ਖ਼ਬਰਾਂ
Ludhiana News: ਭਰਾ ਵਲੋਂ ਚਲਾਈ ਗੋਲੀ 'ਚ ਸਾਬਕਾ ਵਿਧਾਇਕ ਬੈਂਸ ਵਾਲ-ਵਾਲ ਬਚੇ
ਜਾਣਕਾਰੀ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਆਪਣੇ ਭਰਾ ਪਰਮਜੀਤ ਸਿੰਘ ਬੈਂਸ ਨਾਲ ਜਾਇਦਾਦ ਸਬੰਧੀ ਵਿਵਾਦ ਚੱਲ ਰਿਹਾ ਸੀ
ਛੱਤੀਸਗੜ੍ਹ ਦੇ ਬੀਜਾਪੁਰ 'ਚ ਮੁਕਾਬਲੇ ਦੌਰਾਨ ਦੋ ਨਕਸਲੀ ਹਲਾਕ
8-8 ਲੱਖ ਰੁਪਏ ਦਾ ਰੱਖਿਆ ਗਿਆ ਸੀ ਇਨਾਮ
Zira liquor factory : NGT ਅਦਾਲਤ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਅਤੇ ਢਾਹੁਣ ਦੇ ਹੁਕਮ
ਫੈਕਟਰੀ ਮਾਲਕ ਨੇ ਇੱਕ ਪਲਾਂਟ ਜਾਰੀ ਰੱਖਣ ਦੀ ਕੀਤੀ ਮੰਗ
ਭਾਰਤ-ਪਾਕਿਸਤਾਨ ਮੈਚ 'ਤੇ ਭਾਜਪਾ ਲੀਡਰ ਦਾ ਵੱਡਾ ਦਾਅਵਾ, ਇਹ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਣਾ ਸਾਡੀ ਮਜਬੂਰੀ
ਟੂਰਨਾਮੈਂਟ 'ਚ ਅਜਿਹੇ ਮੁਕਾਬਲੇ ਟਾਲੇ ਨਹੀਂ ਜਾ ਸਕਦੇ: ਅਨੁਰਾਗ ਠਾਕੁਰ
Hoshiarpur: ਅੰਮ੍ਰਿਤਪਾਲ ਮਹਿਰੋਂ ਨੇ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਵੀਡੀਓ ਕਾਲ 'ਤੇ ਕੀਤੀ ਗੱਲ
ਕਿਹਾ, 'ਜੇਕਰ ਤੁਹਾਨੂੰ ਇਨਸਾਫ਼ ਨਹੀਂ ਮਿਲਿਆ ਤਾਂ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ'
ਪ੍ਰਧਾਨ ਮੰਤਰੀ ਮੋਦੀ ਨੇ ਇੰਫਾਲ ਵਿੱਚ ਲਗਭਗ 1,200 ਕਰੋੜ ਰੁਪਏ ਦੇ 17 ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
538 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਿਵਲ ਸਕੱਤਰੇਤ ਦਾ ਉਦਘਾਟਨ ਕੀਤਾ।
RBI ਨੇ PhonePe 'ਤੇ ਲਗਾਇਆ 21 ਲੱਖ ਰੁਪਏ ਜੁਰਮਾਨਾ
ਨਿਯਮਾਂ ਦੀ ਉਲੰਘਣਾ ਹੋਣ ਕਰਕੇ RBI ਨੇ ਲਗਾਇਆ ਜੁਰਮਾਨਾ
ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਦੂਜੇ ਟੀ-20 ਮੁਕਾਬਲੇ 'ਚ 146 ਦੌੜਾਂ ਨਾਲ ਹਰਾਇਆ
ਇੰਗਲੈਂਡ ਦੇ ਫਿਲ ਸਾਲਟ ਨੇ 60 ਗੇਂਦਾਂ 'ਚ 141 ਦੌੜਾਂ ਦੀ ਨਾਬਾਦ ਪਾਰੀ ਖੇਡੀ
ਦਿੱਲੀ ਦੇ ਤਾਜ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਹੋਟਲ ਮੈਨੇਜਮੈਂਟ ਨੂੰ ਈਮੇਲ ਦੁਆਰਾ ਦਿੱਤੀ ਗਈ ਸੀ ਧਮਕੀ
ਪਾਕਿਸਤਾਨ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਲਾਦੇਨ ਉਸਦੀ ਧਰਤੀ 'ਤੇ ਮਾਰਿਆ ਗਿਆ ਸੀ: ਇਜ਼ਰਾਈਲ
ਇੱਕ ਅੱਤਵਾਦੀ ਨੂੰ ਵਿਦੇਸ਼ੀ ਧਰਤੀ 'ਤੇ ਕਿਉਂ ਨਿਸ਼ਾਨਾ ਬਣਾਇਆ ਗਿਆ?