ਖ਼ਬਰਾਂ
ਪਿੰਡ ਕਟਾਰੂਚੱਕ ਦੀ ਧੀ ਤਮੰਨਾ ਸਲਾਰੀਆ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ
ਭਾਰਤੀ ਫੌਜ ਵਿੱਚ ਬਣੀ ਲੈਫਟੀਨੈਂਟ
Nepal ਦੀਆਂ ਜੇਲਾਂ ਤੋਂ ਭੱਜੇ 35 ਕੈਦੀ ਗ੍ਰਿਫ਼ਤਾਰ
ਵੱਧ ਸਕਦੀ ਹੈ ਗਿਣਤੀ, 13000 ਤੋਂ ਵੱਧ ਕੈਦੀ ਹੋਏ ਸੀ ਫ਼ਰਾਰ
ਦਿੱਲੀ-ਐਮਪੀ ਸਮੇਤ 4 ਸੂਬਿਆਂ ਤੋਂ 5 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ, IED ਬਣਾਉਣ ਵਾਲੀ ਸਮੱਗਰੀ ਬਰਾਮਦ
ਦਿੱਲੀ-ਐਮਪੀ ਸਮੇਤ 4 ਸੂਬਿਆਂ ਤੋਂ 5 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ, IED ਬਣਾਉਣ ਵਾਲੀ ਸਮੱਗਰੀ ਬਰਾਮਦ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ
ਨਾਭਾ ਦੇ ਪਿੰਡ ਫਰੀਦਪੁਰ 'ਚ ਪਲਟੀ PRTC ਦੀ ਬੱਸ, ਕਈ ਯਾਤਰੀ ਗੰਭੀਰ ਜਖ਼ਮੀ
ਬੱਸ 'ਚ ਸਵਾਰ ਸਨ ਕਰੀਬ 140 ਯਾਤਰੀ
ਸਟਾਰ ਏਅਰ ਨੇ ਨਾਂਦੇੜ ਤੋਂ ਉਡਾਣ ਸੇਵਾਵਾਂ ਕੀਤੀਆਂ ਮੁੜ ਸ਼ੁਰੂ
ਉਡਾਣਾਂ ਪਿਛਲੇ 20 ਦਿਨਾਂ ਤੋਂ ਅਸਥਾਈ ਤੌਰ 'ਤੇ ਸੀ ਬੰਦ
ਸੰਸਦੀ ਪੈਨਲ ਨੇ ਫਰਜ਼ੀ ਖ਼ਬਰਾਂ ਉਤੇ ਨਕੇਲ ਕੱਸਣ ਲਈ ਜੁਰਮਾਨੇ ਵਧਾਉਣ ਦੀ ਕੀਤੀ ਸਿਫ਼ਾਰ਼ਸ
ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਦੀ ਅਗਵਾਈ ਵਾਲੀ ਕਮੇਟੀ ਨੇ ਰੀਪੋਰਟ ਨੂੰ ਸਰਬਸੰਮਤੀ ਨਾਲ ਮਨਜ਼ੂਰ ਕੀਤਾ
ਸਾਡਾ ਨਾਅਰਾ ‘ਵੋਟ ਚੋਰ, ਗੱਦੀ ਛੋੜ' ਦੇਸ਼ ਭਰ 'ਚ ਸਾਬਤ ਹੋਇਆ: ਰਾਹੁਲ ਗਾਂਧੀ
ਰਾਹੁਲ ਗਾਂਧੀ ਅਪਣੇ ਸੰਸਦੀ ਹਲਕੇ ਰਾਏਬਰੇਲੀ ਦੇ ਦੋ ਦਿਨਾਂ ਦੌਰੇ ਉਤੇ ਉੱਤਰ ਪ੍ਰਦੇਸ਼ ਵਿਚ ਹਨ।
ਟਰੰਪ ਨੇ ਯੂਰਪੀ ਸੰਘ ਨੂੰ ਭਾਰਤ-ਚੀਨ ਉਤੇ 100 ਫੀ ਸਦੀ ਤਕ ਟੈਰਿਫ ਲਗਾਉਣ ਦੀ ਮੰਗ ਕੀਤੀ : ਰਿਪੋਰਟ
ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੰਧਾਂ ਬਾਰੇ ਸਕਾਰਾਤਮਕ ਨਜ਼ਰੀਏ ਦਾ ਆਦਾਨ-ਪ੍ਰਦਾਨ - ਰਿਪੋਰਟ
Nepal News: ਕੈਦੀਆਂ ਨੇ ਚੁਕਿਆ ਪ੍ਰਦਰਸ਼ਨਾਂ ਦਾ ਫ਼ਾਇਦਾ, ਵੱਖ-ਵੱਖ ਜੇਲ੍ਹਾਂ ਵਿਚੋਂ 7,000 ਤੋਂ ਵੱਧ ਕੈਦੀ ਫਰਾਰ
ਇਕ ਜੇਲ 'ਚ ਝੜਪ ਕਾਰਨ ਪੁਲਿਸ ਦੀ ਗੋਲੀ ਨਾਲ 5 ਨਾਬਾਲਗ ਕੈਦੀਆਂ ਦੀ ਮੌਤ
Charlie Kirk Murder: ਡੋਨਾਲਡ ਟਰੰਪ ਦੇ ਨਜ਼ਦੀਕੀ ਚਾਰਲੀ ਕਿਰਕ ਦਾ ਕਤਲ
ਚਾਰਲੀ ਦੀ ਮੌਤ 'ਤੇ ਟਰੰਪ ਨੇ ਦੁੱਖ ਕੀਤਾ ਪ੍ਰਗਟ