ਖ਼ਬਰਾਂ
ਵਿਧਾਇਕ ਰਮਨ ਅਰੌੜਾ ਨੂੰ ਅਦਾਲਤ ਨੇ 14 ਦਿਨ ਲਈ ਨਿਆਂਇਕ ਹਿਰਾਸਤ 'ਚ ਭੇਜਿਆ
ਜਬਰਨ ਵਸੂਲੀ ਮਾਮਲੇ 'ਚ ਵਿਧਾਇਕ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
Ferozepur ਦਾ ਪਿੰਡ Kaluwala ਕਰ ਰਿਹਾ ਹੈ ਸੰਕਟ ਦਾ ਸਾਹਮਣਾ, ਸਿਰਫ਼ 200 ਲੋਕ ਬਚੇ
ਸਤਲੁਜ ਦਰਿਆ ਦੇ ਹੜ੍ਹ ਦੇ ਪਾਣੀ ਨਾਲ ਹੋਇਆ ਤਬਾਹ
ਮੋਗਾ 'ਚ ਵਾਪਰੇ ਸੜਕ ਹਾਦਸੇ 'ਚ ਪਤੀ-ਪਤਨੀ ਦੀ ਹੋਈ ਮੌਤ
ਘਰ ਦਾ ਰਾਸ਼ਨ ਲੈ ਕੇ ਘਰ ਪਰਤ ਰਿਹਾ ਸੀ ਜੋੜਾ
SGPC President Dhami ਨੇ ਵਿਰੋਧੀ ਧਿਰ ਨਾਲ ਸਬੰਧਤ ਮੈਂਬਰਾਂ ਵਲੋਂ ਲਾਏ ਇਲਜ਼ਾਮਾਂ ਦਾ ਕੀਤਾ ਖੰਡਨ
ਕਿਹਾ, ਇਹ ਸਮਾਂ ਦੁੱਖ ਵੰਡਾਉਣ ਦਾ ਹੈ, ਦੁੱਖ ਦੇਣ ਦਾ ਨਹੀਂ
ਸੁਨੀਲ ਜਾਖੜ ਪੰਜਾਬ 'ਚ SDRF ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਰ੍ਹੇ
ਸੋਸ਼ਲ ਮੀਡੀਆ 'ਤੇ ਕੈਗ ਦੀ ਰਿਪੋਰਟ ਕੀਤੀ ਸਾਂਝੀ
ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਜਨਜੀਵਨ ਨੂੰ ਲੀਹ 'ਤੇ ਲਿਆਉਣ ਲਈ ਪੰਜਾਬ ਸਰਕਾਰ 2300 ਪਿੰਡਾਂ 'ਚ ਚਲਾਏਗੀ ਸਫਾਈ ਮੁਹਿੰਮ
ਸਫਾਈ ਮੁਹਿੰਮ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ, ਸਫਾਈ ਲਈ ਜੇਸੀਬੀ ਮਸ਼ੀਨ ਤੇ ਟਰੈਕਟਰ ਟਰਾਲੀ ਕਰਵਾਈ ਜਾਵੇਗੀ ਮੁਹੱਈਆ
ਚੰਡੀਗੜ੍ਹ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ : ਐਮਪੀ ਸਤਨਾਮ ਸਿੰਘ ਸੰਧੂ
ਸ਼ਹਿਰ ਵਿੱਚ ਅਪਰਾਧੀ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਏਆਈ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਹੌਟ ਏਅਰ ਬੈਲੂਨ 'ਚ ਲੱਗੀ ਅੱਗ
ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ਕਾਰਨ ਟਲਿਆ ਵੱਡਾ ਹਾਦਸਾ
ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
ਪੰਜਾਬ ਲਈ ਘੱਟੋ-ਘੱਟ 25 ਹਜ਼ਾਰ ਕਰੋੜ ਰੁਪਏ ਦੇ ਹੜ੍ਹ ਰਾਹਤ ਪੈਕੇਜ ਦੀ ਕੀਤੀ ਮੰਗ
PM Modi ਨੇ ਪਹਿਲੀ Mizoram-Delhi ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
ਕਿਹਾ, ਮਿਜ਼ੋਰਮ ਅੱਜ ਫ਼ਰੰਟਲਾਈਨ ਨਾਲ ਜੁੜਿਆ, 2510 ਕਿਲੋਮੀਟਰ ਤੈਅ ਕਰੇਗੀ ਸਫ਼ਰ