ਖ਼ਬਰਾਂ
Supreme Court News: ਸੁਪਰੀਮ ਕੋਰਟ ਨੇ ਕਸ਼ਮੀਰ ਵਿਚ ਧਾਰਾ 370 ਨੂੰ ਬਹਾਲ ਕਰਨ ਤੋਂ ਮੁੜ ਕੀਤਾ ਇਨਕਾਰ, ਫ਼ੈਸਲੇ ਨੂੰ ਦਸਿਆ ਸਹੀ
ਜ ਮੈਂਬਰੀ ਬੈਂਚ ਨੇ ਸਮੀਖਿਆ ਪਟੀਸ਼ਨਾਂ ਨੂੰ ਰੱਦ ਕਰਦਿਆਂ ਕਿਹਾ ਕਿ 11 ਦਸੰਬਰ, 2023 ਨੂੰ ਸੁਣਾਏ ਗਏ ਫ਼ੈਸਲੇ ਵਿਚ ਕੋਈ ਗਲਤੀ ਨਹੀਂ ਹੈ।
Punjab News: ਸਾਬਕਾ ਡੀ.ਜੀ.ਪੀ. ਭਾਵਰਾ ਵਲੋਂ ਪੰਜਾਬ ਸਰਕਾਰ ਵਿਰੁਧ ਹਾਈ ਕੋਰਟ ’ਚ ਅਰਜ਼ੀ ਦਾਖ਼ਲ
ਕੇਂਦਰ, ਪੰਜਾਬ ਸਰਕਾਰ ਤੇ ਡੀਜੀਪੀ ਯਾਦਵ ਨੂੰ ਨੋਟਿਸ ਜਾਰੀ
Akali Dal News: ਪੰਜਾਬ ਵਿਚ ਸੁੁਖਬੀਰ ਬਾਦਲ ਭਾਜਪਾ ਵਿਰੁਧ ‘ਗਰਮ’, ਪਰ ਦਿੱਲੀ ਵਿਚ ਉਨ੍ਹਾਂ ਦਾ ਭੋਗਲ ਭਾਜਪਾ ਵਿਰੁਧ ਹੈ ‘ਨਰਮ’
ਬੰਗਲਾ ਸਾਹਿਬ ਵਿਖੇ ਅਖੰਡ ਪਾਠ ਦਾ ਭੋਗ ਪਾ ਕੇ, ਮੋਦੀ ਦੇ ਮੁੜ ਪ੍ਰਧਾਨ ਮੰਤਰੀ ਬਣਨ ਦੀ ਭੋਗਲ ਨੇ ਕਰਵਾਈ ਅਰਦਾਸ
KKR ਨੇ ਸਨਰਾਈਜ਼ਰਜ਼ ਨੂੰ ਹਰਾ ਕੇ IPL ਫਾਈਨਲ ਦਾ ਟਿਕਟ ਕਟਾਇਆ
ਸਨਰਾਈਜ਼ਰਜ਼ ਦੀ ਪਾਰੀ 159 ਦੌੜਾਂ ’ਤੇ ਢੇਰ, KKR ਨੇ 14ਵੇਂ ਓਵਰ ’ਚ ਹੀ ਟੀਚਾ ਹਾਸਲ ਕੀਤਾ
ਕੀ ਦੁਸ਼ਮਣ ਤੋਂ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੇ ਆਗੂ ਨੂੰ ਸਰਕਾਰ ਬਣਾਉਣ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ? : ਰਾਜਨਾਥ ਸਿੰਘ
ਸੀਨੀਅਰ ਭਾਜਪਾ ਆਗੂ ਨੇ ਰਾਹੁਲ ਗਾਂਧੀ ’ਤੇ ਲਾਇਆ ਨਿਸ਼ਾਨਾ
ਭਾਜਪਾ ਆਗੂ ਸੰਬਿਤ ਪਾਤਰਾ ਨੇ ਪਸ਼ਚਾਤਾਪ ਲਈ 3 ਦਿਨਾਂ ਦਾ ਵਰਤ ਰੱਖਣ ਦਾ ਐਲਾਨ ਕੀਤਾ, ਜਾਣੋ ਕੀ ਹੈ ਮਾਮਲਾ
