ਖ਼ਬਰਾਂ
Traffic Challan : ਇੱਕ ਵਿਅਕਤੀ ਦਾ ਬਿਨ੍ਹਾਂ ਹੈਲਮੇਟ ਪਹਿਨੇ ਕਾਰ ਚਲਾਉਣ 'ਤੇ ਹੋਇਆ ਚਲਾਨ
ਲੋਕ ਬੋਲੇ - 'ਹੁਣ ਮੋਟਰਸਾਇਕਲ ਸੀਟ ਬੈਲਟ ਲਗਾ ਕੇ ਚਲਾਉਣਾ ਪਵੇਗਾ'
Swati Maliwal : ਸਵਾਤੀ ਮਾਲੀਵਾਲ ਨੇ ਦਿੱਤੀ ਲਿਖਤੀ ਸ਼ਿਕਾਇਤ, ਹੁਣ ਸੀਐਮ ਹਾਊਸ 'ਚ ਬਦਸਲੂਕੀ ਮਾਮਲੇ ਦੀ ਜਾਂਚ ਕਰੇਗੀ ਦਿੱਲੀ ਪੁਲਿਸ
ਵੀਰਵਾਰ ਨੂੰ ਦਿੱਲੀ ਪੁਲਿਸ ਦੀ ਇੱਕ ਟੀਮ ਸਵਾਤੀ ਮਾਲੀਵਾਲ ਦੇ ਘਰ ਪਹੁੰਚੀ ਅਤੇ ਕਰੀਬ ਚਾਰ ਘੰਟੇ ਤੱਕ ਉੱਥੇ ਰਹੀ
ਪ੍ਰਤਾਪ ਬਾਜਵਾ ਨੇ 'ਆਪ' 'ਤੇ ਕੀਤਾ ਹਮਲਾ , ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ
ਬਾਜਵਾ ਨੇ 'ਆਪ' ਸਰਕਾਰ 'ਤੇ ਕਈ ਅਧੂਰੇ ਵਾਅਦਿਆਂ ਅਤੇ ਪ੍ਰਸ਼ਾਸਨ ਦੀਆਂ ਅਸਫ਼ਲਤਾਵਾਂ ਦਾ ਦੋਸ਼ ਲਗਾਇਆ
Giddarbaha News : ਗਿੱਦੜਬਾਹਾ ’ਚ ਤਲਾਬ ’ਚ ਡੁੱਬਣ ਕਾਰਨ ਦੋ ਬੱਚੀਆਂ ਦੀ ਹੋਈ ਮੌਤ
Giddarbaha News : ਖੇਡਦੇ -ਖੇਡਦੇ ਬੱਚੀਆਂ ਨੇ ਤਲਾਬ ਵਿਚ ਮਾਰੀ ਛਾਲ
Ambala Accident News: ਸੜਕ ਹਾਦਸੇ 'ਚ ਹੌਲਦਾਰ ਦੀ ਮੌਤ, ਤੇਜ਼ ਰਫਤਾਰ ਕੰਟੇਨਰ ਨੇ ਮਾਰੀ ਟੱਕਰ
Ambala Accident News: ਕੰਟੇਨਰ ਕਾਰ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ
Pharmaceutical Department : ਸ਼ੂਗਰ, ਦਿਲ ਅਤੇ ਲੀਵਰ ਵਰਗੀਆਂ ਬਿਮਾਰੀਆਂ ਲਈ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ
ਕਈ ਹਸਪਤਾਲ ਮਨਮਰਜ਼ੀ ਦੇ ਰੇਟ ਵੇਚ ਰਹੇ ਸੀ ਦਵਾਈਆਂ
Parvinder Singh Lapara : ਲੁਧਿਆਣੇ ’ਚ ਟਕਸਾਲੀ ਕਾਂਗਰਸੀ ਕੌਂਸਲਰ ਰਹੇ ਪਰਵਿੰਦਰ ਸਿੰਘ ਲਾਪਰਾਂ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ
Parvinder Singh Lapara : ਸਿਮਰਜੀਤ ਸਿੰਘ ਬੈਂਸ ਦੇ ਕਾਂਗਰਸ ’ਚ ਸ਼ਾਮਿਲ ਹੋਣ ਕਾਰਨ ਦਿੱਤਾ ਅਸਤੀਫਾ
IPL 2024 : ਮੈਚ ਦੇਖਣ ਗਏ ਨੌਜਵਾਨ ਦੀ ਵਿਗੜੀ ਸਿਹਤ, ਐਸੋਸੀਏਸ਼ਨ 'ਤੇ ਹੋਈ FIR ਦਰਜ
IPL 2024 : ਮਾਮਲਾ ਬੇਂਗਲੁਰੂ ਪੁਲਿਸ ਨੇ ਕੀਤਾ ਮਾਮਲਾ ਦਰਜ, ਖ਼ਰਾਬ ਖਾਣਾ ਮਗਰੋਂ ਹੋਇਆ ਪੇਟ ਦਰਦ
Punjab News: ਮੁਹਾਲੀ ਪੁਲਿਸ ਨੇ ਗੈਂਗਸਟਰ ਲਖਬੀਰ ਲੰਡਾ ਦੇ 2 ਗੁਰਗੇ ਕੀਤੇ ਗ੍ਰਿਫਤਾਰ
ਮੁਲਜ਼ਮਾਂ ਕੋਲੋਂ 7 ਨਾਜਾਇਜ਼ ਹਥਿਆਰਾਂ ਸਮੇਤ 20 ਜ਼ਿੰਦਾ ਕਾਰਤੂਸ ਬਰਾਮਦ ਹੋਏ
Arvind Kejriwal in Amritsar : ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ
ਅੰਮ੍ਰਿਤਸਰ 'ਚ 'ਆਪ' ਉਮੀਦਵਾਰ ਦੇ ਰੋਡ ਸ਼ੋਅ 'ਚ ਸ਼ਿਰਕਤ ਕਰਨਗੇ ਅਰਵਿੰਦ ਕੇਜਰੀਵਾਲ