ਖ਼ਬਰਾਂ
ਰਾਸ਼ਟਰਪਤੀ ਰਈਸੀ ਦੀ ਮੌਤ ਤੋਂ ਬਾਅਦ ਈਰਾਨ ਵਿਚ 28 ਜੂਨ ਨੂੰ ਹੋਣਗੀਆਂ ਆਮ ਰਾਸ਼ਟਰਪਤੀ ਚੋਣਾਂ
ਤਹਿਰਾਨ ਵਿੱਚ ਪ੍ਰੈਜ਼ੀਡੈਂਸੀ ਦਫ਼ਤਰ ਵਿਚ ਹੋਈ ਮੀਟਿੰਗ ਦੌਰਾਨ ਤਾਰੀਖ ਦੀ ਪੁਸ਼ਟੀ ਕੀਤੀ ਗਈ।
ਰਾਜਾ ਵੜਿੰਗ ਨੇ ਲੁਧਿਆਣਾ 'ਚ ਬੀਜੇਪੀ ਤੇ 'ਆਪ' ਨੂੰ ਨਿਸ਼ਾਨੇ 'ਤੇ ਲਿਆ, ਪੰਜਾਬ ਦੇ ਅਸਲ ਹੱਲ ਦਾ ਵਾਅਦਾ ਕੀਤਾ
ਕਾਂਗਰਸ ਤੋਂ ਇਲਾਵਾ ਕੋਈ ਵੀ ਪਾਰਟੀ ਅਸਲ ਮੁੱਦਿਆਂ 'ਤੇ ਗੱਲ ਨਹੀਂ ਕਰ ਰਹੀ: ਵੜਿੰਗ
ਚੋਣਾਂ ਦੇ ਹਰ ਪੜਾਅ ਤੋਂ ਬਾਅਦ 'INDIA' ਗਠਜੋੜ ਜਿੱਤ ਦੇ ਨੇੜੇ ਪਹੁੰਚ ਰਿਹਾ ਹੈ: ਮੁੱਖ ਮੰਤਰੀ ਕੇਜਰੀਵਾਲ
ਵਰਚੁਅਲ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਦਾਅਵਾ ਕੀਤਾ ਕਿ 'ਭਾਰਤ' ਗੱਠਜੋੜ ਦੇਸ਼ ਨੂੰ ਸਥਿਰ ਸਰਕਾਰ ਪ੍ਰਦਾਨ ਕਰੇਗਾ।
Ludhiana News : ਲੁਧਿਆਣਾ ’ਚ 7ਵੀਂ ਮੰਜ਼ਿਲ ਤੋਂ ਵਿਦਿਆਰਥੀ ਨੇ ਛਾਲ ਮਾਰ ਕੀਤੀ ਖੁਦਕੁਸ਼ੀ
Ludhiana News :ਜੈਮੇਟਰੀ ਬਾਕਸ ’ਚ ਸੀ ਪਰਚੀ, ਨਕਲ ਕਰਦਾ ਸੀ ਗਿਆ ਫੜਿਆ
Gurdaspur News : ਰਿਸ਼ਤੇਦਾਰੀ 'ਚ ਜਾ ਰਹੇ 2 ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਇਕ ਨੌਜਵਾਨ ਦੀ ਮੌ+ਤ, ਦੂਜਾ ਜ਼ਖ਼ਮੀ
ਅਣਪਛਾਤੇ ਵਾਹਨ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸਦੇ ਸਿੱਟੇ ਵਜੋਂ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ , ਜਦਕਿ ਲਵਪ੍ਰੀਤ ਸਿੰਘ ਜ਼ਖਮੀ ਹੋ ਗਿਆ।
ਦਿੱਲੀ ਦੀ ਅਦਾਲਤ ਨੇ ਜਿਨਸੀ ਸੋਸ਼ਣ ਮਾਮਲੇ ’ਚ ਬ੍ਰਿਜ ਭੂਸ਼ਣ ਵਿਰੁਧ ਦੋਸ਼ ਤੈਅ ਕੀਤੇ
ਬ੍ਰਿਜ ਭੂਸ਼ਣ ਨੇ ਖ਼ੁਦ ਨੂੰ ਦੋਸ਼ੀ ਮੰਨਣ ਤੋਂ ਇਨਕਾਰ ਕੀਤਾ
Moga police : ਮੋਗਾ ਪੁਲਿਸ ਨੇ ਅਪੇਸ਼ਨ CASO ਤਹਿਤ 1 ਲੱਖ 40 ਹਜ਼ਾਰ ਲੀਟਰ ਸ਼ਰਾਬ ਕੀਤੀ ਬਰਾਮਦ
Moga police : ਸਤਲੁਜ ਦਰਿਆ ਦੇ ਨਾਲ ਲੱਗਦੇ ਕੁੱਝ ਪਿੰਡਾਂ ’ਚ ਚਲਾਇਆ ਜਾ ਰਿਹਾ ਸੀ ਅਪਰੇਸ਼ਨ ਕਾਸੋ
FSIB ਨੇ SBI ਚੇਅਰਮੈਨ ਦੇ ਅਹੁਦੇ ਲਈ ਇੰਟਰਵਿਊ ਮੁਲਤਵੀ ਕੀਤੀ
ਇੰਟਰਵਿਊ ਦੀ ਨਵੀਂ ਤਰੀਕ ਦਾ ਫੈਸਲਾ ਦੇਸ਼ ’ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਕੀਤਾ ਜਾਵੇਗਾ : ਸੂਤਰ
Jayant Sinha News: ਭਾਜਪਾ ਵਲੋਂ ਜਯੰਤ ਸਿਨਹਾ ਨੂੰ ਕਾਰਨ ਦੱਸੋ ਨੋਟਿਸ; ਨਾ ਤਾਂ ਵੋਟ ਪਾਈ ਅਤੇ ਨਾ ਹੀ ਪਾਰਟੀ ਦੇ ਕੰਮ 'ਚ ਲੈ ਰਹੇ ਦਿਲਚਸਪੀ
ਪਾਰਟੀ ਨੇ ਉਨ੍ਹਾਂ ਨੂੰ ਨੋਟਿਸ 'ਤੇ ਦੋ ਦਿਨਾਂ ਦੇ ਅੰਦਰ ਅਪਣਾ ਸਟੈਂਡ ਸਪੱਸ਼ਟ ਕਰਨ ਦੇ ਨਿਰਦੇਸ਼ ਦਿਤੇ ਹਨ।
Firozpur News : ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ 'ਚ 'ਆਪ' 'ਚ ਹੋਏ ਸ਼ਾਮਲ
ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਵੀ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ ਪਰ 2022 ਵਿੱਚ ਉਹ ਮੁੜ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