ਖ਼ਬਰਾਂ
Sunil Jakhar News: ਸੁਨੀਲ ਜਾਖੜ ਨੇ ਭਾਰਤੀ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਪੰਜਾਬ ਵਿਚ ਵੋਟਾਂ ਦਾ ਸਮਾਂ ਵਧਾਉਣ ਦੀ ਕੀਤੀ ਮੰਗ
Sunil Jakhar News: ਪੰਜਾਬ ਵਿਚ ਵਧਦੀ ਗਰਮੀ ਦੇ ਕਰਕੇ ਕੀਤੀ ਅਪੀਲ
Chandigarh Weather Update: ਗਰਮੀ ਨੇ ਚੰਡੀਗੜ੍ਹ ਵਾਸੀਆਂ ਦਾ ਕੀਤਾ ਬੁਰਾ ਹਾਲ, ਤਾਪਮਾਨ 44 ਤੋਂ ਹੋਇਆ ਪਾਰ
Chandigarh Weather Update: ਗਰਮੀ ਦੇ ਚੱਲਦਿਆਂ ਸਕੂਲਾਂ ਵਿਚ ਕੀਤੀਆਂ ਛੁੱਟੀਆਂ
Haryana News: ਵਧਦੀ ਗਰਮੀ ਕਾਰਨ ਸੀਐਨਜੀ ਕਾਰ ਨੂੰ ਅਚਾਨਕ ਲੱਗੀ ਅੱਗ, ਕਾਰ ਵਿਚ ਸਵਾਰ ਸਨ 5 ਨੌਜਵਾਨ
Haryana News: ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ
Ludhiana News: ਪ੍ਰੇਮਿਕਾ ਨੇ ਵਿਆਹ ਲਈ ਪਾਇਆ ਦਬਾਅ ਤਾਂ ਪ੍ਰੇਮੀ ਨੇ ਸੜਕ ਹਾਦਸੇ ਵਿਚ ਕਰਵਾਈ ਹਤਿਆ
ਘਟਨਾ ਨੂੰ ਅੰਜਾਮ ਦੇਣ ਲਈ ਡਰਾਈਵਰ ਨੂੰ ਦਿਤੇ 50 ਹਜ਼ਾਰ ਰੁਪਏ
Bird Flu: ਰਾਂਚੀ ਦੇ ਪੋਲਟਰੀ ਫਾਰਮ 'ਚ ਬਰਡ ਫਲੂ ਦਾ ਕਹਿਰ, 920 ਪੰਛੀਆਂ ਨੂੰ ਮਾਰਿਆ: ਅਧਿਕਾਰੀ
ਕੁੱਲ 4,300 ਆਂਡੇ ਵੀ ਨਸ਼ਟ ਕੀਤੇ ਗਏ।
Punjab Elections : ਪੰਜਾਬ ਦੇ 10 ਸਟਾਰ ਪ੍ਰਚਾਰਕਾਂ ਨੇ ਚੋਣਾਂ ਤੋਂ ਦੂਰੀ ਬਣਾਈ
Punjab Elections : ਸਿੱਧੂ ਕ੍ਰਿਕਟ 'ਚ ਰੁੱਝੇ, ਕੈਪਟਨ ਬਿਮਾਰ, ਪੁੱਤਰ ਨੂੰ ਟਿਕਟ ਨਾ ਮਿਲਣ 'ਤੇ ਢੀਂਡਸਾ ਨਾਰਾਜ਼
Maharashtra News : ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ, ਘਰਵਾਲੇ ਨਾਲ ਲੜਨ ਤੋਂ ਬਾਅਦ ਤਿੰਨ ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ
ਕਤਲ ਕਰਨ ਤੋਂ ਬਾਅਦ 4 ਕਿਲੋਮੀਟਰ ਤੱਕ ਭੜਕਦੀ ਰਹੀ ਮਾਂ
Dollar vs Rupee: ਸ਼ੁਰੂਆਤੀ ਕਾਰੋਬਾਰ 'ਚ ਰੁਪਇਆ ਸੱਤ ਪੈਸੇ ਵਧ ਕੇ 83.24 ਪ੍ਰਤੀ ਡਾਲਰ 'ਤੇ ਪਹੁੰਚਿਆ
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 83.29 ਦੇ ਪੱਧਰ 'ਤੇ ਖੁੱਲ੍ਹਿਆ।
Maharashtra News: ਡੈਮ ਨੇੜੇ ਇਕ ਕਿਸ਼ਤੀ ਪਲਟਣ ਕਾਰਨ ਦੋ ਬੱਚਿਆਂ ਸਮੇਤ ਛੇ ਲੋਕ ਲਾਪਤਾ
ਇਹ ਘਟਨਾ ਮੰਗਲਵਾਰ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਮੀਂਹ ਤੋਂ ਬਾਅਦ ਵਾਪਰੀ।
Swati Maliwal case: ਬਿਭਵ ਕੁਮਾਰ ਨੂੰ ਮੁੰਬਈ ਤੋਂ ਦਿੱਲੀ ਲਿਆਂਦਾ ਗਿਆ
ਬਿਭਵ ਕੁਮਾਰ ਦਿੱਲੀ 'ਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਦੁਰਵਿਵਹਾਰ ਦੇ ਮਾਮਲੇ ਵਿਚ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਹੈ।