ਖ਼ਬਰਾਂ
Punjab News : ਚੋਣ ਕਮਿਸ਼ਨ ਨੇ 2 ਜ਼ਿਲਿਆਂ ਦੇ ਪੁਲਿਸ ਕਮਿਸ਼ਨਰਾਂ ਨੂੰ ਚੋਣ ਡਿਊਟੀ ਤੋਂ ਹਟਾਇਆ
ਚੋਣ ਕਮਿਸ਼ਨ ਨੇ ਜਲੰਧਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਨੂੰ ਚੋਣ ਡਿਊਟੀ ਤੋਂ ਹਟਾ ਕੇ ਗੈਰ-ਚੋਣ ਡਿਊਟੀ ‘ਤੇ ਕੀਤਾ ਤਾਇਨਾਤ
Mumbai hoarding collapse: ਹੋਰਡਿੰਗ ਡਿੱਗਣ ਦੀ ਘਟਨਾ 'ਚ ਮ੍ਰਿਤਕਾਂ ਦੀ ਗਿਣਤੀ 17 ਤਕ ਪਹੁੰਚੀ
ਹੋਰਡਿੰਗ ਡਿੱਗਣ ਦੀ ਘਟਨਾ 'ਚ 75 ਲੋਕ ਜ਼ਖਮੀ ਵੀ ਹੋਏ ਹਨ।
New Transport Rules : ਪਹਿਲੀ ਜੂਨ ਤੋਂ ਨਵੇਂ ਟਰਾਂਸਪੋਰਟ ਨਿਯਮ ਹੋਣਗੇ ਲਾਗੂ, ਜਾਣੋ ਕੀ ਹਨ ਨਿਯਮ
New Transport Rules :ਉਲੰਘਣਾ ਕਰਨ ’ਤੇ ਹੋ ਸਕਦੈ 25 ਹਜ਼ਾਰ ਰੁਪਏ ਜੁਰਮਾਨਾ
Chandigarh New: ਪਿਆਕੜਾਂ ਲਈ ਜ਼ਰੂਰੀ ਖ਼ਬਰ, ਚੰਡੀਗੜ੍ਹ ਵਿਚ ਕੱਲ੍ਹ ਤੋਂ ਬੰਦ ਹੋਣ ਜਾ ਰਹੇ ਹਨ ਠੇਕੇ, ਪੜ੍ਹੋ ਕਿਉਂ?
Chandigarh New: ਕਲੱਬਾਂ 'ਚ ਵੀ ਨਹੀਂ ਚੱਲੇਗੀ ਸ਼ਰਾਬ
Amritsar News : ਅੰਮ੍ਰਿਤਸਰ ਦੀ ਫਰੂਟ ਮਾਰਕੀਟ ’ਚ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ’ਤੇ ਹਮਲਾ
Amritsar News : 25 ਤੋਂ 30 ਹਮਲਾਵਾਰਾਂ ਨੇ 12 ਵਿਅਕਤੀਆਂ ਨੂੰ ਕੀਤਾ ਗੰਭੀਰ ਜ਼ਖ਼ਮੀ
Moga News: ਮੋਗਾ ਪੁਲਿਸ ਨੇ ਭਾਰੀ ਮਾਤਰਾ ’ਚ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਤਾ ਕਾਬੂ, ਇਕ ਫ਼ਰਾਰ
Moga News : 27 ਪੇਟੀਆਂ ਸ਼ਰਾਬ ਦੇ ਇਲਾਵਾ 32 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ
SpiceJet News: ਸਪਾਈਸਜੈੱਟ ਕਲਾਨਿਧੀ ਮਾਰਨ, ਕੇਏਐਲ ਏਅਰਵੇਜ਼ ਤੋਂ ਵਾਪਸ ਮੰਗੇਗੀ 450 ਕਰੋੜ ਰੁਪਏ ਦੀ ਰਕਮ
ਵਿਵਾਦਪੂਰਨ ਆਦੇਸ਼ ਰੱਦ ਹੋਣ ਨਾਲ ਸਪਾਈਸ ਜੈੱਟ ਨੂੰ 450 ਕਰੋੜ ਰੁਪਏ ਵਾਪਸ ਮਿਲਣੇ ਤੈਅ ਹਨ।
Shahjahanpur Rape Case: ਰੇਪ ਤੋਂ ਬਾਅਦ ਜਨਮੇ ਬੇਟੇ ਨੇ ਵੱਡਾ ਹੋ ਕੇ ਲੱਭੀ ਆਪਣੀ ਮਾਂ ,ਫ਼ਿਰ ਦੋਸ਼ੀ ਪਿਤਾ ਨੂੰ ਦਿਲਵਾਈ ਸਜ਼ਾ
12 ਸਾਲ ਦੀ ਲੜਕੀ ਨਾਲ ਰੇਪ ਦੇ 27 ਸਾਲ ਬਾਅਦ ਪੁਲਿਸ ਨੇ ਦਰਜ ਕੀਤੀ FIR
US Road Accident: ਅਮਰੀਕਾ ਸੜਕ ਹਾਦਸੇ ਵਿਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਦੀ ਗਈ ਜਾਨ, 2 ਹੋਰ ਜਖ਼ਮੀ
ਸ਼੍ਰਿਆ ਅਵਸਰਾਲਾ, ਅਨਵੀ ਸ਼ਰਮਾ ਅਤੇ ਆਰੀਅਨ ਜੋਸ਼ੀ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Sachin Khilari : ਵਿਸ਼ਵ ਪੈਰਾ ਅਥਲੈਟਿਕਸ ’ਚ ਸਚਿਨ ਖਿਲਾਰੀ ਨੇ ਜਿੱਤਿਆ ਸੋਨ ਤਗਮਾ
Sachin Khilari : ਚੈਂਪੀਅਨਸ਼ਿਪ ’ਚ ਪੁਰਸ਼ਾਂ ਦੇ ਸ਼ਾਟ ਪੁਟ F46 ਵਰਗ ’ਚ ਬਣਾਇਆ 5ਵਾਂ ਏਸ਼ੀਅਨ ਰਿਕਾਰਡ