੱਲੋਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕੀਤਾ
ਸੁਰੱਖਿਆ ’ਚ ਮੌਜੂਦ 4 ਪੁਲਿਸ ਮੁਲਾਜ਼ਮਾਂ ’ਚੋਂ 3 ਨੂੰ ਵਾਪਸ ਬੁਲਾਉਣ ਦੇ ਹੁਕਮ ਨੂੰ ਦਿਤੀ ਗਈ ਸੀ ਚੁਨੌਤੀ
ਵਕੀਲਾਂ ਦੇ ਕਾਲੇ ਕੋਟ ਵਿਰੁਧ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ
ਵਕੀਲਾਂ ਦੇ ਡ੍ਰੈਸ ਕੋਡ ਵਿਚ ਰਾਹਤ ਦੇਣ ਦੀ ਅਪੀਲ ਕੀਤੀ ਗਈ