ਖ਼ਬਰਾਂ
ਉਪ ਰਾਸ਼ਟਰਪਤੀ: 'ਲੱਖਾਂ ਦੀ ਤਨਖਾਹ, ਮੁਫ਼ਤ ਵਿਦੇਸ਼ੀ ਦੌਰੇ', ਦੇਸ਼ ਦੇ ਦੂਜੇ ਸਭ ਤੋਂ ਉੱਚੇ ਅਹੁਦੇ 'ਤੇ ਕਿਹੜੀਆਂ ਮਿਲਦੀਆਂ ਹਨ ਸਹੂਲਤਾਂ?
ਐਨਡੀਏ ਤੋਂ ਸੀਪੀ ਰਾਧਾਕ੍ਰਿਸ਼ਨਨ ਅਤੇ ਇੰਡੀਆ ਅਲਾਇੰਸ ਤੋਂ ਬੀ ਸੁਦਰਸ਼ਨ ਰੈਡੀ ਨੂੰ ਉਮੀਦਵਾਰ ਐਲਾਨਿਆ ਗਿਆ ਸੀ
169 ਸਾਲ ਪੁਰਾਣੇ School ਨੂੰ ਲਗਾਇਆ ਜਿੰਦਾ, School ਦੀ ਇਮਾਰਤ ਅਸੁਰੱਖਿਅਤ ਐਲਾਨੀ
ਸ਼ਹੀਦ ਸਰਾਭਾ ਸਮੇਤ ਕਈ ਵੱਡੀਆਂ ਹਸਤੀਆਂ ਇਸ ਸਕੂਲ ਵਿਚ ਪੜ੍ਹੀਆਂ
CP Radhakrishnan News: ਸੀਪੀ ਰਾਧਾਕ੍ਰਿਸ਼ਨਨ ਨੇ 15ਵੇਂ ਉਪ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੁਕਾਈ ਸਹੁੰ
CP Radhakrishnan News: ਸਹੁੰ ਚੁੱਕ ਸਮਾਗਮ ਵਿੱਚ ਓਡੀਸ਼ਾ ਅਤੇ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਏ
Sikkim Landslide News: ਸਿੱਕਮ ਵਿੱਚ ਖਿਸਕੀ ਜ਼ਮੀਨ, 4 ਲੋਕਾਂ ਦੀ ਮੌਤ, 3 ਲਾਪਤਾ
Sikkim Landslide News: ਬਚਾਅ ਕਾਰਜ ਜਾਰੀ
Haryana News: SHO ਨੂੰ ਇੱਕ ਘੰਟੇ ਲਈ ਹਵਾਲਾਤ ਵਿਚ ਕੀਤਾ ਬੰਦ, ਜਾਣੋ ਕੀ ਹੈ ਪੂਰਾ ਮਾਮਲਾ
Haryana News: ਕਤਲ ਕੇਸ ਵਿਚ ਗਵਾਹੀ ਦੇਣ ਨਹੀਂ ਜਾ ਰਹੇ ਸਨ ਸਿਰਸਾ ਦੇ SHO ਰਾਜੇਸ਼ ਕੁਮਾਰ
Chandra Nagamallaiah Murder News: ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ
Chandra Nagamallaiah Murder News: ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਦਿੱਤਾ ਵਾਰਦਾਤ ਨੂੰ ਅੰਜਾਮ
Nurse Naseeb Kaur Murder News: ਨਰਸ ਦੀ ਹੱਤਿਆ ਦੇ ਦੋਸ਼ ਵਿੱਚ ਬਰਖ਼ਾਸਤ ਪੁਲਿਸ ਮੁਲਾਜ਼ਮ ਨੂੰ ਉਮਰ ਕੈਦ ਦੀ ਸਜ਼ਾ
Nurse Naseeb Kaur Murder News: ਨਰਸ ਨਸੀਬ ਕੌਰ ਦੀ 3 ਸਾਲ ਪਹਿਲਾਂ ਸੋਹਾਣਾ ਪਿੰਡ ਦੇ ਛੱਪੜ ਕੋਲੋਂ ਮਿਲੀ ਸੀ ਲਾਸ਼
Punjab Weather Update: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਭਵਿੱਖਬਾਣੀ, ਜਾਣੋ ਕਿੱਥੇ-ਕਿੱਥੇ ਪਵੇਗਾ ਮੀਂਹ
Punjab Weather Update: ਇਸ ਸਮੇਂ ਦੌਰਾਨ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ।
Bajrang Punia Father Death News: ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ ਦੇ ਪਿਤਾ ਦਾ ਦਿਹਾਂਤ
Bajrang Punia Father Death News: ਬੀਮਾਰੀ ਦੇ ਚੱਲਦੇ ਕਈ ਦਿਨਾਂ ਤੋਂ ਹਸਪਤਾਲ ਵਿਚ ਸਨ ਦਾਖ਼ਲ
Himachal Weather Update News: ਹਿਮਾਚਲ ਦੇ ਲੋਕਾਂ ਲਈ ਜਰੂਰੀ ਖ਼ਬਰ, ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ
ਊਨਾ, ਹਮੀਰਪੁਰ, ਬਿਲਾਸਪੁਰ, ਕਾਂਗੜਾ, ਸ਼ਿਮਲਾ ਅਤੇ ਸਿਰਮੌਰ ਲਈ ਅਲਰਟ ਜਾਰੀ, ਸੂਬੇ ਵਿਚ ਪੂਰੇ ਮੌਨਸੂਨ ਸੀਜ਼ਨ ਵਿਚ 380 ਲੋਕਾਂ ਦੀ ਮੌਤ, ਜਦੋਂਕਿ 40 ਲੋਕ ਹਨ ਲਾਪਤਾ