ਖ਼ਬਰਾਂ
Swati Maliwal : ਸਵਾਤੀ ਮਾਲੀਵਾਲ ਮਾਮਲੇ 'ਚ ਵਿਭਵ ਕੁਮਾਰ ਨੂੰ ਅਦਾਲਤ ਤੋਂ ਵੱਡਾ ਝਟਕਾ, ਜ਼ਮਾਨਤ ਅਰਜ਼ੀ ਖਾਰਜ
ਨਿਆਂਇਕ ਹਿਰਾਸਤ ਵਿੱਚ ਹਨ ਵਿਭਵ ਕੁਮਾਰ
ਚੋਣਾਂ ਨਾਲ ਜੁੜੇ ਦਿਲਚਸਪ ਅਤੇ ਰੌਚਕ ਸਵਾਲਾਂ ਦੇ ਜਵਾਬਾਂ ਨਾਲ ਭਰਪੂਰ ਪੌਡਕਾਸਟ ਦਾ ਪੰਜਵਾਂ ਐਪੀਸੋਡ ਰਿਲੀਜ਼
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਈ ਅਹਿਮ ਜਾਣਕਾਰੀਆਂ ਕੀਤੀਆਂ ਸਾਂਝੀਆਂ
ਰਾਜਾ ਵੜਿੰਗ ਨੇ ਪਾਰਟੀ ਦੇ ਗੱਦਾਰਾਂ ਦੀ ਕੀਤੀ ਨਿਖੇਧੀ; ਵੋਟਰਾਂ ਨੂੰ ਵਿਕਾਸ ਨੂੰ ਚੁਣਨ ਦੀ ਅਪੀਲ ਕੀਤੀ
ਗੱਦਾਰਾਂ ਕਰਕੇ ਹੀ ਭਗਤ ਸਿੰਘ ਸ਼ਹੀਦ ਹੋਏ ਅਤੇ ਕਰਤਾਰ ਸਿੰਘ ਸਰਾਭਾ ਨੂੰ ਸਿਰਫ਼ 20 ਸਾਲ ਦੀ ਉਮਰ ਵਿੱਚ ਫਾਂਸੀ ਚੜ੍ਹਨਾ ਪਿਆ : ਰਾਜਾ ਵੜਿੰਗ
Khanna Road Accident : ਬੇਕਾਬੂ ਟਰੈਕਟਰ ਟਰਾਲੀ ਨੇ ਨੌਜਵਾਨ ਨੂੰ ਕੁਚਲਿਆ ,ਕਈਆਂ ਨੇ ਭੱਜ ਕੇ ਬਚਾਈ ਆਪਣੀ ਜਾਨ
ਮ੍ਰਿਤਕ ਵਿਅਕਤੀ ਦੀ ਪਛਾਣ 62 ਸਾਲਾ ਬਲਦੇਵ ਰਾਜ ਵਾਸੀ ਕ੍ਰਿਸ਼ਨਾ ਨਗਰ ਚੌਕ ਖੰਨਾ ਵਜੋਂ ਹੋਈ
Punjab News: ਕਿੰਨੂਆਂ ਦੀ ਹੁਣ ਪੰਜਾਬ ਵਿੱਚ ਹੋਵੇਗੀ ਮਾਰਕੀਟ, ਅਸੀਂ ਮਿਡ-ਡੇ-ਮੀਲ ਵਿੱਚ ਬੱਚਿਆਂ ਨੂੰ ਦੇਵਾਂਗੇ ਕਿੰਨੂ- CM ਭਗਵੰਤ ਮਾਨ
Punjab News: ਸੁਖਬੀਰ ਬਾਦਲ ਫ਼ਿਰੋਜ਼ਪੁਰ ਤੋਂ ਇਸ ਲਈ ਭੱਜ ਗਿਆ ਕਿਉਂਕਿ ਉਹ ਬੁਰੀ ਤਰ੍ਹਾਂ ਹਾਰ ਰਹੇ ਸਨ- CM ਮਾਨ
ਬੰਗਲਾਦੇਸ਼ ਦੇ ਸਮੁੰਦਰੀ ਕੰਢਿਆਂ ’ਤੇ ‘ਰੇਮਲ’ ਦਾ ਕਹਿਰ, 7 ਲੋਕਾਂ ਦੀ ਮੌਤ, ਬਿਜਲੀ ਸਪਲਾਈ ਠੱਪ
ਚੱਕਰਵਾਤੀ ਤੂਫਾਨ ਐਤਵਾਰ ਅੱਧੀ ਰਾਤ ਨੂੰ ਤੱਟ ’ਤੇ ਟਕਰਾਇਆ, ਸੋਮਵਾਰ ਸਵੇਰੇ ਪਿਆ ਕਮਜ਼ੋਰ
ਜ਼ਮੀਨ ਖਿਸਕਣ ਕਾਰਨ 2,000 ਲੋਕ ਜ਼ਿੰਦਾ ਦਫ਼ਨ ਹੋਏ : ਪਾਪੂਆ ਨਿਊ ਗਿਨੀ ਸਰਕਾਰ
ਸਰਕਾਰ ਦਾ ਇਹ ਅੰਕੜਾ ਸੰਯੁਕਤ ਰਾਸ਼ਟਰ ਦੀ ਏਜੰਸੀ ਨਾਲੋਂ ਲਗਭਗ ਤਿੰਨ ਗੁਣਾ ਹੈ
Prajwal Revanna Case : 31 ਮਈ ਨੂੰ SIT ਸਾਹਮਣੇ ਪੇਸ਼ ਹੋਵੇਗਾ ਪ੍ਰਜਵਲ ਰੇਵੰਨਾ , ਪਰਿਵਾਰ ਅਤੇ ਸਮਰਥਕਾਂ ਤੋਂ ਮੰਗੀ ਮਾਫੀ
ਸੈਕਸ ਸਕੈਂਡਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਜਵਲ ਰੇਵੰਨਾ ਫਰਾਰ ਚੱਲ ਰਿਹਾ ਸੀ
Ludhiana News: ਲੁਧਿਆਣਾ 'ਚ ਬੁਟੀਕ ਸੰਚਾਲਕ ਨੇ ਕੀਤੀ ਖੁਦਕੁਸ਼ੀ; ਫਾਈਨਾਂਸਰਾਂ ’ਤੇ ਲਗਾਏ ਤੰਗ ਕਰਨ ਦੇ ਇਲਜ਼ਾਮ
ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਵੀਡੀਉ
French Open: 39 ਸਾਲਾਂ ਦੇ ਸਟੈਨ ਵਾਵਰਿੰਕਾ ਨੇ 37 ਸਾਲਾਂ ਦੇ ਐਂਡੀ ਮਰੇ ਨੂੰ ਹਰਾਇਆ
ਸਾਲ 2000 ਤੋਂ ਬਾਅਦ ਦੋ ਖਿਡਾਰੀਆਂ ਦੀ ਮਿਲਾ ਕੇ ਉਮਰ ਦੇ ਹਿਸਾਬ ਨਾਲ ਦੂਜਾ ਸੱਭ ਤੋਂ ਵੱਧ ਉਮਰਦਰਾਜ਼ ਖਿਡਾਰੀਆਂ ਦਾ ਮੈਚ ਸੀ