ਖ਼ਬਰਾਂ
Rajkot game zone fire: ਰਾਜਕੋਟ ਗੇਮਿੰਗ ਜ਼ੋਨ ਕਾਂਡ ਦਾ ਮੁੱਖ ਮੁਲਜ਼ਮ ਧਵਲ ਠੱਕਰ ਗ੍ਰਿਫਤਾਰ; 7 ਸਰਕਾਰੀ ਅਧਿਕਾਰੀ ਮੁਅੱਤਲ
ਅਦਾਲਤ ਨੇ ਰਾਜਕੋਟ ਨਗਰ ਨਿਗਮ ਨੂੰ ਫਟਕਾਰ ਲਗਾਈ
Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਉੱਤਰਾਖੰਡ, ਰਿਕਟਰ ਪੈਮਾਨੇ 'ਤੇ ਤੀਬਰਤਾ ਰਹੀ 3.1
ਅਰਬ ਸਾਗਰ ਵਿਚ ਵੀ ਆਇਆ ਭੂਚਾਲ
Lok Sabha Elections 2024: ਸੀਨੀਅਰ ਸਿੱਖ ਚਿਹਰੇ ਪੰਜਾਬ ਦੇ ਚੋਣ ਦ੍ਰਿਸ਼ ਤੋਂ ਗ਼ਾਇਬ, ਕੌਮੀ ਮੀਡੀਆ ’ਚ ਹੋ ਰਹੀ ਹੈ ਚਰਚਾ
ਇਸ ਗੱਲ ਦੀ ਚਰਚਾ ਹੁਣ ਸੂਬੇ ਦੇ ਹੀ ਨਹੀਂ, ਸਗੋਂ ਦੇਸ਼ ਭਰ ਦੇ ਮੀਡੀਆ ’ਚ ਹੋਣ ਲੱਗੀ ਹੈ।
Mumbai News: ਤਾਜ ਹੋਟਲ ਅਤੇ ਮੁੰਬਈ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ 'ਚ ਜੁਟੀ ਪੁਲਿਸ
ਪੁਲਿਸ ਨੇ ਤਲਾਸ਼ੀ ਲਈ ਪਰ ਕੁੱਝ ਵੀ ਸ਼ੱਕੀ ਨਹੀਂ ਮਿਲਿਆ।
Bomb Threat News: ਦਿੱਲੀ ਏਅਰਪੋਰਟ 'ਤੇ ਵਾਰਾਣਸੀ ਜਾਣ ਵਾਲੀ ਫਲਾਈਟ 'ਚ ਬੰਬ ਦੀ ਧਮਕੀ, ਯਾਤਰੀਆਂ ਨੂੰ ਕੱਢਿਆ ਗਿਆ ਬਾਹਰ
ਅਧਿਕਾਰੀਆਂ ਨੇ ਦਸਿਆ ਕਿ ਜਹਾਜ਼ ਨੂੰ ਸੁੰਨਸਾਨ ਖੇਤਰ ਵਿਚ ਲਿਜਾਇਆ ਗਿਆ ਅਤੇ ਸੁਰੱਖਿਆ ਏਜੰਸੀ ਦੇ ਕਰਮਚਾਰੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
NIA Raid News: ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਸਮੇਤ 7 ਸੂਬਿਆਂ ਵਿਚ ਛਾਪੇਮਾਰੀ; 5 ਮੁਲਜ਼ਮ ਗ੍ਰਿਫ਼ਤਾਰ
ਮਨੁੱਖੀ ਤਸਕਰੀ ਅਤੇ ਨੌਕਰੀਆਂ ਦੇ ਨਾਂ 'ਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਮਾਮਲਾ
Mumbai News: ਮੁੰਬਈ ਹਵਾਈ ਅੱਡੇ ਤੋਂ ਸੋਨਾ ਤੇ 8.68 ਕਰੋੜ ਰੁਪਏ ਦੇ ਇਲੈਕਟ੍ਰੋਨਿਕਸ ਜ਼ਬਤ; ਤਿੰਨ ਗ੍ਰਿਫ਼ਤਾਰ
ਅਧਿਕਾਰੀ ਨੇ ਦਸਿਆ ਕਿ ਪਿਛਲੇ ਚਾਰ ਦਿਨਾਂ 'ਚ ਚਲਾਈ ਗਈ ਇਸ ਜ਼ਬਤੀ ਮੁਹਿੰਮ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Italy News: ਗੁਸਤਾਲਾ ਤੋਂ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਆਏ ਗੁਰਮੇਲ ਸਿੰਘ ਭੱਟੀ
8 ਅਤੇ 9 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਸਲ ਦੀਆਂ ਚੋਣਾਂ
Punjab News: ਆਦੇਸ਼ ਸਿੰਘ ਕੈਰੋਂ ਸਮਰਥਕਾਂ ਨਾਲ ਮੀਟਿੰਗ ਕਰ ਕੇ ਅੱਜ ਜਾਂ ਭਲਕੇ ਲੈਣਗੇ ਭਵਿੱਖ ਦਾ ਫ਼ੈਸਲਾ
ਕੈਰੋਂ ਦੀ ਬਰਖ਼ਾਸਤਗੀ ਵਿਰੁਧ ਪਾਰਟੀ ਦੇ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨ ਨੇ ਦਿਤਾ ਅਸਤੀਫ਼ਾ