ਖ਼ਬਰਾਂ
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਕਮੇਟੀ ਤੋਂ ਦਿੱਤਾ ਅਸਤੀਫ਼ਾ
ਸਪੀਕਰ ਵਲੋਂ ਕੀਤਾ ਗਿਆ ਮਨਜ਼ੂਰ
ਬਰੇਲੀ 'ਚ ਅਦਾਕਾਰਾ Disha Patani ਦੇ ਘਰ 'ਤੇ ਹੋਈ ਫਾਈਰਿੰਗ
ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਨੇ ਗੋਲੀਬਾਰੀ ਦੀ ਲਈ ਜ਼ਿੰਮੇਵਾਰੀ
Himachal Cloud Burst News: ਹਿਮਾਚਲ ਦੇ ਬਿਲਾਸਪੁਰ ਵਿਚ ਫਟਿਆ ਬੱਦਲ, ਮਲਬੇ ਹੇਠ ਦੱਬੇ ਵਾਹਨ
Himachal Cloud Burst News: ਕਈ ਘਰਾਂ ਨੂੰ ਵੀ ਪਹੁੰਚਿਆ ਨੁਕਸਾਨ
UK 'ਚ ਸਿੱਖ ਮਹਿਲਾ ਨਾਲ ਜਬਰ-ਜਨਾਹ ਦਾ ਮਾਮਲਾ ਆਇਆ ਸਾਹਮਣੇ
ਬਰਤਾਨੀਆ ਪੁਲਿਸ ਨੇ ਸ਼ੱਕੀ ਦੀ ਭਾਲ ਲਈ ਲੋਕਾਂ ਤੋਂ ਮੰਗੀ ਸਹਾਇਤਾ
Smriti Irani News: ਰਾਜਨੀਤੀ ਵਿਚ ਆਉਣ ਨਾਲ ਨੁਕਸਾਨ ਹੋਇਆ-ਸਮ੍ਰਿਤੀ ਈਰਾਨੀ
''ਜੇ ਪਿਤਾ ਦੇ ਪੈਸੇ ਵਾਪਸ ਨਾ ਕਰਦੀ ਤਾਂ ਉਨ੍ਹਾਂ ਦੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਪੈਂਦਾ
Karnataka Accident News: ਗਣੇਸ਼ ਵਿਸਰਜਨ ਯਾਤਰਾ ਦੌਰਾਨ ਹਾਦਸਾ, ਬੇਕਾਬੂ ਟਰੱਕ ਨੇ ਲੋਕਾਂ ਨੂੰ ਕੁਚਲਿਆ, 9 ਲੋਕਾਂ ਦੀ ਮੌਤ
Karnataka Accident News: 20 ਲੋਕ ਹੋਏ ਜ਼ਖ਼ਮੀ
Mohali ਦੇ ਨਿੱਜੀ ਹਸਪਤਾਲ ਵਿੱਚ ਬੱਚੇ ਨੂੰ ਲੈ ਕੇ ਪਰਿਵਾਰ ਨੇ ਕੀਤਾ ਹੰਗਾਮਾ
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਸਪਤਾਲ ਨੇ ਪਹਿਲਾਂ ‘ਮੁੰਡਾ' ਦੱਸਿਆ, ਫਿਰ ‘ਕੁੜੀ'
Russia Earthquake News: ਰੂਸ ਵਿਚ ਆਇਆ 7.7 ਤੀਬਰਤਾ ਦਾ ਭੂਚਾਲ,ਸੁਨਾਮੀ ਦੀ ਚੇਤਾਵਨੀ ਜਾਰੀ
Russia Earthquake News: ਜੁਲਾਈ 'ਚ ਵੀ ਇਸੇ ਥਾਂ 'ਤੇ ਆਇਆ ਸੀ 8.8 ਤੀਬਰਤਾ ਦਾ ਭੂਚਾਲ
Nepal ਦੀ ਸੱਤਾ ਸੰਭਾਲਣ ਲਈ ਰਾਜ਼ੀ ਹੋਈ ਸੁਸ਼ੀਲਾ ਕਾਰਕੀ ਨੇ ਕੀਤੀ ਭਾਰਤ ਦੀ ਤਾਰੀਫ਼
ਕਿਹਾ : ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੋਂ ਹਾਂ ਪ੍ਰਭਾਵਿਤ
Haryana News: ਜੀਂਦ ਵਿਚ ਇਕ ਘਰ ਵਿਚ ਲੱਗੀ ਅੱਗ, ਜ਼ਿੰਦਾ ਸੜਿਆ ਨੌਜਵਾਨ
ਅੱਗ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਮੱਝ ਦੀ ਵੀ ਮੌਤ ਹੋ ਗਈ