ਭਗਵਾਨ ਜਗਨਨਾਥ ਨੂੰ ਦੱਸ ਗਏ ਸਨ ਮੋਦੀ ਦਾ ਭਗਤ, ਵਿਵਾਦ ਮਗਰੋਂ ਬੋਲੇ ‘ਮੇਰੀ ਤਾਂ ਜ਼ੁਬਾਨ ਫਿਸਲ ਗਈ ਸੀ’, ਕਾਂਗਰਸ ਨੇ ਪ੍ਰਧਾਨ ਮੰਤਰੀ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ
ਪ੍ਰਧਾਨ ਮੰਤਰੀ ਨੂੰ ਹਿੰਦੂ-ਮੁਸਲਿਮ ਬਿਆਨਬਾਜ਼ੀ ਲਈ ਜਨਤਕ ਜੀਵਨ ਛੱਡ ਦੇਣਾ ਚਾਹੀਦਾ ਹੈ: ਖੜਗੇ
ਕਿਹਾ, ਪ੍ਰਧਾਨ ਮੰਤਰੀ ‘ਮੱਝਾਂ ਖੋਹਣ’ ਅਤੇ ਬਜਟ ਦਾ 15 ਫੀ ਸਦੀ ਮੁਸਲਮਾਨਾਂ ਨੂੰ ਦੇਣ ਦੀ ਗੱਲ ਕਹਿ ਕੇ ਖੁਦ ਸਮਾਜ ਵਿਚ ਵੰਡੀਆਂ ਪੈਦਾ ਕਰ ਰਹੇ ਹਨ
ਪਾਕਿਸਤਾਨ ਨਾਲ ਵਪਾਰ ਬਹਾਲੀ ਮੁੱਖ ਚੋਣ ਮੁੱਦਾ, ਸਾਰਿਆਂ ਨੂੰ ਲਾਭ : ਅੰਮ੍ਰਿਤਸਰ ਦੇ ਵਪਾਰੀ
ਕਿਹਾ, ਪਾਕਿਸਤਾਨ ਨਾਲ ਵਪਾਰ ਮੁੜ ਸ਼ੁਰੂ ਹੋਣ ਨਾਲ ਨਾ ਸਿਰਫ ਅੰਮ੍ਰਿਤਸਰ ਦੀ ਆਰਥਕਤਾ ਮਜ਼ਬੂਤ ਹੋਵੇਗੀ ਬਲਕਿ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ
ਮਨੁੱਖੀ ਤਸਕਰੀ ਰਾਹੀਂ ਕੰਬੋਡੀਆ ਪੁੱਜੇ 300 ਭਾਰਤੀਆਂ ਨੇ ਕੀਤੀ ‘ਬਗਾਵਤ’, ਜ਼ਿਆਦਾਤਰ ਹੋਏ ਗ੍ਰਿਫ਼ਤਾਰ
ਚੀਨੀ ਸੰਚਾਲਕਾਂ ਵਲੋਂ ਸਾਈਬਰ ਅਪਰਾਧ ਅਤੇ ‘ਪੋਂਜੀ’ ਘਪਲੇ ਨੂੰ ਅੰਜਾਮ ਦੇਣ ਲਈ ਮਜਬੂਰ ਕੀਤਾ ਜਾ ਰਿਹੈ : ਆਂਧਰ ਪ੍ਰਦੇਸ਼ ਪੁਲਿਸ
ਹੁਣ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਛੇ ਮਹੀਨਿਆਂ ਦੀ ਔਸਤ ਨਾਲ ਨਿਰਧਾਰਤ ਕੀਤਾ ਜਾਵੇਗਾ
31 ਦਸੰਬਰ 2024 ਤੋਂ ਲਾਗੂ ਹੋਵੇਗੀ ਸੋਧ