ਖ਼ਬਰਾਂ
Maharashtra News: ਡੈਮ ਨੇੜੇ ਇਕ ਕਿਸ਼ਤੀ ਪਲਟਣ ਕਾਰਨ ਦੋ ਬੱਚਿਆਂ ਸਮੇਤ ਛੇ ਲੋਕ ਲਾਪਤਾ
ਇਹ ਘਟਨਾ ਮੰਗਲਵਾਰ ਸ਼ਾਮ ਨੂੰ ਤੇਜ਼ ਹਵਾਵਾਂ ਅਤੇ ਮੀਂਹ ਤੋਂ ਬਾਅਦ ਵਾਪਰੀ।
Swati Maliwal case: ਬਿਭਵ ਕੁਮਾਰ ਨੂੰ ਮੁੰਬਈ ਤੋਂ ਦਿੱਲੀ ਲਿਆਂਦਾ ਗਿਆ
ਬਿਭਵ ਕੁਮਾਰ ਦਿੱਲੀ 'ਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਦੁਰਵਿਵਹਾਰ ਦੇ ਮਾਮਲੇ ਵਿਚ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਹੈ।
Malaysia Masters Badminton : ਤ੍ਰਿਸ਼ਾ-ਗਾਇਤਰੀ ਨੇ ਦੂਜੇ ਗੇੜ ’ਚ ਤਾਈਵਾਨ ਦੀ ਜੋੜੀ ਨੂੰ 21-14, 21-10 ਨਾਲ ਹਰਾਇਆ
Malaysia Masters Badminton : ਚਾਰ ਭਾਰਤੀ ਸ਼ਟਲਰ ਨੂੰ ਕੁਆਲੀਫਾਇੰਗ ਰਾਊਂਡ ’ਚ ਹਾਰ ਦਾ ਸਾਹਮਣਾ ਕਰਨਾ ਪਿਆ
Ludhiana News: ਲੜਕੀ ਨੇ ਦੋਸਤੀ ਕਰਨ ਤੋਂ ਕੀਤਾ ਇਨਕਾਰ, ਨੌਜਵਾਨ ਨੇ ਗੁੱਸੇ ਵਿਚ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਲਹੂ ਲੁਹਾਣ
Ludhiana News: ਭੱਜਣ ਦੀ ਬਜਾਏ ਲੜਕੇ ਨੇ ਆਪਣੇ ਆਪ ਨੂੰ ਵੀ ਕੀਤਾ ਜ਼ਖ਼ਮੀ
Punjab News: ਲਾਇਸੰਸੀ ਹਥਿਆਰ ਰੱਖਣ ਦੇ ਮਾਮਲੇ ਵਿਚ ਦੇਸ਼ ’ਚ ਦੂਜੇ ਨੰਬਰ ’ਤੇ ਪੰਜਾਬ ਦੀਆਂ ਔਰਤਾਂ; ਕੁੱਲ 4703 ਲਾਇਸੰਸੀ ਹਥਿਆਰ
ਸੂਬੇ ਦੇ ਲੋਕਾਂ ਕੋਲ ਕੁੱਲ ਹਥਿਆਰਾਂ ਦੀ ਗਿਣਤੀ 4,39,427
Firozpur Accident : ਫ਼ਿਰੋਜ਼ਪੁਰ 'ਚ ਮੋਟਰਸਾਈਕਲ ਤੇ ਕੈਂਟਰ ਦੀ ਭਿਆਨਕ ਟੱਕਰ ’ਚ 3 ਭੈਣ-ਭਰਾ ਦੀ ਹੋਈ ਮੌਤ
Firozpur Accident : ਬਾਜ਼ਾਰ 'ਚੋਂ ਦਵਾਈ ਲੈ ਕੇ ਘਰ ਜਾਂਦੇ ਸਮੇਂ ਵਾਪਰਿਆ ਹਾਦਸਾ, ਕੈਂਟਰ ਚਾਲਕ ਮੌਕੇ ਤੋਂ ਹੋਇਆ ਫ਼ਰਾਰ
Punjab Weather News: ਪੰਜਾਬ ਵਿਚ ਗਰਮੀ ਨੇ ਲੋਕਾਂ ਦੇ ਕੱਢੇ ਵੱਟ, ਪੈ ਰਹੀ ਲੂ, ਮੌਸਮ ਵਿਭਾਗ ਵਲੋਂ ਅਲਰਟ ਜਾਰੀ
Punjab Weather News: ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਤੱਕ ਤਾਪਮਾਨ 48 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ
Lok Sabha Elections: ਭਾਜਪਾ ਨੇ ਭੋਜਪੁਰੀ ਸਟਾਰ ਪਵਨ ਸਿੰਘ ਨੂੰ ਪਾਰਟੀ ’ਚੋਂ ਕੱਢਿਆ, PM ਮੋਦੀ ਦੀ ਰੈਲੀ ਤੋਂ ਪਹਿਲਾਂ ਵੱਡੀ ਕਾਰਵਾਈ
ਇਹ ਕਾਰਵਾਈ ਬਿਹਾਰ ਭਾਜਪਾ ਦੇ ਪ੍ਰਧਾਨ ਸਮਰਾਟ ਚੌਧਰੀ ਦੇ ਨਿਰਦੇਸ਼ਾਂ 'ਤੇ ਕੀਤੀ ਗਈ ਹੈ।
Delhi News: ਅਰਵਿੰਦ ਕੇਜਰੀਵਾਲ ਲਈ ਧਮਕੀ ਭਰੇ ਸੰਦੇਸ਼ ਲਿਖਣ ਵਾਲਾ ਨੌਜਵਾਨ ਗ੍ਰਿਫ਼ਤਾਰ
ਪੁਲਿਸ ਨੇ ਦਸਿਆ ਕਿ 33 ਸਾਲਾ ਮੁਲਜ਼ਮ ਅੰਕਿਤ ਗੋਇਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Lok Sabha Elections 2024: ਮੁੱਖ ਮੰਤਰੀ ਕੇਜਰੀਵਾਲ ਕਾਂਗਰਸ ਨੂੰ ਵੋਟ ਪਾਉਣਗੇ ਅਤੇ ਰਾਹੁਲ 'ਆਪ' ਨੂੰ ਵੋਟ ਪਾਉਣਗੇ: ਰਾਘਵ ਚੱਢਾ
ਰਾਘਵ ਚੱਢਾ ਨੇ ਅੱਖਾਂ ਦਾ ਅਪਰੇਸ਼ਨ ਕਰਵਾਉਣ ਤੋਂ ਬਾਅਦ ਬਰਤਾਨੀਆ ਤੋਂ ਭਾਰਤ ਪਰਤਣ ਤੋਂ ਬਾਅਦ ਪਹਿਲੀ ਵਾਰ ਇਕ ਜਨ ਸਭਾ ਨੂੰ ਸੰਬੋਧਨ ਕੀਤਾ।